Mitran Da Naa

DESI CREW, PARDEEP MALAK

ਹੋ ਜਾਏਗਾ ਸਵਾਹ ਕਿੱਤੇ ਲੱਗ ਜੀ ਨਾ ਲਾਗੇ
ਸੁਰਜਾ ਨੂ ਦਈ ਜਾਣਾ ਅੱਗ ਦੇ ਡਰਾਬੇ

Star ਤਾਂ ਬਥੇਰੇ
Star ਤਾਂ ਬਥੇਰੇ
Sun ਹੈਗਾ one in only
ਚੱਕ ਚ ਨਾ ਰਿਹ ਜਯੀ
ਸ਼ੱਕ ਚ ਨਾ ਰਿਹ ਜਯੀ
Biography ਮਿਤਰਾਂ ਦੀ ਫੋਲ ਲਾਯੀ
Biography ਮਿਤਰਾਂ ਦੀ ਫੋਲ ਲਾਯੀ
ਜਾਂਦੇ ਆ ਸਾਰੇ ਫੱਟ ਉੱਤੇ ਲੂਨ ਵਾਂਗੂ ਲਗ ਕੇ
ਤੂ ਮਿਤਰਾਂ ਦਾ ਨਾ ਲ ਬਲੀਏ
ਸਾਰਾ ਖੜ ਜੌ ਜ਼ਮਾਨਾ ਖੂੰਜੇ ਲਗ ਕੇ
ਤੂ ਮਿਤਰਾਂ ਦਾ ਨਾ ਲ ਬਲੀਏ
ਕਿਹੜਾ ਨਾ ਲੈ ਬਲੀਏ
ਸਾਰਾ ਖੜ ਜੌ ਜ਼ਮਾਨਾ ਖੂੰਜੇ ਲਗ ਕੇ

Desi Crew

ਲੈਂਦੇ ਆ ਨੀ ਕੀਲ
ਲਾਊਂਨ ਫੀਲਰਾ ਦੀ feel
Don’t like ਲੌਂਡੇ ਜਿਹੇ person
ਕੱਚਾ ਜੱਟ ਖਾ ਜਾਏ
ਜਿਹੜਾ ਔਂਦਾ ਆ ਜਾਏ
ਸੂਤ ਨਾਹੀਓ ਔਂਦੇ ਜਦੋਂ ਹਦਖਣ
ਸੂਤ ਨਾਹੀਓ ਔਂਦੇ ਜਦੋਂ ਹਦਖਣ
ਨਿੰਜਾ ਦਵੇ ਥੋਕ ਨੀ ਪਾਤਾਲ ਵਿਚੋਂ ਕੱਡ ਕੇ
ਤੂ ਮਿਤਰਾਂ ਦਾ ਨਾ ਲ ਬਲੀਏ
ਸਾਰਾ ਖੜ ਜੌ ਜ਼ਮਾਨਾ ਖੂੰਜੇ ਲਗ ਕੇ
ਤੂ ਮਿਤਰਾਂ ਦਾ ਨਾ ਲ ਬਲੀਏ
ਕਿਹ੍ੜਾ ਨਾ ਲ ਬਲੀਏ
ਸਾਰਾ ਖੜ ਜੌ ਜ਼ਮਾਨਾ ਖੂੰਜੇ ਲਗ ਕੇ

ਜਿਹੜੇ ਜਾਂ’ਦੇ ਸੀ ਟਿਚ
ਭੋਂਕੇ ਮਿਤਰਾਂ ਦੇ bitch
ਸਾਨੂ ਮਿਲਦੇ ਆ ਲੈਕੇ ਓ ਰਿਫਲਾਂ
ਰਖੀ god ਨੇ bless
ਤਹਿਯੋਨ ਹੋਏ success
ਵੇਖ ਮਾਲਕ ਚ ਲਗਦਿਆ ਮਿਹਫੀਲਾਂ
ਮਾਲਕ ਚ ਲਗਦਿਆ ਮਿਹਫੀਲਾਂ
ਬੋਲ ਪਰਦੀਪ ਦੇ ਆ ਘਾਣ ਵਾਂਗੂ ਵੱਜਦੇ
ਤੂ ਮਿਤਰਾਂ ਦਾ ਨਾ ਲ ਬਲੀਏ
ਸਾਰਾ ਖੜ ਜੌ ਜ਼ਮਾਨਾ ਖੂੰਜੇ ਲਗ ਕੇ
ਤੂ ਮਿਤਰਾਂ ਦਾ ਨਾ ਲ ਬਲੀਏ
ਕਿਹ੍ੜਾ ਨਾ ਲ ਬਲੀਏ
ਸਾਰਾ ਖੜ ਜੌ ਜ਼ਮਾਨਾ ਖੂੰਜੇ ਲਗ ਕੇ

ਦਿਲ ਦੇ ਆਂ king
ਨਾ ਕੋਯੀ ਬਾਲ ਨਾ ਕੋਯੀ ਬਿਂਗ
ਕਿਹਦਾ ਸਾਲਾ ਐਵੇਈਂ ਸਾਨੂ ਚਾਰ ਜੁ
ਗੱਲ ਜਦੋਂ ਆ ਗਾਯੀ
ਕੋਯੀ ਮਿਤਰਾਂ ਦੇ ਮੁੱਛ ਉੱਤੇ
ਸਿਖਰ ਦੁਪਿਹਰੇ ਚੰਨ ਚੜ ਦੂ
ਸਿਖਰ ਦੁਪਿਹਰੇ ਚੰਨ ਚੜ ਦੂ
X y z ਸਾਰੇ ਰਖ ਦੂਂਗਾ ਲੱਦ ਕੇ
ਤੂ ਮਿਤਰਾਂ ਦਾ ਨਾ ਲ ਬਲੀਏ
ਸਾਰਾ ਖੜ ਜੌ ਜ਼ਮਾਨਾ ਖੂੰਜੇ ਲਗ ਕੇ
ਤੂ ਮਿਤਰਾਂ ਦਾ ਨਾ ਲ ਬਲੀਏ
ਕਿਹ੍ੜਾ ਨਾ ਲ ਬਲੀਏ
ਸਾਰਾ ਖੜ ਜੌ ਜ਼ਮਾਨਾ ਖੂੰਜੇ ਲੱਗ ਕੇ

Wissenswertes über das Lied Mitran Da Naa von Ninja

Wer hat das Lied “Mitran Da Naa” von Ninja komponiert?
Das Lied “Mitran Da Naa” von Ninja wurde von DESI CREW, PARDEEP MALAK komponiert.

Beliebteste Lieder von Ninja

Andere Künstler von Alternative hip hop