Viah [Remix1]
Snappy
ਹੋ ਜਿਹਦੀ ਅੱਖ ਵਿੱਚ ਸੂਰਮੇ ਦੀ ਧਾਰੀ ਹੋਉਗੀ
Simple ਪੰਜਾਬੀ ਜਿਹੜੀ ਸਾਰੀ ਹੋਉਗੀ
Fashionਆਂ ਨੂੰ ਰੱਖੇ ਜੋ ਪਰਾਂ ਕਰਕੇ
ਮੁੰਡੇ ਦੀ ਤਾਂ ਓਸੇ ਨਾਲ ਯਾਰੀ ਹੋਉਗੀ
ਹੋ ਮੈਂ ਵੀ ਰਖੂ ਗੱਡੀ ਕਾਲੀ
ਵਿੱਚ ਜਚੁ ਬੈਠੀ ਬਾਹਲੀ
ਜੀਣਾ ਸੀਨਾ ਨਾਲੋਂ ਵਖ ਜਿਹਦਾ ਰਾਹ ਹੋਉਗਾ
ਜਿਹੜੀ ਬੇਬੇ ਨੂੰ ਪਸੰਦ ਆਯੀ ਓਹੀ ਰਖ ਲੂ
ਜੱਟ ਦਾ ਤਾਂ ਓਸੇ ਨਾਲ ਵਿਆਹ ਹੋਉਗਾ
ਜਿਹੜੀ ਬੇਬੇ ਨੂੰ ਪਸੰਦ ਆਯੀ ਓਹੀ ਰਖ ਲੂ
ਜੱਟ ਦਾ ਤਾਂ ਓਸੇ ਨਾਲ ਵਿਆਹ ਹੋਉਗਾ ਆ ਹਾ
ਓਹਨੇ ਮੁੱਖਦੇ ਤੇ ਸੰਗ ਹੋਣੀ ਵੀਣੀ ਵਿੱਚ ਬੰਗ ਹੋਣੀ
ਬੰਗ ਹੋਣੀ ਪਾਯੀ ਮਿਤਰਾਂ ਦੇ ਨਾਮ ਦੀ
ਵਿਆਹ ਤੇਰਾ ਮੇਰਾ ਹੋਣਾ ਬਿੱਲੋ ਮੇਲੇ ਵਾਂਗੜਾ
ਤੇਰੇ ਮਾਨਕ ਦਾ ਵਿਆਹ ਕੋਈ ਗੱਲ ਆਮ ਨੀ
ਹੋ ਦੇਖੀ ਹੋਣਾ ਬਿੱਲੋ ਕੇਹਰ
ਜੱਦੋਂ ਕੱਦਣੇ ਆ ਫਿਰੇ
ਮੇਰੇ ਯਾਰਾਂ ਬੇਲਿਯਨ ਨੇ ਪਾਯਾ ਗਾਹ ਹੋਉਗਾ
ਜਿਹੜੀ ਬੇਬੇ ਨੂੰ ਪਸੰਦ ਆਯੀ ਓਹੀ ਰਖ ਲੂ
ਜੱਟ ਦਾ ਤਾਂ ਓਸੇ ਨਾਲ ਵਿਆਹ ਹੋਉਗਾ
ਜਿਹੜੀ ਬੇਬੇ ਨੂੰ ਪਸੰਦ ਆਯੀ ਓਹੀ ਰਖ ਲੂ
ਜੱਟ ਦਾ ਤਾਂ ਓਸੇ ਨਾਲ ਵਿਆਹ ਹੋਉਗਾ ਆ ਹਾ
ਹੋ ਚਾਚਾ ਤਾਯਾ ਵਿਆਹ ਵਿੱਚ main ਹੋਉਗਾ
ਰਾਜੇਯਾਨ ਦੇ ਵਾਂਗੂ ਲੇਨ-ਦੇਣ ਹੋਉਗਾ
Porsche ਆਂ 'ਚ ਆਔਗੀ ਬਰਾਤ ਜੱਟ ਦੀ
Honeymoon, Paris, Spain ਹੋਉਗਾ
ਜਿਹਨਾ ਜੁੜਦੀ ਕਹਾਣੀ
ਮੈਂ ਹੋਊ ਰਾਜਾ ਓ ਹੋਊ ਰਾਣੀ
ਓਹਦੇ ਨਾ' ਦੇ ਨਾਲ ਮੇਰਾ ਹਰ ਸਾਹ ਹੋਉਗਾ
ਜਿਹੜੀ ਬੇਬੇ ਨੂੰ ਪਸੰਦ ਆਯੀ ਓਹੀ ਰਖ ਲੂ
ਜੱਟ ਦਾ ਤਾਂ ਓਸੇ ਨਾਲ ਵਿਆਹ ਹੋਉਗਾ
ਜਿਹੜੀ ਬੇਬੇ ਨੂੰ ਪਸੰਦ ਆਯੀ ਓਹੀ ਰਖ ਲੂ
ਜੱਟ ਦਾ ਤਾਂ ਓਸੇ ਨਾਲ ਵਿਆਹ ਹੋਉਗਾ
ਜਿਹੜੀ ਬੇਬੇ ਨੂੰ ਪਸੰਦ ਆਯੀ ਓਹੀ ਰਖ ਲੂ
ਜੱਟ ਦਾ ਤਾਂ ਓਸੇ ਨਾਲ ਵਿਆਹ ਹੋਉਗਾ ਆ ਹਾ
ਹਾ ਹਾ ਹਾ ਹਾ ਹਾ ਹਾ ਹਾ ਹਾ
ਜਿਹੜੀ ਬੇਬੇ ਨੂੰ ਪਸੰਦ ਆਯੀ ਓਹੀ ਰਖ ਲੂ
ਜਿਹੜੀ ਬੇਬੇ ਨੂੰ ਪਸੰਦ ਆਯੀ ਓਹੀ ਰਖ ਲੂ
ਜੱਟ ਦਾ ਤਾਂ ਓਸੇ ਨਾਲ ਵਿਆਹ ਹੋਉਗਾ ਆ ਹਾ