Roi Na

Nirmaan

ਰੋਈ ਨਾ ਜੇ ਯਾਦ ਮੇਰੀ ਆਈ ਵੇ ਖੁਸ਼ ਰਹੀ ਅੱਖਾਂ ਨਾ ਭਰ ਆਈ ਵੇ

ਹੋਯਾ ਕੀ ਜੇ ਤੂੰ ਮੈਥੋਂ ਦੂਰ ਹੋ ਗਿਆ
ਸੁਪਨਾ ਦੋਵਾਂ ਦਾ ਚੂਰੋਂ ਚੂਰ ਹੋ ਗਿਆ
ਹੋ ਤੇਰੇ ਨਾਲ ਰਹੁ ਮੇਰੀ ਪਰਚਹਾਈ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇ ਖੁਸ਼ ਰਹੀ ਅੱਖਾਂ ਨਾ ਭਰ ਆਈ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇ ਖੁਸ਼ ਰਹੀ ਅੱਖਾਂ ਨਾ ਭਰ ਆਈ ਵੇ

ਤੇਰੀ ਗਲੀ ਚੋਂ ਘੱਰ ਛਡ ਕੇ
ਦੂਜੇ ਮੁਹੱਲੇ ਵਿਚ ਘੱਰ ਪਾ ਲੇਯਾ
ਸਵੇਰੇ ਦੀ ਆਜ਼ਂ ਸੁਣਕੇ
ਨਮਾਜ਼ ਦੀ ਜਗਾਹ ਤੇ ਤੇਰਾ ਨਾਮ ਮੈਂ ਲੇਯਾ
ਪਰ ਮੇਰੀ ਸੁਣੀ ਨਾ ਅੱਲਾਹ ਗੈਰ ਹੋ ਗਿਆ
ਉੱਤੋਂ ਦੁਨਿਯਾ ਦਾ ਸਾਡੇ ਨਾਲ ਵੈਰ ਹੋ ਗਿਆ
ਵੇਖੀ ਕੱਲੇਯਾ ਕਿੱਤੇ ਨਾ ਰੁਲ ਜਾਇ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇ ਖੁਸ਼ ਰਹੀ ਅੱਖਾਂ ਨਾ ਭਰ ਆਈ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇ ਖੁਸ਼ ਰਹੀ ਅੱਖਾਂ ਨਾ ਭਰ ਆਈ ਵੇ

ਵੈਸੇ ਤਾਂ ਖ੍ਯਾਲ ਵੇ ਤੂੰ ਆਪਣਾ
ਮੇਰੇ ਬਿਨਾ ਰਖਣਾ ਸਿਖੇਯਾ ਨਈ
ਜਦੋਂ ਮੇਰੇ ਬਿਨਾ ਰਿਹਨਾ ਪੈਣਾ ਏ
ਹਾਲੇ ਓ ਵਕ਼ਤ ਤੈਨੂੰ ਦੇਖਯਾ ਨਈ
ਸਹਾਰਾ ਕੋਯੀ ਦੇਵੇ ਤਾਂ ਏਹ੍ਸ਼ਾਨ ਨਾ ਲਈ
ਦੁਖ ਪੂਛੇ ਜੇ ਕੋਯੀ ਤੈਨੂੰ ਮੇਰਾ ਨਾਮ ਨਾ ਲਈ
ਵੇ ਨਿਰਮਾਣ ਜਯੂੰਦੇ ਜੀ ਨਾ ਮਰ ਜਾਇ ਵੇ

ਰੋਈ ਨਾ ਜੇ ਯਾਦ ਮੇਰੀ ਆਈ ਵੇ ਖੁਸ਼ ਰਹੀ ਅੱਖਾਂ ਨਾ ਭਰ ਆਈ ਵੇ
ਰੋਈ ਨਾ ਜੇ ਯਾਦ ਮੇਰੀ ਆਈ ਵੇ ਖੁਸ਼ ਰਹੀ ਅੱਖਾਂ ਨਾ ਭਰ ਆਈ ਵੇ
ਰੋਈ ਨਾ

Wissenswertes über das Lied Roi Na von Ninja

Wer hat das Lied “Roi Na” von Ninja komponiert?
Das Lied “Roi Na” von Ninja wurde von Nirmaan komponiert.

Beliebteste Lieder von Ninja

Andere Künstler von Alternative hip hop