Yaarian
ਜੀਹਦੇ ਉੱਤੋਂ ਜਾਨ ਛਿੜਕ, ਮੈਂ ਬਾਂਹੀ ਪਾਇਆ ਕੰਙਣਾ
ਇੱਕ ਦਿਨ ਮੈਨੂੰ ਮੂੰਹ ਤੇ ਕਹਿ ਗਿਆ, ਮਾਪਿਆਂ ਨੇ ਨਈਂ ਮੰਨਣਾ
ਜੀਹਦੇ ਉੱਤੋਂ ਜਾਨ ਛਿੜਕ, ਮੈਂ ਬਾਂਹੀ ਪਾਇਆ ਕੰਙਣਾ
ਇੱਕ ਦਿਨ ਮੈਨੂੰ ਮੂੰਹ ਤੇ ਕਹਿ ਗਿਆ, ਮਾਪਿਆਂ ਨੇ ਨਈਂ ਮੰਨਣਾ
ਹੋ, ਮੇਰੇ ਦਿਲ ਉੱਤੇ ਓਹਨੇ, ਚਲਾਈਆਂ ਬਾਰੀਆਂ
ਕੁੱਝ ਐਦਾਂ...ਓ, ਕੁੱਝ ਐਦਾਂ...
ਕੁੱਝ ਐਦਾਂ ਟੁੱਟੀਆਂ ਨੇ, ਸਾਡੀਆਂ ਯਾਰੀਆਂ
ਓ, ਕੁੱਝ ਐਦਾਂ ਟੁੱਟੀਆਂ ਨੇ, ਸਾਡੀਆਂ ਯਾਰੀਆਂ
ਓ, ਮੇਰੇ ਪਿਆਰ 'ਚੋਂ ਕੱਢ ਗਿਆ ਐ ਓ, ਕੰਮੀਆਂ ਸਾਰੀਆਂ
ਓ, ਕੁੱਝ ਐਦਾਂ ਟੁੱਟੀਆਂ ਨੇ, ਸਾਡੀਆਂ ਯਾਰੀਆਂ
ਇੱਕ ਵਾਰੀ ਖੋਲ੍ਹ ਕੇ ਦੇਖਲੇ, ਦਿਲ ਦਾ ਕੁੰਡਾ ਨੀ
ਇੱਕੋ ਜਿਹਾ ਨਈ ਹੁੰਦਾ, ਕੁੜੀਏ, ਹਰ ਇੱਕ ਮੁੰਡਾ ਨੀ
ਇੱਕ ਵਾਰੀ ਖੋਲ੍ਹ ਕੇ ਦੇਖਲੇ, ਦਿਲ ਦਾ ਕੁੰਡਾ ਨੂੰ
ਇੱਕੋ ਜਿਹਾ ਨਈ ਹੁੰਦਾ, ਕੁੜੀਏ, ਹਰ ਇੱਕ ਮੁੰਡਾ ਨੀ
ਮੈਨੂੰ ਦੇਦੇ ਤੂੰ ਇੱਕ ਮੌਕਾ, ਮੈਂ ਲੈਣਾ ਚਾਹੁੰਨਾ ਆਂ
ਤੇਰੇ ਟੁੱਟੇ ਹੋਏ... ਹੋ, ਤੇਰੇ ਟੁੱਟੇ ਹੋਏ...
