Chor

Nirmaan

ਤੂੰ ਲੱਗੇਂ ਮੈਨੂੰ ਚੋਰ ਚੰਨਾਂ
ਤੂੰ ਗੱਲਾਂ ਕਰੇਂ ਹੋਰ ਚੰਨਾਂ
ਤੂੰ ਲੱਗੇਂ ਮੈਨੂੰ ਚੋਰ ਚੰਨਾਂ
ਤੂੰ ਗੱਲਾਂ ਕਰੇਂ ਹੋਰ ਚੰਨਾਂ
ਦਿਲ ਤੇਰੇ ਲਈ ਏ ਸਾਫ਼ ਮੇਰਾ
ਤੇਰੇ ਦਿਲ ਵਿੱਚ ਖ਼ੋਰ ਚੰਨਾਂ
ਮੈਂ ਵੀ ਰੋਣਾ ਤੇ ਤੇਰੀ ਵੀ ਅੱਖੀਆਂ ਚੋਂ ਪਾਣੀ ਵਗਣਾ
ਜੇ ਮੈਂ ਨਈਂ ਰਹਿ ਸਕਦੀ ਤੇਰੇ ਬਿਨ
ਦਿਲ ਤੇਰਾ ਵੀ ਨਈਂ ਲੱਗਣਾ
ਜੇ ਮੈਂ ਨਈਂ ਰਹਿ ਸਕਦੀ ਤੇਰੇ ਬਿਨ
ਦਿਲ ਤੇਰਾ ਵੀ ਨਈਂ ਲੱਗਣਾ

ਤੂੰ ਮੇਰੇ ਸਵਾਲਾਂ ਦੇ ਜਵਾਬ ਨਈਂ ਦਿੰਦਾ
ਕਿੱਥੇ ਸਮਾਂ ਬਿਤਾਉਂਦਾ ਏਂ ਹਿਸਾਬ ਨਈਂ ਦਿੰਦਾ
ਖਫ਼ਾ ਕਿਹੜੀ ਗੱਲ ਤੋਂ ਏਂ
ਤੂੰ ਰੁੱਸਿਆ ਕੱਲ੍ਹ ਤੋਂ ਏਂ
ਖਫ਼ਾ ਕਿਹੜੀ ਗੱਲ ਤੋਂ ਏਂ
ਤੂੰ ਰੁੱਸਿਆ ਕੱਲ੍ਹ ਤੋਂ ਏਂ
ਤੂੰ ਛੱਡ ਦੇ ਭਾਵੇਂ ਮੈਂ ਤੈਨੂੰ ਕਿਸੇ ਕੀਮਤ 'ਤੇ ਨਈਂ ਛੱਡਣਾ
ਜੇ ਮੈਂ ਨਈਂ ਰਹਿ ਸਕਦੀ ਤੇਰੇ ਬਿਨ
ਦਿਲ ਤੇਰਾ ਵੀ ਨਈਂ ਲੱਗਣਾ
ਜੇ ਮੈਂ ਨਈਂ ਰਹਿ ਸਕਦੀ ਤੇਰੇ ਬਿਨ
ਦਿਲ ਤੇਰਾ ਵੀ ਨਈਂ ਲੱਗਣਾ

ਮੇਰੇ ਨਾਲ ਤੇਰੀ ਨਜ਼ਦੀਕੀ ਥੋੜ੍ਹੀ ਜਿਹੀ ਤਾਂ ਹੈ ਨਾ
ਤੇਰੇ ਜਿਸਮ ਮੇਰੀ ਖ਼ੁਸ਼ਬੂ ਥੋੜ੍ਹੀ ਜਿਹੀ ਤਾਂ ਹੈ ਨਾ
ਵੇ ਸੁਣ ਨਿਰਮਾਣ ਵੇ
ਤੇਰਾ ਅਹਿਸਾਨ ਵੇ
ਤੂੰ ਅੱਜ ਤੱਕ ਬਣ ਕੇ ਰਿਹਾ
ਮੇਰਾ ਮਹਿਮਾਨ ਵੇ
ਜਿਨ੍ਹਾਂ ਦੁੱਖ ਮਿਲਨਾ ਵੱਖ ਹੋ ਕੇ
ਦੋ ਹਿੱਸਿਆਂ ਦੇ ਵਿੱਚ ਵੰਡਣਾ
ਜੇ ਮੈਂ ਨਈਂ ਰਹਿ ਸਕਦੀ ਤੇਰੇ ਬਿਨ
ਦਿਲ ਤੇਰਾ ਵੀ ਨਈਂ ਲੱਗਣਾ
ਜੇ ਮੈਂ ਨਈਂ ਰਹਿ ਸਕਦੀ ਤੇਰੇ ਬਿਨ
ਦਿਲ ਤੇਰਾ ਵੀ ਨਈਂ ਲੱਗਣਾ

Wissenswertes über das Lied Chor von Ninja

Wer hat das Lied “Chor” von Ninja komponiert?
Das Lied “Chor” von Ninja wurde von Nirmaan komponiert.

Beliebteste Lieder von Ninja

Andere Künstler von Alternative hip hop