Bachpan
ਹੋ ਕੱਟੀਯਾਂ ਤੇ ਲਾਲ ਪਤੰਗਾ
ਆੜੀ ਤੋ ਚੇਪੀ ਮੰਗਾ
ਸਦਕੇ ਮੈਂ ਰੱਬ ਦੇ ਰੰਗਾ
ਝੋਲੀ ਅੱਡ ਏਹੋ ਮੰਗਾ
ਹੋ ਕੱਟੀਯਾਂ ਤੇ ਲਾਲ ਪਤੰਗਾ
ਆੜੀ ਤੋ ਚੇਪੀ ਮੰਗਾ
ਸਦਕੇ ਮੈਂ ਰੱਬ ਦੇ ਰੰਗਾ
ਝੋਲੀ ਅੱਡ ਏਹੋ ਮੰਗਾ
ਚੇਪੀ ਵਾਲਾ ਯਾਰ ਕਿਤੇ
ਚੇਪੀ ਵਾਲਾ ਯਾਰ ਕਿਤੇ
ਓਏ ਫੇਰ ਤੋ ਮਿਲਾ ਦੇ ਓਏ
ਮੋੜਿਆ ਜੇ ਜਾਂਦਾ ਰੱਬਾ
ਬਚਪਨ ਮੋੜਾ ਦੇ ਓਏ
ਚੌਥੀ ਦੇ ਸ੍ਕੂਲ ਵਾਲੇ
ਯਾਰ ਮਿਲਾ ਦੇ ਓਏ
ਮੋੜਿਆ ਜੇ ਜਾਂਦਾ ਰੱਬਾ
ਬਚਪਨ ਮੋੜਾ ਦੇ ਓਏ
ਮੋੜਿਆ ਜੇ ਜਾਂਦਾ ਰੱਬਾ
ਪਿਠੂ ਤੇ ਬਾਂਦਰ ਕਿੱਲੇ
ਗੋੱਡੇ ਰਿਹਿੰਦੇ ਸੀ ਛੀਲੇ
ਛੱਪੜਾ ਵਿਚ ਨੰਗੇ ਨੌਂਦੇ
ਤਾ ਵੀ ਕੁਰਤੇ ਸੀ ਸਿੱਲੇ
ਪਿਠੂ ਤੇ ਬਾਂਦਰ ਕਿੱਲੇ
ਗੋੱਡੇ ਰਿਹਿੰਦੇ ਸੀ ਛੀਲੇ
ਛੱਪੜਾ ਵਿਚ ਨੰਗੇ ਨੌਂਦੇ
ਤਾ ਵੀ ਕੁਰਤੇ ਸੀ ਸਿੱਲੇ
ਸੋਟੀ ਨਾਲ ਬਨ ਝੱਗਾ
ਸੋਟੀ ਨਾਲ ਬਨ ਝੱਗਾ
ਓਏ ਫੇਰ ਤੋ ਸੂਖਾ ਦੇ ਓਏ
ਮੋੜਿਆ ਜੇ ਜਾਂਦਾ ਰੱਬਾ
ਬਚਪਨ ਮੋੜਾ ਦੇ ਓਏ
ਪਿੰਡ ਵਾਲੇ ਯਾਰ ਮੈਨੂ
ਫੇਰ ਤੋ ਮਿਲਾ ਦੇ ਓਏ
ਮੋੜਿਆ ਜੇ ਜਾਂਦਾ ਰੱਬਾ
ਬਚਪਨ ਮੋੜਾ ਦੇ ਓਏ
ਮੋੜਿਆ ਜੇ ਜਾਂਦਾ ਰੱਬਾ
ਵੇ ਦੁਸ਼ਮਣ ਸੀ ਨਾ ਕੋਈ ਵੈਰੀ
ਧੁੱਪੇ ਸਾ ਨੰਗੇ ਪੈਰੀ
ਬਾਬੇ ਤੋਂ ਖੂੰਡੇ ਖਾਂਦੇ
ਨਾਹੰਦੇ ਸੀ ਚੋਰੀ ਨਹਿਰੀ
ਵੇ ਦੁਸ਼ਮਣ ਸੀ ਨਾ ਕੋਈ ਵੈਰੀ
ਧੁੱਪੇ ਸਾ ਨੰਗੇ ਪੈਰੀ
ਬਾਬੇ ਤੋਂ ਖੂੰਡੇ ਖਾਂਦੇ