ਹੋ, ਤੇਰੇ ਟੁੱਟੇ ਹੋਏ ਦਿਲ ਦੇ ਵਿੱਚ, ਮੈਂ ਰਹਿਣਾ ਚਾਹੁੰਨਾ ਆਂ
ਮੇਰੇ ਦਿਲ ਵਿੱਚ ਐ ਕੀ-ਕੀ, ਮੈਂ ਕਹਿਣਾ ਚਾਹੁੰਨਾ ਆਂ
ਤੇਰੇ ਟੁੱਟੇ ਹੋਏ ਦਿਲ ਦੇ ਵਿੱਚ, ਮੈਂ ਰਹਿਣਾ ਚਾਹੁੰਨਾ ਆਂ
ਮੈਨੂੰ ਰੋਂਦੀ ਵੇਖਕੇ, ਨਾਲ ਹੀ ਰੋਂਦਾ ਸੀ
ਓਹਦੇ ਅੱਥਰੂ ਵੇਖਕੇ, ਦਿਲ ਘਬਰਾਉਂਦਾ ਸੀ
ਮੈਨੂੰ ਰੋਂਦੀ ਵੇਖਕੇ, ਨਾਲ ਹੀ ਰੋਂਦਾ ਸੀ
ਓਹਦੇ ਅੱਥਰੂ ਵੇਖਕੇ, ਦਿਲ ਘਬਰਾਉਂਦਾ ਸੀ
ਝੂਠ ਨੂੰ ਸੱਚ ਬਨਾਉਣਾ ਕੋਈ ਓਤੋਂ ਸਿੱਖ ਲਵੋ
ਅੱਖੀਆਂ ਵਿੱਚ ਅੱਖੀਆਂ ਪਾਕੇ, ਪਿਆਰ ਜਤਾਉਂਦਾ ਸੀ
ਓਹਦੇ ਖੁਆਬ ਹੀ ਲੈਂਦੀਆਂ ਰਹਿ ਗਈਆਂ, ਅੱਖਾਂ ਵਿਚਾਰੀਆਂ
ਕੁੱਝ ਐਦਾਂ ਟੁੱਟੀਆਂ ਨੇ, ਸਾਡੀਆਂ ਯਾਰੀਆਂ
ਮੇਰੇ ਪਿਆਰ 'ਚੋਂ ਕੱਢ ਗਿਆ ਐ ਓ, ਕੰਮੀਆਂ ਸਾਰੀਆਂ
ਓ, ਕੁੱਝ ਐਦਾਂ ਟੁੱਟੀਆਂ ਨੇ, ਸਾਡੀਆਂ ਯਾਰੀਆਂ
ਇੱਕ ਵਾਰੀ ਖੋ ਲਿਆ ਐ, ਹੁਣ ਮੈਂ ਖੋਣਾ ਨਈਂ
ਮੈਂ ਕਿੰਨਾ ਰੋ ਲਿਆ ਐ, ਹੁਣ ਮੈਂ ਰੋਣਾ ਨਈਂ
ਤੈਨੂੰ ਜ਼ਿੰਦਗੀ ਆਪਣੀ ਦੇ ਵਿੱਚ, ਮੁੜ੍ਹਕੇ ਵੇਖਣਾ ਚਾਹਵਾਂ ਦੁਬਾਰਾ ਨੀ
ਗਲਤੀਆਂ ਮੇਰੀਆਂ ਵੀ ਸੀ, ਐ ਦਾਂ ਕਹਿੰਦਾ ਨੀ ਮੈਂ ਮਾੜਾ ਨੀ
ਮੈਨੂੰ ਜੋ ਵੀ ਸਜ਼ਾ ਤੂੰ ਦੇਵੇਂਗੀ, ਮੈਂ ਲੈਣਾ ਚਾਹੁੰਨਾ ਆਂ
ਤੇਰੇ ਟੁੱਟੇ ਹੋਏ ਦਿਲ ਦੇ ਵਿੱਚ, ਮੈਂ ਰਹਿਣਾ ਚਾਹੁੰਨਾ ਆਂ
ਮੇਰੇ ਦਿਲ ਵਿੱਚ ਐ ਕੀ-ਕੀ, ਮੈਂ ਕਹਿਣਾ ਚਾਹੁੰਨਾ ਆਂ
ਓ, ਕੁੱਝ ਐਦਾਂ ਟੁੱਟੀਆਂ ਨੇ, ਸਾਡੀਆਂ ਯਾਰੀਆਂ