Sajna Sohne Jiha

Dr. Devendra Kafir, Jatinder Shah

ਤੈਨੂੰ ਵੇਖਣ ਤੇ ਵੇਖੀ ਜਾਵਾਂ
ਜੇ ਨਾ ਵੇਖਣ ਤੇ ਮੈਂ ਮਰ ਜਾਵਾਂ
ਰੱਬ ਦੀ ਸੋਂਹ ਇਕ ਤੇਰੇ ਕਰਕੇ
ਲੱਖ ਵਾਰੀ ਮੈਂ ਮੱਰ ਜਾਣ
ਵੇ ਸੋਹਣੇ ਜਿਹਾ ਸੱਜਣਾ ਵੇ ਸੱਜਣਾ ਸੋਹਣੇ ਜਿਹਾ
ਵੇ ਸੋਹਣੇ ਜਿਹਾ ਸੱਜਣਾ ਵੇ ਸੱਜਣਾ ਸੋਹਣੇ ਜਿਹਾ
ਦਿਲ ਦੇਣਾ ਤੇ ਦਿਲ ਮੰਗਣਾ ਵੇ ਸੱਜਣਾ ਸੋਨੇ ਜਿਹਾ
ਦਿਲ ਦੇਣਾ ਤੇ ਦਿਲ ਮੰਗਣਾ ਵੇ ਸੱਜਣਾ ਸੋਨੇ ਜਿਹਾ
ਵੇ ਸੋਹਣੇ ਜਿਹਾ ਸੱਜਣਾ ਵੇ ਸੱਜਣਾ ਸੋਹਣੇ ਜਿਹਾ
ਦਿਲ ਦੇਣਾ ਤੇ ਦਿਲ ਮੰਗਣਾ ਵੇ ਸੱਜਣਾ ਸੋਹਣੇ ਜਿਹਾ
ਦਿਲ ਦੇਣਾ ਤੇ ਦਿਲ ਮੰਗਣਾ ਵੇ ਸੱਜਣਾ ਸੋਹਣੇ ਜਿਹਾ
ਸੋਹਣੇ ਜਿਹਾ

ਛੱਜ ਆਈਆਂ ਜੀ ਅੱਜ ਛੱਜ ਆਈਆਂ
ਛੱਜ ਆਈਆਂ ਜੀ ਅੱਜ ਛੱਜ ਆਈਆਂ
ਕਿਥੋਂ ਆਈ ਜੀ ਦੱਸੋ ਕਿਥੋਂ ਆਈਆਂ
ਕਿਥੋਂ ਆਈ ਜੀ ਦੱਸੋ ਕਿਥੋਂ ਆਈਆਂ
ਤੇਰੇ ਸਾਥ ਗੁਜ਼ਾਰਨ ਸਾਊ ਉਮਰਾਂ
ਤੇਰੇ ਸਾਥ ਗੁਜ਼ਾਰਨ ਸਾਊ ਉਮਰਾਂ
ਜੇ ਮੁਕਰਾਂ ਤੇ ਮੈਂ ਮਰ ਜਾਵਾਂ
ਚਾਹੇ ਤੂੰ ਲੱਖ ਵਾਰੀ ਮੁਝੇ ਆਜ਼ਮਾ
ਚਾਹੇ ਤੂੰ ਲੱਖ ਵਾਰੀ ਮੁਝੇ ਆਜ਼ਮਾ
ਓਹਦੇ ਆ ਨਸੀਬਨ ਨਾਲ ਇਹੁ ਘੜੀਆਂ
ਜਦੋਂ ਇਸ਼ਕੇ ‘ਚ ਚਾਰੋ ਅੱਖਾਂ ਲੈਂਦੀਆਂ
ਵੁਹੀ ਖਵਾਬ ਦੇਖੁੰ ਸੱਜਣਾ
ਜਿਸ ਖਵਾਬ ਮੈਂ ਤੂੰ ਹੋ
ਓ … ਵੁਹੀ ਖਵਾਬ ਦੇਖੁੰ ਸੱਜਣਾ
ਜਿਸ ਖਵਾਬ ਮੈਂ ਤੂੰ ਹੋ
ਵੁਹੀ ਯਾਦ ਰਾਖੂੰਗਾ ਢੋਲਣਾ
ਜਿਸ ਯਾਦ ਮੈਂ ਤੂੰ ਹੋ
ਸਾਨੂੰ ਸੁਣਾ ਕੀ ਝਗੜਾ
ਸੱਜਣਾ ਵੇ ਸੱਜਣਾ ਸੋਹਣੇ ਜਿਹਾ
ਦਿਲ ਦੇਣਾ ਤੇ ਦਿਲ ਮੰਗਣਾ ਵੇ ਸੱਜਣਾ ਸੋਹਣੇ ਜਿਹਾ
ਦਿਲ ਦੇਣਾ ਤੇ ਦਿਲ ਮੰਗਣਾ ਵੇ ਸੱਜਣਾ ਸੋਹਣੇ ਜਿਹਾ
ਸੋਹਣੇ ਜਿਹਾ …ਸੋਹਣੇ ਜਿਹਾ
ਸਾਜਿਸ਼ ਆਈਆਂ ਜੀ ਅੱਜ ਸਾਜਿਸ਼ ਆਈਆਂ
ਸਾਜਿਸ਼ ਆਈਆਂ ਜੀ ਅੱਜ ਸਾਜਿਸ਼ ਆਈਆਂ
ਕਿਥੋਂ ਆਈ ਜੀ ਦੱਸੋ ਕਿਥੋਂ ਆਈਆਂ
ਕਿਥੋਂ ਆਈ ਜੀ ਦੱਸੋ ਕਿਥੋਂ ਆਈਆਂ

Beliebteste Lieder von Jyoti Nooran

Andere Künstler von Punjabi music