Tangya Gya

R Nait

ਹੋ ਪੈਲਾਂ ਨਾਲੋਂ Busy Busy
Life ਵਾਲਾ ਹੋ ਗਿਆ
ਵੀਰ ਹੋਣ ਮੁਬਾਰਕਾਂ
ਤੂੰ Wife ਵਾਲਾ ਹੋ ਗਿਆ
ਹੋ ਪੈਲਾਂ ਨਾਲੋਂ Busy Busy
Life ਵਾਲਾ ਹੋ ਗਿਆ
ਹੋਣ ਮੁਬਾਰਕਾਂ
ਤੂੰ Wife ਵਾਲਾ ਹੋ ਗਿਆ
ਹੋ ਬਾਹਰ ਅੰਦਰ ਨੀਂ ਜਾਨ ਤੈਨੂੰ ਦੇਣਾ
ਬਾਹਰ ਅੰਦਰ ਨੀਂ ਜਾਨ ਤੈਨੂੰ ਦੇਣਾ
ਚੰਗਾ ਸਮਾਂ ਲੰਘੇਆ ਗਿਆ
ਹੋ ਯਾਰਾਂ ਦੇ Group ਵਿੱਚੋਂ
ਬੱਲੀਏ ਨੀਂ ਇਕ ਹੋਰ ਟੰਗਿਆ ਗਿਆ
ਹੋ ਯਾਰਾਂ ਦੇ Group ਵਿੱਚੋਂ
ਬੱਲੀਏ ਨੀਂ ਇਕ ਹੋਰ
ਬੱਲੀਏ ਨੀਂ ਇਕ ਹੋਰ

The Boss

ਹੋ ਯਾਰਾਂ ਨਾਲ ਢੋਲੇ ਦੀਆਂ
ਲਾਉਣ ਤੋਂ ਵੀ ਗਿਆ
ਹੋ ਘਰੇ ਹੁਣ Late Fate
ਆਉਣ ਤੋਂ ਵੀ ਗਿਆ
ਹੋ ਯਾਰਾਂ ਨਾਲ ਢੋਲੇ ਦੀਆਂ
ਲਾਉਣ ਤੋਂ ਵੀ ਗਿਆ
ਹੋ ਘਰੇ ਹੁਣ Late Fate
ਆਉਣ ਤੋਂ ਵੀ ਗਿਆ
ਹੋ ਪਿਆ ਯਾਰੀਆਂ ਦਾ ਰੰਗ ਫ਼ਿੱਕਾ ਫ਼ਿੱਕਾ
ਪਿਆ ਯਾਰੀਆਂ ਦਾ ਰੰਗ ਫ਼ਿੱਕਾ ਫ਼ਿੱਕਾ
ਹੋ ਭਾਭੀ ਵਿਚ ਰੰਗਿਆ ਗਿਆ
ਹੋ ਯਾਰਾਂ ਦੇ Group ਵਿੱਚੋਂ
ਬੱਲੀਏ ਨੀਂ ਇਕ ਹੋਰ ਟੰਗਿਆ ਗਿਆ
ਹੋ ਯਾਰਾਂ ਦੇ Group ਵਿੱਚੋਂ
ਬੱਲੀਏ ਨੀਂ ਇਕ ਹੋਰ ਟੰਗਿਆ ਗਿਆ

ਹੋ ਮੈਂ Gate ਨੂੰ ਤੂੰ ਭਾਭੀਏ ਨੀਂ
ਲਾਕੇ ਰੱਖੀ ਜਿੰਦਾ
ਹੋ ਜਿਹੜਾ ਹੁਣ ਤੱਕ ਬਾਪੂ ਦਾ
ਆਜ਼ਾਦ ਸੀ ਪਰਿੰਦਾ
ਹੋ ਮੈਂ Gate ਨੂੰ ਤੂੰ ਭਾਭੀਏ ਨੀਂ
ਲਾਕੇ ਰੱਖੀ ਜਿੰਦਾ
ਹੋ ਜਿਹੜਾ ਹੁਣ ਤੱਕ ਬਾਪੂ ਦਾ
ਆਜ਼ਾਦ ਸੀ ਪਰਿੰਦਾ
ਹੋ ਅੱਜ ਕੱਲ ਦੁਲਹਾ ਸਾਬ ਹੋ ਗਿਆ
ਹਾਏ ਅੱਜ ਕੱਲ ਦੁਲਹਾ ਸਾਬ ਹੋ ਗਿਆ
ਸਾਲ ਪਹਿਲਾ ਮੰਗਿਆ ਗਿਆ
ਹੋ ਯਾਰਾਂ ਦੇ Group ਵਿੱਚੋਂ
ਬੱਲੀਏ ਨੀਂ ਇਕ ਹੋਰ ਟੰਗਿਆ ਗਿਆ
ਹੋ ਯਾਰਾਂ ਦੇ Group ਵਿੱਚੋਂ
ਬੱਲੀਏ ਨੀਂ ਇਕ ਹੋਰ ਟੰਗਿਆ ਗਿਆ

ਹੋ ਖੱਟ ਲਈ ਤੂੰ ਪੁੰਨ
ਭਾਭੀ ਵਿਗੜੇ ਜੇ ਸ਼ੋਰਾਂ ਦਾ
ਹੋ ਲਾ ਦੇ ਇਕ ਇਕ ਕਰਕੇ ਤੂੰ
Number ਦੇਉਰਾਂ ਦਾ
ਹੋ ਖੱਟ ਲਈ ਤੂੰ ਪੁੰਨ
ਭਾਭੀ ਵਿਗੜੇ ਜੇ ਸ਼ੋਰਾਂ ਦਾ
ਇਕ ਇਕ ਕਰਕੇ ਤੂੰ Number
ਹੋ ਸਾਡੇ ਸਾਮਣੇ ਤਾਂ
ਤੋਤੇ ਵਾਂਗੂ ਬੋਲਦੈ
ਹੋ ਸਾਡੇ ਸਾਮਣੇ ਤਾਂ
ਤੋਤੇ ਵਾਂਗੂ ਬੋਲਦੈ
ਨੀਂ ਤੇਰੇ ਮੂਹਰੇ ਸੰਗਿਆ ਪਿਆ
ਹੋ ਯਾਰਾਂ ਦੇ Group ਵਿੱਚੋਂ
ਬੱਲੀਏ ਨੀਂ ਇਕ ਹੋਰ ਟੰਗਿਆ ਗਿਆ
ਹੋ ਯਾਰਾਂ ਦੇ Group ਵਿੱਚੋਂ
ਬੱਲੀਏ ਨੀਂ ਇਕ ਹੋਰ ਟੰਗਿਆ ਗਿਆ

Beliebteste Lieder von R Nait

Andere Künstler von Indian music