Nain

Gurbinder Maan

ਮੇਰੀਆਂ ਅੱਖਾਂ ਦੀ ਦਾਰੂ ਵੇ
Town ਤੇ ਹੋ ਗਈ ਭਾਰੂ ਵੇ
Town ਤੇ ਹੋ ਗਈ ਭਾਰੂ ਵੇ
ਹੋ ਮੇਰੀਆਂ ਅੱਖਾਂ ਦੀ ਦਾਰੂ ਵੇ
Town ਤੇ ਹੋ ਗਈ ਭਾਰੂ ਵੇ

Pub top ਦੇ ਬੰਦ ਕਰਾਤੇ
ਤੇਰੀ wine shop ਨੇ

ਠੇਕੇ ਸੁੰਨੇ ਕਰਤੇ ਵੇ
ਮੇਰੇ ਨੈਣਾ ਦੀ scotch ਨੇ
ਉਹ ਠੇਕੇ ਸੁੰਨੇ ਕਰਤੇ ਵੇ
ਮੇਰੇ ਨੈਣਾ ਦੀ scotch ਨੈ
ਨੈਣਾ ਦੀ scotch ਨੈ

ਕਿੰਨੇ ਕਿੰਨੇ ਮੈਨੂੰ purpose ਵੱਜਦੇ
ਗੱਲ ਇਕ ਦਿਨ ਦੀ ਨੀ ਰੋਜ ਵੱਜਦੇ

ਉਹ ਮਿਲਕੀ ਜਿਹਾ ਰੰਗ ਦੇਖ ਨਹੀਓ ਰੱਜਦੇ
ਕਿੱਥੇ ਟਲਦੇ ਨੈ ਆਸ਼ਿਕ਼ ਨੈ ਅੱਜ ਦੇ

ਓਏ ਕਿੰਨੇ ਕਿੰਨੇ ਮੈਨੂੰ purpose ਵੱਜਦੇ
ਗੱਲ ਇਕ ਦਿਨ ਦੀ ਨੀ ਰੋਜ ਵੱਜਦੇ

ਉਹ ਮਿਲਕੀ ਜਿਹਾ ਰੰਗ ਦੇਖ ਨਹੀਓ ਰੱਜਦੇ
ਕਿੱਥੇ ਟਲਦੇ ਨੈ ਆਸ਼ਿਕ਼ ਨੈ ਅੱਜ ਦੇ

ਵੇ ਘੈਂਟ ਆਦਵਾ ਮੇਰੀਆਂ
ਮੇਰੇ ਨਖਰੇ ਬੜੇ hot ਨੈ

ਉਹ ਠੇਕੇ ਸੁੰਨੇ ਕਰਤੇ ਨੀ
ਤੇਰੇ ਨੈਣਾ ਦੀ scotch ਨੈ

ਓਏ ਠੇਕੇ ਸੁੰਨੇ ਕਰਤੇ ਵੇ
ਮੇਰੇ ਨੈਣਾ ਦੀ scotch ਨੈ

ਉਹ ਠੇਕੇ ਸੁੰਨੇ ਕਰਤੇ ਨੀ
ਤੇਰੇ ਨੈਣਾ ਦੀ scotch ਨੈ

ਤੇਰੇ ਨੀ ਸਵੇਗ ਦੇ ਨੈ full ਚਰਚੇ
ਮੁੰਡਿਆਂ ਚ ਦੰਗੇ ਹੋਣੇ ਤੇਰੇ ਕਰਕੇ

ਉਹ ਥੱਕਗੇ ਬੇਚਾਰੇ ਹੋਕੇ ਭਰ ਭਰ ਕੇ
ਮਰ ਨਾ ਕੋਈ ਜਾਵੇ ਮੇਰੇ ਸਿਰ ਚੜ ਕੇ

ਤੇਰੇ ਨੀ swag ਦੇ ਨੇ full ਚਰਚੇ
ਮੁੰਡਿਆਂ ਚ ਦੰਗੇ ਹੋਣੇ ਤੇਰੇ ਕਰਕੇ

ਉਹ ਤਕੜੇ ਬੇਚਾਰੇ ਹੋਕੇ ਭਰ ਭਰ ਕੇ
ਮਰ ਨਾ ਕੋਈ ਜਾਵੇ ਮੇਰੇ ਸਿਰ ਚੜ ਕੇ

ਪਏ ਪੁਵਾੜੇ ਤੇਰੀ ਗੱਲ ਦੇ ਕਲੇ ਡੋਟ ਨੇ ਡੋਟ ਨੇ

ਉਹ ਠੇਕੇ ਸੁੰਨੇ ਕਰਤੇ ਵੇ
ਮੇਰੇ ਨੈਣਾ ਦੀ scotch ਨੈ

ਠੇਕੇ ਸੁੰਨੇ ਕਰਤੇ ਨੀ
ਤੇਰੇ ਨੈਣਾ ਦੀ scotch ਨੇ

ਉਹ ਠੇਕੇ ਸੁੰਨੇ ਕਰਤੇ ਓਏ
ਮੇਰੇ ਨੈਣਾ ਦੀ scotch ਨੇ

Wissenswertes über das Lied Nain von Ninja

Wer hat das Lied “Nain” von Ninja komponiert?
Das Lied “Nain” von Ninja wurde von Gurbinder Maan komponiert.

Beliebteste Lieder von Ninja

Andere Künstler von Alternative hip hop