Tere Bin

R. Nait

ਕੀਦਾ ਤੈਨੂੰ ਬੋਲ ਕੇ ਦਸਾ ਮੈਨੂੰ
ਤੇਰਾ ਇਸ਼ਕ ਸਤਾਵੇ
ਮੇਰੇ ਵੇ ਜਿਸਮ ਦੇ ਵਿਚੋਂ ਖੁਸ਼ਬੂ
ਤੇਰੇ ਜਿਸਮ ਦੀ ਆਵੇ
ਮੇਰੇ ਵੇ ਜਿਸਮ ਦੇ ਵਿਚੋਂ ਖੁਸ਼ਬੂ
ਤੇਰੇ ਜਿਸਮ ਦੀ ਆਵੇ
ਅੱਡਿਆ ਕਦੇ ਪਰਖ ਕੇ ਵੇਖੀ
ਫਾਨੇ ਵੰਗੂ ਅੜਜਾਂਗੇ
ਐਥੇ ਗੱਲ ਮੁੱਕ ਦੀ ਆ ਨੀ
ਤੇਰੇ ਬਿਨਾਂ ਮਰਜਾਂਗੇ
ਐਥੇ ਗੱਲ ਮੁੱਕ ਦੀ ਆ ਵੇ
ਤੇਰੇ ਬਿਨਾਂ ਮਰਜਾਂਗੇ

ਹਾਵੀ ਗੱਲ ਅੱਜ ਹੀ ਜਾਣੀ
ਲੱਗਿਆਂ ਦੇ ਕੀ ਨੇ ਫਾਇਦੇ
ਰਾਤਾਂ ਨੂੰ ਪੜੇ ਕੁਆਰੀ ਅੜੇਯਾ
ਤੇਰੇ ਇਸ਼ਕ ਦੇ ਕੇਦੇ
ਰਾਤਾਂ ਨੂੰ ਪੜੇ ਕੁਆਰੀ ਅੜੇਯਾ
ਤੇਰੇ ਇਸ਼ਕ ਦੇ ਕੇਦੇ
ਜਿਥੇ ਤੇ ਤੂੰ ਆਪ ਖੜਾਯਾ ਓਥੇ
ਹੀ ਖੜਜਾਂਗੇ
ਐਥੇ ਗੱਲ ਮੁੱਕ ਦੀ ਆ ਵੇ
ਤੇਰੇ ਬਿਨਾਂ ਮਰਜਾਂਗੇ
ਐਥੇ ਗੱਲ ਮੁੱਕ ਦੀ ਆ ਨੀ
ਤੇਰੇ ਬਿਨਾਂ ਮਰਜਾਂਗੇ

ਸੁਣਦੀ ਏ ਲੋਕਾਂ ਤੋਂ ਨੀ
ਮੁਦੇ ਮੇਰੇ ਤਾਜੇ ਤਾਜੇ
ਖਾ ਨਾ ਮੇਰੀ ਜਾਨ ਜਵਾਨੀ
ਵੇਲੀਆਂ ਦੇ ਨਾਲ ਮੁਲਾਜ਼ਿ਼ਹੇ
ਖਾ ਨਾ ਮੇਰੀ ਜਾਨ ਜਵਾਨੀ
ਵੇਲੀਆਂ ਦੇ ਨਾਲ ਮੁਲਾਜ਼ਿ਼ਹੇ
ਇੱਕ ਵਾਰੀ ਸੀਨੇ ਲਾ ਲੇ ਰੱਬ
ਦੀ ਸੋਹ ਤਰਜਾਂਗੇ
ਐਥੇ ਗੱਲ ਮੁੱਕ ਦੀ ਆ ਨੀ
ਤੇਰੇ ਬਿਨ ਮਰਜਾਂਗੇ
ਐਥੇ ਗੱਲ ਮੁੱਕ ਦੀ ਆ ਵੇ
ਤੇਰੇ ਬਿਨਾਂ ਮਰਜਾਂਗੇ

ਮੰਗਦੀ ਰਹ ਖੈਰ ਖੁਦਾ
ਤੋਂ ਸਹੁਰਾ ਪਿੰਡ ਹੋ ਜਾਏ ਮੇਰਾ
ਲੰਗਦਾ ਖੰਡ ਮਿਸ਼ਰੀ ਵਰਗਾ
ਅੜੇਯਾ ਵੇ ਧਰਮਪੁਰਾ ਤੇਰਾ
ਲੰਗਦਾ ਖੰਡ ਮਿਸ਼ਰੀ ਵਰਗਾ
ਅੜੇਯਾ ਵੇ ਧਰਮਪੁਰਾ ਤੇਰਾ
ਦੁਨੀਆਂ ਕੀ ਚੀਜ਼ ਨੈਤ ਵੇ
ਜਿੰਦਗੀ ਨਾਲ ਲੜ ਜਾ ਗਏ
ਹੂ ਹੂ
ਜਿਥੇਰ ਜਿਥੇ ਤੂ ਜਾਮੇ
ਤੇਰੇ ਪਿਛੇ ਪਿਛੇ ਆਵਾਂ ਮੈਂ
ਕੀ ਨਾ ਹੋਇਆ ਜੇ ਤੂ ਨਾ ਮਿਲਿਆ
ਲੈਣ ਰੂਹ ਤੇਰੀ ਨਾਲ ਲਾਵਾ ਮੈਂ
ਲੈਣ ਰੂਹ ਤੇਰੀ ਨਾਲ ਲਾਵਾ ਮੈਂ
ਲੱਡੀ ਗਿੱਲ

Wissenswertes über das Lied Tere Bin von R Nait

Wer hat das Lied “Tere Bin” von R Nait komponiert?
Das Lied “Tere Bin” von R Nait wurde von R. Nait komponiert.

Beliebteste Lieder von R Nait

Andere Künstler von Indian music