Tappe 2

Traditional

ਕੋਠੇ ਤੇ ਆ ਮਾਹੀਆ
ਹੋਏ ਕੋਠੇ ਤੇ ਆ ਮਾਹੀਆ
ਮਿਲਣਾ ਤੇ ਮਿਲ ਆ ਕੇ
ਮਿਲਣਾ ਤੇ ਮਿਲ ਆ ਕੇ
ਨਈ ਤੇ ਖਸਮਾ ਨੂੰ ਖਾ ਮਾਹੀਆ
ਹਾਏ ਨਈ ਤੇ ਖਸਮਾ ਨੂੰ ਖਾ ਮਾਹੀਆ

ਅੱਸੀ ਤੇਰੇ ਉੱਤੇ ਮਰਦੇ ਹਨ
ਹਾਏ ਅੱਸੀ ਤੇਰੇ ਉੱਤੇ ਮਰਦੇ ਹਨ
ਮਿਲਣ ਤੇ ਆ ਜਾਈਏ
ਮਿਲਣ ਤੇ ਆ ਜਾਈਏ
ਪਰ ਦੁਨੀਆਂ ਤੋ ਡਰਦੇ ਹਨ
ਹੋ ਪਰ ਦੁਨੀਆਂ ਤੋ ਡਰਦੇ ਹਨ

Aar Bee

ਇੱਥੇ ਪਿਆਰ ਦੀ ਪੁਛ੍ਹ ਕੋਈ ਨਾ
ਹਾਏ ਇੱਥੇ ਪਿਆਰ ਦੀ ਪੁਛ੍ਹ ਕੋਈ ਨਾ
ਤੇਰੇ ਨਾਲ ਨਈ ਬੋਲਣਾ
ਤੇਰੇ ਨਾਲ ਨਈ ਬੋਲਣਾ
ਤੇਰੇ ਮੂੰਹ ਉੱਤੇ ਮੁੱਛ ਕੋਈ ਨਾ
ਹਾਏ ਤੇਰੇ ਮੂੰਹ ਉੱਤੇ ਮੁੱਛ ਕੋਈ ਨਾ

ਮਜ਼ਾ ਪਿਆਰ ਦਾ ਚੱਖ ਲਾਂਗੇ
ਹਾਏ ਮਜ਼ਾ ਪਿਆਰ ਦਾ ਚੱਖ ਲਾਂਗੇ
ਤੂੰ ਇਕ ਵਾਰੀ yes ਕਰਦੇ
ਇਕ ਵਾਰੀ ਹਾਂ ਕਰਦੇ
ਹਾਂ ਹਾਂ ਕਿਹਦੇ
ਅੱਸੀ ਦਾਹੜੀ ਵੀ ਰੱਖ ਲਾਂਗੇ
ਹੋ ਅੱਸੀ ਦਾਹੜੀ ਵੀ ਰੱਖ ਲਾਂਗੇ

ਬਾਗੇ ਵਿਚ ਆਯਾ ਕਰੋ
ਹਾਏ ਬਾਗੇ ਵਿਚ ਆਯਾ ਕਰੋ
ਜਦੋ ਅੱਸੀ ਸੋ ਜਾਈਏ
ਜਦੋ ਅੱਸੀ ਸੋ ਜਾਈਏ
ਸੋ ਜਾਈਏ
ਤੁਸੀ ਮੱਖੀਆਂ ਉਡਾਇਆ ਕਰੋ
ਹਾਏ ਤੁਸੀ ਮੱਖੀਆਂ ਉਡਾਇਆ ਕਰੋ

ਤੁਸੀ ਰੋਜ਼ ਨਹਾਇਆ ਕਰੋ
ਹੂ ਤੁਸੀ ਰੋਜ਼ ਨਹਾਇਆ ਕਰੋ
ਮੱਖੀਆਂ ਤੋ ਡਰਦੇ ਊ
ਮੱਖੀਆਂ ਤੋ ਡਰਦੇ ਊ
ਗੁਡ ਥੋੜਾ ਖਾਯਾ ਕਰੋ
ਹੋ ਗੁਡ ਥੋੜਾ ਖਾਯਾ ਕਰੋ

ਤੁਸੀ ਮੱਖੀਆਂ ਉਡਾਇਆ ਕਰੋ ਹਾਏ
ਗੁਡ ਥੋਡਾ ਖਾਯਾ ਕਰੋ ਹੋ
ਤੁਸੀ ਮੱਖੀਆਂ ਉਡਾਇਆ ਕਰੋ ਹਾਏ
ਗੁਡ ਥੋਡਾ ਖਾਯਾ ਕਰੋ ਹੋ

Wissenswertes über das Lied Tappe 2 von Lakhwinder Wadali

Wer hat das Lied “Tappe 2” von Lakhwinder Wadali komponiert?
Das Lied “Tappe 2” von Lakhwinder Wadali wurde von Traditional komponiert.

Beliebteste Lieder von Lakhwinder Wadali

Andere Künstler von Punjabi music