Viah Jatt Da

Sarab Ghumaan

ਬਈ ਸੂਨਲੋ Announcement ਕੰਨ ਕਰਕੇ
ਮੈਂ ਲੇਟ ਲੂਟ ਨਹੀਓ ਹੋਣਾ ਜੰਨ ਕਰਕੇ
ਲੇਟ ਲੂਟ ਨਹੀਓ ਹੋਣਾ ਜੰਨ ਕਰਕੇ
ਬਈ ਸੂਨਲੋ Announcement ਕੰਨ ਕਰਕੇ
ਮੈਂ ਲੇਟ ਲੂਟ ਨਹੀਓ ਹੋਣਾ ਜੰਨ ਕਰਕੇ
ਜਾਕੇ College ਦੇ ਗੇਟ ਤੇ ਰਿਬਨ ਕੱਟਣਾ
College ਦੇ ਗੇਟ ਤੇ ਰਿਬਨ ਕੱਟਣਾ
ਸਾਲਿਆ ਨੇ ਰੋਕੇਯਾ ਹੋ ਰਾਹ ਜੱਟ ਦਾ
ਖੁੱਲਾ ਸਿਧਾ ਸਾਰੇਯਾ ਨੂ ਦਿਲ ਖੋਲ ਕੇ
ਕਾਲੇਜ ਚ ਹੋਣਾ ਏ ਵਿਆਹ ਜੱਟ ਦਾ
ਖੁੱਲਾ ਸਿਧਾ ਸਾਰੇਯਾ ਨੂ ਦਿਲ ਖੋਲ ਕੇ
ਕਾਲੇਜ ਚ ਹੋਣਾ ਏ ਵਿਆਹ ਜੱਟ ਦਾ

Professor ਪੁਰਾਣੇ ਮੇਡਮ’ਆਂ ਪੁਰਾਣੀਆਂ
ਯਾਰ ਬੇਲੀ ਸਜ ਧੱਜ ਆਏ ਹੋਣਗੇ
Treatment ਛਡਿਆ ਲਯੀ V VIP
ਹੋ ਘੁੱਟ ਘੁੱਟ ਲਾਕੇ ਸਾਰੇ ਛਾਏ ਹੋਣਗੇ
Professor ਪੁਰਾਣੇ ਮੇਡਮ’ਆਂ ਪੁਰਾਣੀਆਂ
ਯਾਰ ਬੇਲੀ ਸਜ ਧੱਜ ਆਏ ਹੋਣਗੇ
Treatment ਛਡਿਆ ਲਯੀ V VIP
ਹੋ ਘੁੱਟ ਘੁੱਟ ਲਾਕੇ ਸਾਰੇ ਛਾਏ ਹੋਣਗੇ
ਯਾਰਾਂ ਹਥ ਹੋਨਿਆ Command DJ ਦੀ
ਯਾਰਾਂ ਹਥ ਹੋਨਿਆ Command DJ ਦੀ
ਦੇਖ ਨਚ ਜਾਂ ਦੂਣਾ ਹੋਜੂ ਚਾਹ ਜੱਟ ਦਾ
ਖੁੱਲਾ ਸਿਧਾ ਸਾਰੇਯਾ ਨੂ ਦਿਲ ਖੋਲ ਕੇ
ਕਾਲੇਜ ਚ ਹੋਣਾ ਏ ਵਿਆਹ ਜੱਟ ਦਾ
ਖੁੱਲਾ ਸਿਧਾ ਸਾਰੇਯਾ ਨੂ ਦਿਲ ਖੋਲ ਕੇ
ਕਾਲੇਜ ਚ ਹੋਣਾ ਏ ਵਿਆਹ ਜੱਟ ਦਾ

