Baagi
ਬੜਾ ਪਰਖ਼ ਲਿਆ ਏ ਸਦੀਆਂ ਨੇ
ਸਾਨੂ ਆਏ ਯੁਗ ਲਲਕਾਰਦੇ
ਕੋਈ ਪਲ ਤੇ ਸਾਡਾ ਹੋਊਗਾ
ਕੋਈ ਪਲ ਤੇ ਸਾਡਾ ਹੋਊਗਾ
ਵਿਚ ਡਾਢਿਆਂ ਦੇ ਸੰਸਾਰ
ਕੂੰਜਾਂ ਚਿੜੀਆਂ ਤਿਤਲੀਆਂ ਦੀ ਬਾਘੀ ਹੋ ਗਈ ਡਾਰ
ਨਈ ਮਨਜ਼ੂਰ ਅਸਾਂ ਨੂ ਹੋਵਣਾ
ਨਈ ਮਨਜ਼ੂਰ ਅਸਾਂ ਨੂ ਹੋਵਣਾ
ਕਾਵਾਂ ਬਾਜਾ ਕੋਲੋ ਸ਼ਿਕਾਰ
ਜਿਗਰੇ ਨਾਲ ਅਸਮਾਨੀ ਉਡਣਾ
ਆ ਆ ਆ ਆ
ਜਿਗਰੇ ਨਾਲ ਅਸਮਾਨੀ ਉਡਣਾ
ਅੱਸੀ ਤਾਂ ਖਾਂਬ ਖਿਲਾਰ
ਕੂੰਜਾਂ ਚਿੜੀਆਂ ਤਿਤਲੀਆਂ ਦੀ ਬਾਘੀ ਹੋ ਗਈ ਡਾਰ
ਨਈ ਮਨਜ਼ੂਰ ਅਸਾਂ ਨੂ ਹੋਵਣਾ
ਕਾਵਾਂ ਬਾਜਾ ਕੋਲੋ ਸ਼ਿਕਾਰ
ਸਾਨੂ ਮੱਥੇ ਦੀ ਲਕੀਰ ਤਕ਼ਦੀਰ ਲਿਖ ਲੈਂਦੇ
ਹਿੱਸੇ ਅਔਉਂਦੇ ਤੀਰ ਸ਼ਮਸ਼ੀਰ ਖਿਚ ਲੈਂਦੇ
ਸਾਨੂ ਮੱਥੇ ਦੀ ਲਕੀਰ ਤਕ਼ਦੀਰ ਲਿਖ ਲੈਂਦੇ
ਹਿੱਸੇ ਅਔਉਂਦੇ ਤੀਰ ਸ਼ਮਸ਼ੀਰ ਖਿਚ ਲੈਂਦੇ
ਜੰਗ ਜੋਸ਼ ਜਿਗਰੇ ਜ਼ਮੀਰ ਮੀਤ ਲੈਂਦੇ
ਮੱਥੇ ਦੀ ਲਕੀਰ ਤਕਦੀਰ ਲਿਖ ਲੈਂਦੇ
ਸਾਡੀ ਹਿੱਮਤ ਨੇ ਬਾਹ ਫੜ ਲਈ
ਈ ਈ ਈ ਈ ਈ
ਸਾਡੀ ਹਿੱਮਤ ਨੇ ਬਾਹ ਫੜ ਲਈ
ਅੱਸੀ ਪੌਣਾ ਉੱਤੇ ਸ੍ਵਾਰ
ਕੂੰਜਾਂ ਚਿੜੀਆਂ ਤਿਤਲੀਆਂ ਦੀ ਬਾਘੀ ਹੋ ਗਈ ਡਾਰ
ਨਈ ਮਨਜ਼ੂਰ ਅਸਾਂ ਨੂ ਹੋਵਣਾ
ਕਾਵਾਂ ਬਾਜਾ ਕੋਲੋ ਸ਼ਿਕਾਰ
ਤੋੜ ਕੇ ਜਿੰਦਰੇ ਚੁਪ ਦੇ ਅੱਸੀ ਖੱਟ ਲਈ ਲਲਕਾਰ
ਨਵੀ ਰੁੱਤ ਤੋਂ ਦੇਵਨੇ ਅੱਸੀ ਜ਼ਖਮ ਆਪਣੇ ਵਾਰ
ਤੋੜ ਕੇ ਜਿੰਦਰੇ ਚੁਪ ਦੇ ਅੱਸੀ ਖੱਟ ਲਈ ਲਲਕਾਰ
ਨਵੀ ਰੁੱਤ ਤੋਂ ਦੇਵਨੇ ਅੱਸੀ ਜ਼ਖਮ ਆਪਣੇ ਵਾਰ
ਸਾਡੇ ਮੱਥੇ ਉੱਗ ਪਿਆ ਨੂਰ ਤੇ, ਹਾਏ
ਸਾਡੇ ਮੱਥੇ ਉੱਗ ਪਿਆ ਨੂਰ ਤੇ
ਤੇ ਸਾਡੀ ਮੁਠੀ ਵਿਚ ਸੰਸਾਰ
ਕੂੰਜਾਂ ਚਿੜੀਆਂ ਤਿਤਲੀਆਂ ਦੀ ਬਾਘੀ ਹੋ ਗਈ ਡਾਰ
ਨਈ ਮਨਜ਼ੂਰ ਅਸਾਂ ਨੂ ਹੋਵਣਾ
ਕਾਵਾਂ ਬਾਜਾ ਕੋਲੋ ਸ਼ਿਕਾਰ
ਕੂੰਜਾਂ ਚਿੜੀਆਂ ਤਿਤਲੀਆਂ ਦੀ ਬਾਘੀ ਹੋ ਗਈ ਡਾਰ
ਨਈ ਮਨਜ਼ੂਰ ਅਸਾਂ ਨੂ ਹੋਵਣਾ
ਕਾਵਾਂ ਬਾਜਾ ਕੋਲੋ ਸ਼ਿਕਾਰ