Att To Aant
ਕਲਯੁਗ ਦੁਪਹਰੇ ਨਚ ਰਿਹਾ
ਬੰਦੇ ਤੋਹ ਬੰਦਾ
ਬੰਦੇ ਤੋਹ ਬੰਦਾ ਮਚ ਰਿਹਾ
ਨੇਤਾ ਜੀ ਛੱਡਣ ਕੁਰਸੀ ਨਾ
ਭਾਵੇ ਔਖਾ ਖਾਣਾ ਪਚ ਰਿਹਾ
ਜਿਹੜਾ ਰੱਜਕੇ ਕਰੂ ਲੁਚਪੌਣੇ
ਓਹੀ ਔਣੇ ਵਾਲਾ ਸੰਤ ਹੋਊ
ਐਹੁਦੰ ਦੁਨਿਯਾ ਦਾ
ਐਹੁਦੰ ਦੁਨਿਯਾ ਦਾ ਅੰਤ ਹੋਊ
ਬੱਸ ਆਏ ਤੋਹ ਅੱਗੇ
ਬੱਸ ਏ ਤੋਹ ਅੱਗੇ ਅੰਤ ਹੋਯੂ
ਕੋਯੀ ਚੀਜ਼ ਨਾ ਰਿਹ ਗਯੀ ਖਾਲਸ
ਨਕਲੀ ਪੱਟ ਤੇ ਨਕਲੀ ਮਾਲਿਸ਼
ਹੋ ਕੋਯੀ ਚੀਜ਼ ਨਾ ਰਿਹ ਗਯੀ ਖਾਲਸ
ਨਕਲੀ ਪੱਟ ਤੇ ਨਕਲੀ ਮਾਲਿਸ਼
ਚੰਡੀਗੜ੍ਹ ਤੋਹ ਡਿਗ੍ਰੀ ਕਰਕੇ
ਮੁੰਡਾ ਬੂਟ ਕਰਦਾ ਪੋਲਿਸ਼
ਪੈਸੇ ਦੀ ਤੂਤੀ ਬੋਲੂਗੀ
ਬਿਨ ਮੌਸਮ ਛਡੇ ਬਸੰਤ ਹੋਊ
ਐਹੁਦੰ ਦੁਨਿਯਾ ਦਾ
ਬੱਸ ਆਏ ਤੇ ਅੱਗੇ ਅੰਤ ਹੋਊ
ਐੱਡਾਂ ਦੁਨਿਯਾ ਦਾ
ਐੱਡਾਂ ਦੁਨਿਯਾ ਦਾ ਅੰਤ ਹੋਊ
ਹੋ ਜਦੋਂ ਸਿੰਘ ਪਿਹ ਗਯਾ ਘੇਰੇ ਨੂ
ਹੋ ਜਦੋਂ ਸਿੰਘ ਪਿਹ ਗਯਾ ਘੇਰੇ ਨੂ
ਓਹਡੋ ਰੱਬ ਪਰਖਦਾ ਓਹਡੋ ਰੱਬ ਪਰਖਦਾ ਜੇਰੇ ਨੂ
ਨਹਿਯੋ ਭੁਲ੍ਦੇ ਗਲਾ ਚ ਟਾਇਯਰ ਪਾਏ
ਮੇਰੇ ਬ੍ਡ ਬਾਪ ਵਧੇਰੇ ਨੂ
ਓਹਨੂ ਵਧ ਖਾਣਾ ਵੰਜਰੇ ਨੇ
ਜਿਸ ਭੇਣ ਦਾ ਮਰੇਯਾ ਕਾਂਤ ਹੋਊ
ਐੱਡਾਂ ਦੁਨਿਯਾ ਦਾ
ਐੱਡਾਂ ਦੁਨਿਯਾ ਦਾ ਅੰਤ ਹੋਊ
ਬੱਸ ਏ ਤੋਹ ਅੱਗੇ
ਬੱਸ ਆਏ ਤੋਹ ਅੱਗੇ ਅੰਤ ਹੋਊ