ਨਾਹੰਦੇ ਸੀ ਚੋਰੀ ਨਹਿਰੀ
ਪਠਿਯਾ ਦੇ ਰੇੜੇ ਉੱਤੇ
ਪਠਿਯਾ ਦੇ ਰੇੜੇ ਉੱਤੇ
ਝੂਟਾ ਤਾ ਦੂਯਾ ਦੇ ਓਏ
ਮੋੜਿਆ ਜੇ ਜਾਂਦਾ ਰੱਬਾ
ਬਚਪਨ ਮੋੜਾ ਦੇ ਓਏ
ਮੋੜਿਆ ਜੇ ਜਾਂਦਾ ਰੱਬਾ
ਬਚਪਨ ਮੋੜਾ ਦੇ ਓਏ
ਮੋੜਿਆ ਜੇ ਜਾਂਦਾ ਰੱਬਾ
ਓ ਜਾਤਾਂ ਸੀ ਨਾ ਕੋਈ ਪਾਤਾ
ਮਿਠੀਯਾਨ ਯਾਰਾਂ ਦੀ ਬਾਤਾਂ
ਗੋਲੀ ਪੈਂਦੀ ਸੀ ਪਿੱਲੇ
ਯਾਰ ਸਨ ਕੁੱਕੜ ਬਿੱਲੇ
ਓ ਜਾਤਾਂ ਸੀ ਨਾ ਕੋਈ ਪਾਤਾ
ਮਿਠੀਯਾਨ ਯਾਰਾਂ ਦੀ ਬਾਤਾਂ
ਗੋਲੀ ਪੈਂਦੀ ਸੀ ਪਿੱਲੇ
ਯਾਰ ਸਨ ਕੁੱਕੜ ਬਿੱਲੇ
ਪਿੰਡੋ ਬਾਹਿਰ ਦੱਬੇ ਜਿਹੜੇ
ਪਿੰਡੋ ਬਾਹਿਰ ਦੱਬੇ ਜਿਹੜੇ
ਹਾਏ ਬੰਟੇ ਲਭਾ ਦੇ ਓਏ
ਮੋੜਿਆ ਜੇ ਜਾਂਦਾ ਰੱਬਾ
ਬਚਪਨ ਮੋੜਾ ਦੇ ਓਏ
ਚੌਥੀ ਦੇ ਸ੍ਕੂਲ ਵਾਲੇ
ਯਾਰ ਮਿਲਾ ਦੇ ਓਏ
ਮੋੜਿਆ ਜੇ ਜਾਂਦਾ ਰੱਬਾ
ਬਚਪਨ ਮੋੜਾ ਦੇ ਓਏ
ਮੋੜਿਆ ਜੇ ਜਾਂਦਾ ਰੱਬਾ
ੳ ਤੇ ਅ ਲਿਖੇਯਾ
ਜਿਥੇ ਮੈਂ ਲਯੀ ਸੀ ਸਿਖੇਯਾ
ਲਾ ਲਾ ਕੇ ਘੋਟੇ ਜਿਥੇ
ਦੂਣੀ ਦਾ ਪਹਾੜਾ ਸਿਖਿਯਾ
ੳ ਤੇ ਅ ਲਿਖੇਯਾ
ਜਿਥੇ ਮੈਂ ਲਯੀ ਸੀ ਸਿਖੇਯਾ
ਲਾ ਲਾ ਕੇ ਘੋਟੇ ਜਿਥੇ
ਦੂਣੀ ਦਾ ਪਹਾੜਾ ਸਿਖਿਯਾ
ਪਾਵੇ ਸੁਰਖਾਬ ਤਰਲੇ
ਪਾਵੇ ਸੁਰਖਾਬ ਤਰਲੇ
ਦਾਖਲਾ ਦਾਵਾ ਦੇ ਓਏ
ਮੋੜਿਆ ਜੇ ਜਾਂਦਾ ਰੱਬਾ
ਬਚਪਨ ਮੋੜਾ ਦੇ ਓਏ
ਪਿੰਡ ਵਾਲੇ ਯਾਰ ਮੈਨੂ
ਫੇਰ ਤੋ ਮਿਲਾ ਦੇ ਓਏ
ਮੋੜਿਆ ਜੇ ਜਾਂਦਾ ਰੱਬਾ
ਬਚਪਨ ਮੋੜਾ ਦੇ ਓਏ
ਮੋੜਿਆ ਜੇ ਜਾਂਦਾ ਰੱਬਾ