Adhi Raat [Lofi Mix]

Jassi Lokha

ਪਾਣੀ ਲੌਂਦੇ ਲੌਂਦੇ ਆ ਗਯੀ
ਤੇਰੀ ਯਾਦ ਨੀ ਕੁੜੀਏ

ਪਾਣੀ ਲੌਂਦੇ ਲੌਂਦੇ ਆ ਗਯੀ
ਤੇਰੀ ਯਾਦ ਨੀ ਕੁੜੀਏ
ਪੁੱਤ ਜੱਟ ਦਾ ਰੋਯਾ ਅਧੀ ਰਾਤ ਨੀ ਕੁੜੀਏ
ਪੁੱਤ ਜੱਟ ਦਾ ਰੋਯਾ ਅਧੀ ਰਾਤ ਨੀ ਕੁੜੀਏ

ਕਾਸ਼ ਤੇਰੇਯਾ ਹਥਾ ਨੇ ਬਣਾਈ ਹੁੰਦੀ ਨੀ
ਪੌਣੇ ਦੇ ਵਿਚ ਬਣਕੇ ਰੋਟੀ ਆਯੀ ਹੁੰਦੀ ਨੀ
ਹੋ ਓ ਕਾਸ਼ ਤੇਰੇਯਾ ਹਥਾ ਨੇ ਬਣਾਈ ਹੁੰਦੀ ਨੀ
ਪੌਣੇ ਦੇ ਵਿਚ ਬਣਕੇ ਰੋਟੀ ਆਯੀ ਹੁੰਦੀ ਨੀ
ਸਾਲ ਪੁਰਾਣੀ ਟੁੱਟੀ ਯਾਰੀ
ਖੁਬ ਗਯੀ ਸੀਨੇ ਤੇ ਬਣ ਆਰੀ
ਹੰਸ ਹੰਸ ਕੇ ਲਾਈਆਂ ਸੀ ਨੀ ਤੂ
ਤੋੜਨ ਲੱਗੇ ਨਾ ਗੱਲ ਵਿਚਾਰੀ

ਹੁੰਨ ਡਾੰਗਦੇ ਮੈਨੂ ਯਾਦਾਂ ਵਾਲੇ ਨਾਗ ਨੀ ਕੁੜੀਏ
ਓ ਪੁੱਤ ਜੱਟ ਦਾ ਰੋਯਾ ਅਧੀ ਰਾਤ ਨੀ ਕੁੜੀਏ
ਪੁੱਤ ਜੱਟ ਦਾ ਰੋਯਾ ਅਧੀ ਰਾਤ ਨੀ ਕੁੜੀਏ

ਕੋਠੇ ਉੱਤੋਂ ਲੰਗਦੇ ਜਿੰਨੇ ਜਹਾਜ ਨੀ ਕੁੜੀਏ
ਸਬ ਜਾਣਦੇ ਤੇਰੇ ਮੇਰੇ ਰਾਜ ਨੀ ਕੁੜੀਏ
ਓ ਕੋਠੇ ਉੱਤੋਂ ਲੰਗਦੇ ਜਿੰਨੇ ਜਹਾਜ ਨੀ ਕੁੜੀਏ
ਸਬ ਜਾਣਦੇ ਤੇਰੇ ਮੇਰੇ ਰਾਜ ਨੀ ਕੁੜੀਏ
ਹੋ ਤੇਰੇ ਵਰਗੇ ਨਿਕਲੇ ਤਾਰੇ
ਤੇਰੇ ਵਾਂਗੂ ਲਾ ਗਏ ਲਾਰੇ
Wait ਕਰੀ ਅੱਸੀ ਹੁੰਨੇ ਹੀ ਆ ਗਏ
ਕਰ ਗਏ ਧੋਖਾ ਦਿਨੇ ਦਿਹਾੜੇ
ਹੁੰਨ ਕੀਤੇ ਪਛਾਣੀ ਜਾਣੀ
ਸਾਡੀ ਆਵਾਜ ਨੀ ਕੁੜੀਏ
ਪੁੱਤ ਜੱਟ ਦਾ ਰੋਯਾ ਅਧੀ ਰਾਤ ਨੀ ਕੁੜੀਏ
ਪੁੱਤ ਜੱਟ ਦਾ ਰੋਯਾ ਅਧੀ ਰਾਤ ਨੀ ਕੁੜੀਏ

Wissenswertes über das Lied Adhi Raat [Lofi Mix] von Ranjit Bawa

Wer hat das Lied “Adhi Raat [Lofi Mix]” von Ranjit Bawa komponiert?
Das Lied “Adhi Raat [Lofi Mix]” von Ranjit Bawa wurde von Jassi Lokha komponiert.

Beliebteste Lieder von Ranjit Bawa

Andere Künstler von Film score