Churi [Churi]
ਲੋਨੀਆ ਨੀ ਸੋਖਿਆ ਨਿਬਾਣੀਆਂ ਨੇ ਔਖੀਆਂ
ਤੇਰੇ ਕੋਲ ਯਾਰਾ ਵੇ ਜਾਣਿਆ ਨੀ ਜੋਖ਼ਿਆ
ਜਿੰਨੇ ਜਿੰਨੇ ਲਾਇਆ ਉਹ ਨਾ ਰਹੀਆਂ ਕਿਸੇ ਜੋਖ਼ਿਆ
ਮਹਿਕ ਪਿਆਰ ਦੀ ਵਾਂਗ ਕਸਤੂਰੀ ਲੋਕਾਂ ਬਦਨਾਮ ਕਰਤੀ
ਨਾਲੇ ਮੈਂ ਤੇ ਘੇਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ
ਨਾਲੇ ਮੈਂ ਤੇ ਘੇਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ
ਨਾਲੇ ਜੱਗ ਇਸ਼੍ਕ਼ ਨੂ ਰੱਬ ਨਾਲ ਟੋਲਦਾ ਈ
ਪ੍ਯਾਰ ਮੇਰੇ ਨੂ ਕੇਓ ਏਹੇ ਫਿਰ ਮੰਦਾ ਬੋਲਦਾ ਈ
ਨਾਲੇ ਜੱਗ ਇਸ਼੍ਕ਼ ਨੂ ਰੱਬ ਨਾਲ ਟੋਲਦਾ ਈ
ਪ੍ਯਾਰ ਮੇਰੇ ਨੂ ਕੇਓ ਏਹੇ ਫਿਰ ਮੰਦਾ ਬੋਲਦਾ ਈ
ਸਾਰਾ ਜੱਗ ਦਾ ਕਸੂਰ, ਕੀਤਾ ਰਾਂਝਾ ਮੈਥੋਂ ਦੂਰ
ਹੋਣ ਦਿੱਤੀ ਨਾ ਮੁਰਾਦ ਮੇਰੀ ਪੂਰੀ ਲੋਕਾਂ ਬਦਨਾਮ ਕਰਤੀ
ਨਾਲੇ ਮੈਂ ਤੇ ਘੇਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ
ਨਾਲੇ ਮੈਂ ਤੇ ਘੇਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ
ਸੁਣਨ ਵੰਜਲੀ ਦੀ ਮਿੱਠੜੀ ਤਾਂ ਵੇ
ਸੁਣਨ ਵੰਜਲੀ ਦੀ ਮਿੱਠੜੀ ਤਾਂ ਵੇ
ਮੈਂ ਤਾਂ ਹੋ ਗਈ ਕੁਰਬਾਨ ਵੇ
ਮੈਂ ਤਾਂ ਹੋ ਗਈ ਕੁਰਬਾਨ ਵੇ
ਕੁੱਟ ਕੇ ਖਵਾਈ ਆ ਜੇ ਮੈਂ ਰਂਝ੍ਣੇ ਨੂ ਚੂਰੀਆਂ
ਓਹਨੇ ਵੀ ਚਰਾਈ ਆ ਮਜਣ 12 ਸਾਲ ਪੂਰਿਆ
ਹਾਏ ਕੁੱਟ ਕੇ ਖਵਾਈ ਆ ਜੇ ਮੈਂ ਰਂਝ੍ਣੇ ਨੂ ਚੂਰੀਆਂ
ਓਹਨੇ ਵੀ ਚਰਾਈ ਆ ਮਜਣ 12 ਸਾਲ ਪੂਰਿਆ
ਜੱਗ ਮਾਰਦਾ ਏ ਟਾਹਣੇ ਹੋ ਕੇ ਲਬਦਾ ਬਹਾਨੇ
ਮੈਂ ਤਾ ਕੀਤੀ ਸਚੇ ਯਾਰ ਦੀ ਹਜ਼ੂਰੀ
ਲੋਕਾਂ ਬਦਨਾਮ ਕਰਤੀ
ਨਾਲੇ ਮੈਂ ਤੇ ਘੇਓ ਦੀ ਮਿੱਠੀ ਚੂਰੀ ਲੋਕਾਂ ਬਦਨਾਮ ਕਰਤੀ