Kalla Changa

JAANI, B PRAAK

ਹਾਅਆ ਅਆ ਆਅ ਆ ਹੋ ਹੋ ਹੋ
ਹਾਅਆ ਅਆ ਆਅ ਆ ਹੋ ਹੋ ਹੋ
ਮੈਂ ਕੱਲਾ ਚੰਗਾ ਮੈਨੂੰ ਨੀ ਤੇਰੀ ਲੋੜ ਵੇ
ਤੂੰ ਜਾਣਾ ਏ ਜਾ ਜੇ ਜਾਣਾ ਦਿੱਲ ਤੋੜ ਵੇ
ਮੈਂ ਕੱਲਾ ਚੰਗਾ ਮੈਨੂੰ ਨੀ ਤੇਰੀ ਲੋੜ ਵੇ
ਤੂੰ ਜਾਣਾ ਏ ਜਾ ਜੇ ਜਾਣਾ ਦਿੱਲ ਤੋੜ ਵੇ
ਹੁਣ ਮੈਂ ਤੇਰਾ ਹੋਣਾ ਨਈ ਤੇਰੇ ਪਿਛੇ ਰੋਣਾ ਨਈ
ਭੁੱਲ ਕੇ ਵੀ ਹਾਏ ਗਲੀ ਤੇਰੀ ਵਿੱਚ ਕਦੇ ਵੀ ਆਉਣਾ ਨਈ
ਤੂੰ ਮੰਗ ਮਾਫੀਆਂ ਤੇ ਭਾਵੈਂ ਹੇਠ ਜੋੜ ਵੇ
ਮੈਂ ਕੱਲਾ ਚੰਗਾ ਮੈਨੂੰ ਨੀ ਤੇਰੀ ਲੋੜ ਵੇ
ਤੂੰ ਜਾਣਾ ਏ ਜਾ ਜੇ ਜਾਣਾ ਦਿੱਲ ਤੋੜ ਵੇ
ਮੈਂ ਕੱਲਾ ਚੰਗਾ ਮੈਨੂੰ ਨੀ ਤੇਰੀ ਲੋੜ ਵੇ
ਤੂੰ ਜਾਣਾ ਏ ਜਾ ਜੇ ਜਾਣਾ ਦਿੱਲ ਤੋੜ ਵੇ

ਜਿਹਦਾ ਤੂੰ ਅਹੰਕਾਰ ਕਰੇਸਭ ਕੁਝ ਐਥੇ ਰਹਿ ਜਾਣਾ
ਹੁਸਨ ਵੀ ਤੇਰਾ ਸੜ ਜਾਣਾ ਤੇ ਪੈਸੇ ਵੀ ਨਾਲ ਨਈ ਲੈਜਾਣਾ
ਜਿਹਦਾ ਤੂੰ ਅਹੰਕਾਰ ਕਰੇ ਸਭ ਕੁਝ ਐਥੇ ਰਹਿ ਜਾਣਾ
ਹੁਸਨ ਵੀ ਤੇਰਾ ਸੜ ਜਾਣਾ ਤੇ ਪੈਸੇ ਵੀ ਨਾਲ ਨਈ ਲੈਜਾਣਾ
ਤੂੰ ਮੰਗ ਮਾਫੀਆਂ ਤੇ ਭਾਵੈਂ ਹੇਠ ਜੋੜ ਵੇ
ਹਰ ਬੰਦੇ ਦੀ ਏ ਸਿਵੀਆਂ ਤਾਈਂ ਦੌੜ ਵੇ
ਮੈਂ ਕੱਲਾ ਚੰਗਾ ਮੈਂ ਕੱਲਾ ਚੰਗਾ ਮੈਨੂੰ ਨੀ ਤੇਰੀ ਲੋੜ ਵੇ
ਤੂੰ ਜਾਣਾ ਏ ਜਾ ਜੇ ਜਾਣਾ ਦਿਲ ਤੋੜ ਵੇ
ਮੈਂ ਕੱਲਾ ਚੰਗਾ ਮੈਨੂੰ ਨੀ ਤੇਰੀ ਲੋੜ ਵੇ
ਤੂੰ ਜਾਣਾ ਏ ਜਾ ਜੇ ਜਾਣਾ ਦਿੱਲ ਤੋੜ ਵੇ

ਤੂੰ ਪਿਆਰ ਤੇਰਾ ਰੱਖ ਤੇਰੇ ਕੋਲ ਮੈਥੋਂ ਦੂਰ ਹੋ
ਜਿਹੜੇ ਵੇਹੜੇ ਜਾਕੇ ਹੋਣਾ ਜਾ ਜਾਕੇ ਚੂਰ ਹੋ
ਖਤ ਪਾਣੀ ਰੋਡ ਦੇ ਹੱਥ ਮੇਰਾ ਛੋੜ ਦੇ
ਦਿੱਲ ਮੇਰਾ ਤੋੜ ਦੇ ਦਿਲ ਮੇਰਾ ਤੋੜ ਦੇ
ਮੇਰੇ ਦਿੱਤੇ ਛੱਲੇ ਸਾਰੇ ਮੈਨੂੰ ਮੋੜ ਵੇ
ਜਾਣੀ ਮੰਗਦਾ ਨਈ ਸਾਥ ਤੇਰਾ ਹੋਰ ਵੇ
ਮੈਂ ਕੱਲਾ ਚੰਗਾ
ਮੈਂ ਕੱਲਾ ਚੰਗਾ ਮੈਨੂੰ ਨੀ ਤੇਰੀ ਲੋੜ ਵੇ
ਤੂੰ ਜਾਣਾ ਏ ਜਾ ਜੇ ਜਾਣਾ ਦਿੱਲ ਤੋੜ ਵੇ
ਮੈਂ ਕੱਲਾ ਚੰਗਾ ਮੈਨੂੰ ਨੀ ਤੇਰੀ ਲੋੜ ਵੇ
ਤੂੰ ਜਾਣਾ ਏ ਜਾ ਜੇ ਜਾਣਾ ਦਿੱਲ ਤੋੜ ਵੇ

Wissenswertes über das Lied Kalla Changa von Ninja

Wer hat das Lied “Kalla Changa” von Ninja komponiert?
Das Lied “Kalla Changa” von Ninja wurde von JAANI, B PRAAK komponiert.

Beliebteste Lieder von Ninja

Andere Künstler von Alternative hip hop