ਪਿਹਲਾਂ ਪੋਡ ਆਯੁਗੀ ਬਰਾਤ ਜੱਟ ਦੀ
Youth Fest ਜੋ ਸਜੇਯਾ ਬਦਹਾਲ ਹੌਗਾ
ਬੋਲਿਆ ਦਾ ਹੋਣਾ ਚਕਮਾ ਮੁਕ਼ਾਬਲਾ
ਪੁਬਣ ਬਾਲ ਹੋਇਆ ਸਾਰਾ ਹਾਲ ਹੌਗਾ
ਪਿਹਲਾਂ ਪੋਡ ਆਯੁਗੀ ਬਰਾਤ ਜੱਟ ਦੀ
Youth Fest ਜੋ ਸਜੇਯਾ ਬਦਹਾਲ ਹੌਗਾ
ਬੋਲਿਆ ਦਾ ਹੋਣਾ ਚਕਮਾ ਮੁਕ਼ਾਬਲਾ
ਪੁਬਣ ਬਾਲ ਹੋਇਆ ਸਾਰਾ ਹਾਲ ਹੌਗਾ
ਚਾਯੀ ਚਾਯੀ ਜ਼ਿੰਦਗੀ ਦੇ ਦਿਨ ਲੰਘਣੇ
ਚਾਯੀ ਚਾਯੀ ਜ਼ਿੰਦਗੀ ਦੇ ਦਿਨ ਲੰਘਣੇ
ਸੂਟ ਆ ਗਯਾ ਜ਼ਮਾਨਾ ਕਹੁ ਦਾ ਜੱਟ ਦਾ
ਖੁੱਲਾ ਸਿਧਾ ਸਾਰੇਯਾ ਨੂ ਦਿਲ ਖੋਲ ਕੇ
ਕਾਲੇਜ ਚ ਹੋਣਾ ਏ ਵਿਆਹ ਜੱਟ ਦਾ
ਖੁੱਲਾ ਸਿਧਾ ਸਾਰੇਯਾ ਨੂ ਦਿਲ ਖੋਲ ਕੇ
ਕਾਲੇਜ ਚ ਹੋਣਾ ਏ ਵਿਆਹ ਜੱਟ ਦਾ

ਜਾ ਕ fire ਫਰ ਕੱਢੇ ਰੋਂਦ ਵਿਚ ਨੀ
ਕੰਮ ਕੋਈ ਹੋਣਾ ਨੀ ਖਰਾਬ ਚਾਹੀਦਾ
ਮੱਸਾ ਮੱਸਾ ਸਾਜਨਾ ਦਾ ਦਿਨ ਚੜਦਾ
ਟੱਲੀ ਹੌਂਨਾ ਸਾਰਾ ਹੀ ਪੰਜਾਬ ਚਾਹੀਦਾ
ਜਾ ਕ fire ਫਰ ਕੱਢੇ ਰੋਂਦ ਵਿਚ ਨੀ
ਕੰਮ ਕੋਈ ਹੋਣਾ ਨੀ ਖਰਾਬ ਚਾਹੀਦਾ
ਮੱਸਾ ਮੱਸਾ ਸਾਜਨਾ ਦਾ ਦਿਨ ਚੜਦਾ
ਟੱਲੀ ਹੌਂਨਾ ਸਾਰਾ ਹੀ ਪੰਜਾਬ ਚਾਹੀਦਾ
ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਉਗਾ
ਇਤਿਹਾਸ ਦੇ ਪੰਨਿਆਂ ਤੇ ਲਿਖਿਆ ਜਾਉਗਾ
ਵਿਆਹ ਕਾਹਦਾ ਹੋਣਾ ਹੋਊ ਗਾਹ ਜਗ ਤਾ
ਖੁੱਲਾ ਸਿਧਾ ਸਾਰੇਯਾ ਨੂ ਦਿਲ ਖੋਲ ਕੇ
ਕਾਲੇਜ ਚ ਹੋਣਾ ਏ ਵਿਆਹ ਜੱਟ ਦਾ
ਖੁੱਲਾ ਸਿਧਾ ਸਾਰੇਯਾ ਨੂ ਦਿਲ ਖੋਲ ਕੇ
ਕਾਲੇਜ ਚ ਹੋਣਾ ਏ ਵਿਆਹ ਜੱਟ ਦਾ

Wissenswertes über das Lied Viah Jatt Da von Ninja

Wer hat das Lied “Viah Jatt Da” von Ninja komponiert?
Das Lied “Viah Jatt Da” von Ninja wurde von Sarab Ghumaan komponiert.

Beliebteste Lieder von Ninja

Andere Künstler von Alternative hip hop