Kala Shah Kala

Jatinder Shah, Vinder Nathumajra

ਟੁਂਬਾ ਟੁਣਕ ਟੁਣਕ ਏ ਕੇਂਦਾ
ਟੁਂਬਾ ਟੁਣਕ ਟੁਣਕ ਏ ਕੇਂਦਾ
ਜਿਥੇ ਹੋਰ ਰੂਹਾਂ ਦੇ ਮੇਲੇ
ਕੋਈ ਨਾ ਫਰਕ ਰੰਗਾਂ ਦਾ ਪੈਂਦਾ
ਨੀ ਏ ਤੇਰਾ ਏ ਬਸ ਤੇਰਾ ਏ ਹਕ਼ਦਾਰ
ਹੁਣ ਕੁੜੀਏ ਬਿਹ ਕੇ ਕਰ ਲਏ
ਸੋਚ ਵਿਚਾਰ

ਨੀ ਏ ਤੇਰਾ ਏ
ਬਸ ਤੇਰਾ ਏ ਹਕ਼ਦਾਰ
ਹੁਣ ਕੁੜੀਏ ਬਿਹ ਕੇ ਕਰ ਲਏ
ਸੋਚ ਵਿਚਾਰ

ਓ ਰੰਗ ਦਾ ਭਾਵੇ ਪਕਾ ਏ
ਪਰ ਦਿਲ ਦਾ ਸਾਫ ਬਾਲਾ

ਕਾਲਾ ਸ਼ਾਹ ਕਾਲਾ
ਹੋ ਕਾਲਾ ਸ਼ਾਹ ਕਾਲਾ ਮਨਿਯਾ..
ਕਾਲਾ ਸ਼ਾਹ ਕਾਲਾ
ਓ ਕਾਲਾ ਸ਼ਾਹ ਕਾਲਾ ਮਨਿਯਾ
ਕਾਲਾ ਸ਼ਾਹ ਕਾਲਾ

ਹੋ ਕੌਣ ਘਟਾਵਾਂ ਕਹਿੰਦਾ ਹੁੰਦਾ
ਜੇ ਜ਼ੁਲਫ ਨਾ ਹੁੰਦੀ ਕਾਲੀ
ਅੱਖ ਤੇਰੀ ਦਾ ਮੁੱਲ ਕੋਡੀ
ਗਨ ਦੇ ਸਵਾਲੀ
ਹੋ ਕੌਣ ਘਟਾਵਾਂ ਕਹਿੰਦਾ ਹੁੰਦਾ
ਜੇ ਜ਼ੁਲਫ ਨਾ ਹੁੰਦੀ ਕਾਲੀ
ਅੱਖ ਤੇਰੀ ਦਾ ਮੁੱਲ ਕੋਡੀ
ਗਨ ਦੇ ਸਵਾਲੀ
ਜਿਸ ਕਰਕੇ ਹੋਇ
ਟੂਣੇਹਾਰੀ
ਉਹ ਸੂਰਮਾ ਵੀ ਕਾਲਾ
ਕਾਲਾ ਸ਼ਾਹ ਕਾਲਾ
ਕਾਲਾ ਸ਼ਾਹ ਕਾਲਾ
ਮਨਿਆ
ਕਾਲਾ ਸ਼ਾਹ ਕਾਲਾ
ਕਾਲਾ ਸ਼ਾਹ ਕਾਲਾ
ਮੰਨਿਆ
ਕਾਲਾ ਸ਼ਾਹ ਕਾਲਾ

ਕਾਲੇ ਰੰਗ ਦੇ ਕਿਨੇ ਗੁਣ ਤੁੰ
ਕਿ ਜਾਣੇ ਮੁਟਿਆਰੇ
ਜਦ ਨਾਲ ਤੁਰੂ ਤੈਨੂ ਟਿੱਕਾ
ਲੌਂ ਦੀ ਲੋੜ ਨੀ ਸਰਕਾਰੇ
ਕਾਲੇ ਰੰਗ ਦੇ ਕਿਨੇ ਗੁਣ ਤੁੰ
ਕਿ ਜਾਣੇ ਮੁਟਿਆਰੇ
ਜਦ ਨਾਲ ਤੁਰੂ ਤੈਨੂ ਟਿੱਕਾ
ਲੌਂ ਦੀ ਲੋੜ ਨੀ ਸਰਕਾਰੇ
ਗਬਰੂ ਤੇਰੇ ਹੁਸਨ ਦਾ ਬਣ ਕੇ
ਨਾਲ ਰਹੁ ਗਾ ਕੱਲਾ

ਕਾਲਾ ਸ਼ਾਹ ਕਾਲਾ
ਹੋ ਕਾਲਾ ਸ਼ਾਹ ਕਾਲਾ
ਮਨਿਯਾ..
ਕਾਲਾ ਸ਼ਾਹ ਕਾਲਾ
ਓ ਕਾਲਾ ਸ਼ਾਹ ਕਾਲਾ
ਮਨਿਯਾ
ਕਾਲਾ ਸ਼ਾਹ ਕਾਲਾ

ਟੁਂਬਾ ਟੁਣਕ ਟੁਣਕ ਏ ਕੇਂਦਾ
ਟੁਂਬਾ ਟੁਣਕ ਟੁਣਕ ਏ ਕੇਂਦਾ

ਜਿਥੇ ਹੋਰ ਰੂਹਾਂ ਦੇ ਮੇਲੇ
ਕੋਈ ਨਾ ਫਰਕ ਰੰਗਾਂ ਦਾ ਪੈਂਦਾ

ਟੁਂਬਾ ਟੁਣਕ ਟੁਣਕ ਏ ਕੇਂਦਾ
ਟੁਂਬਾ ਟੁਣਕ ਟੁਣਕ ਏ ਕੇਂਦਾ

ਜਿਥੇ ਹੋਰ ਰੂਹਾਂ ਦੇ ਮੇਲੇ
ਕੋਈ ਨਾ ਫਰਕ ਰੰਗਾਂ ਦਾ ਪੈਂਦਾ

Beliebteste Lieder von Jyoti Nooran

Andere Künstler von Punjabi music