ਹੋ ਮੈਨੂ ਦੱਸ ਖਾ ਕਿਹਦੇ ਰੂਲਾਂ ਚ
ਹਰ ਬੰਦਾ fail ਅਸੂਲਾ ਚ
ਹੋ ਮੈਨੂ ਦੱਸ ਖਾ ਕਿਹਦੇ ਰੂਲਾਂ ਚ
ਹਰ ਬੰਦਾ fail ਅਸੂਲਾ ਚ
ਦੱਸ ਹੋਰ ਕਿ ਕਸਰਾਂ ਚੋਂ
ਓ ਮਾ ਬੋਲੀ ban ਸਕੂਲਾਂ ਚ
ਓ ਮਾ ਬੋਲੀ ban ਸਕੂਲਾਂ ਚ
ਦਾਦੇ ਨੂ ਮੱਤਾ ਦਿੰਦਾ ਏ
ਹਾਲੇ ਢਿੱਢ ਚ ਪੋਟਾ ਛੰਤ ਹੋਊ
ਐੱਡਾਂ ਦੁਨਿਯਾ ਦਾ
ਐੱਡਾਂ ਦੁਨਿਯਾ ਦਾ ਅੰਤ ਹੋਊ
ਬੱਸ ਏ ਤੋਹ ਅੱਗੇ
ਬੱਸ ਆਏ ਤੋਹ ਅੱਗੇ ਅੰਤ ਹੋਊ
ਨਸ਼ਾ ਵੰਡੇਯਾ ਜਾਔ ਇਨਾਮਾ ਚ
ਹੋਣੇ ਸੱਪ ਮਨੁਖੀ ਜਮਾ ਚ
ਨਸ਼ਾ ਵੰਡੇਯਾ ਜਾਔ ਇਨਾਮਾ ਚ
ਹੋਣੇ ਸੱਪ ਮਨੁਖੀ ਜਮਾ ਚ
ਸੰਗਾ ਲਾਹ ਚਹਡਿਯਾ ਆਏ ਹੀਰਾ ਨੇ
ਤੇ ਰਾਂਝੇ ਗਰਕ ਗਾਏ ਕਮਾ ਚ
ਬਿਜਲੀ ਤੋਹ ਝਟਕੇ ਲਗਨੇ ਨਈ
ਤੇ ਦੀਵੇਯਾ ਵਿਚ ਕਰੇਂਟ ਹੋਊ
ਐੱਡਾਂ ਦੁਨਿਯਾ ਦਾ
ਐੱਡਾਂ ਦੁਨਿਯਾ ਦਾ ਅੰਤ ਹੋਊ
ਬੱਸ ਏ ਤੋਹ ਅੱਗੇ
ਬੱਸ ਆਏ ਤੋਹ ਅੱਗੇ ਅੰਤ ਹੋਊ
ਕਿ ਮਾਨ ਕੋਠੀਯਾ ਕਾਰਾ ਦਾ
ਕਿ ਮਾਨ ਕੋਠੀਯਾ ਕਾਰਾ ਦਾ
ਤੇਰੇ ਨਾਲ ਬੈਠੀਯਾ ਨਾਰਾਂ ਦਾ
ਗਲ ਕਿੰਨੀ ਟੁਚੀ ਲਗਦੀ ਆਂ
ਹੂਕਾ ਪੀਂਦਾ ਪੁੱਤ ਸਰਦਾਰਾ ਦਾ
ਫਿਰ ਲਭ ਲੀ ਮੁੰਡਾ ਫੌਜੀ ਦਾ
ਜਦ ਜਿਸ੍ਮੋ ਭੋਰ ਉਡਾੰਤ ਹੋਊ
ਐੱਡਾਂ ਦੁਨਿਯਾ ਦਾ
ਐੱਡਾਂ ਦੁਨਿਯਾ ਦਾ ਅੰਤ ਹੋਊ
ਬੱਸ ਏ ਤੋਹ ਅੱਗੇ
ਬੱਸ ਆਏ ਤੋਹ ਅੱਗੇ ਅੰਤ ਹੋਊ