Badla

Happy Raikoti, Jatinder Shah

ਹੋ ਉੱਡ ਦੇ ਵੈਰੀ ਸਾਰੇ ਡਾਕ ਲੈ
ਅੱਖਾਂ ਦੇ ਵਿਚ ਲਹੂ ਤੱਕ ਲੈ
ਨੱਪ ਦੇ ਸੰਗੀ ਵੈਰੀ ਦੀ
ਤੇਰਾ ਵੀਰ ਬੋਲਦਾ ਐ
ਹੋ ਗਿਣ ਗਿਣ ਬਦਲੇ ਲਈ ਲਈ ਸੂਰਮਿਆ
ਖੂਨ ਖੌਲ ਦਾ ਐ
ਗਿਣ ਗਿਣ ਬਦਲੇ ਲਈ ਲਈ ਸੂਰਮਿਆ
ਖੂਨ ਖੌਲ ਦਾ ਐ
ਗਿਣ ਗਿਣ ਬਦਲੇ ਲਈ ਲਈ ਸੂਰਮਿਆ
ਖੂਨ ਖੌਲ ਦਾ ਐ

ਜਿਹੜੇ ਹੱਥ ਅਣਖ ਵੱਲ ਆਏ
ਸੀ ਅੱਜ ਕਰਦੇ ਟੁੰਡੇ
ਲੀਰਾ ਲੀਰਾ ਕਰ ਦੇ ਵੀਰਆਂ
ਜ਼ਬਰ ਨਾ ਗੁੰਡੇ
ਹੋ ਲੀਰਾ ਲੀਰਾ ਕਰ ਦੇ ਵੀਰਆਂ
ਜ਼ਬਰ ਨਾ ਗੁੰਡੇ
ਤੂੰ ਹੀ ਮਸਲਾ ਹਾਲ ਕਰਨਾ ਐ
ਮੇਰੇ ਪੈਂਦੇ ਹੌਲ ਦਾ ਐ
ਹੋ ਗਿਣ ਗਿਣ ਬਾਦਲਾਂ ਲਈ ਲਈ ਸੂਰਮਿਆ
ਖੂਨ ਖੌਲ ਦਾ ਐ
ਗਿਣ ਗਿਣ ਬਦਲੇ ਲਈ ਲਈ ਸੂਰਮਿਆ
ਖੂਨ ਖੌਲ ਦਾ ਐ
ਗਿਣ ਗਿਣ ਬਦਲੇ ਲਈ ਲਈ ਸੂਰਮਿਆ
ਖੂਨ ਖੌਲ ਦਾ ਐ

ਹੋ ਜੇ ਅੱਗ ਰੁੱਖਾਂਵਟ ਬੰਨ ਦੀ
ਹੋਵੇ ਸੱਡਿਆਂ ਰਹਿਣ ਚ
ਓਹਨੂੰ ਪਾਣੀ ਬਣ ਕੇ ਰੋੜ ਦੇਈਏ
ਓਏ ਨਾਲ ਸਵਾਹਾਂ ਚ
ਓਹਨੂੰ ਪਾਣੀ ਬਣ ਕੇ ਰੋੜ ਦੇਈਏ
ਓਏ ਨਾਲ ਸਵਾਹਾਂ ਚ
ਅੱਜ ਦੱਸਦੇ ਅੱਗ ਤੋਂ ਤੱਤੇ ਨੂੰ
ਓਹਦਾ ਕਾਲ ਤੋਲ ਦਾ ਐ
ਹੋ ਗਿਣ ਗਿਣ ਬਦਲੇ ਲਈ ਲਈ ਸੂਰਮਿਆ
ਖੂਨ ਖੌਲ ਦਾ ਐ
ਗਿਣ ਗਿਣ ਬਦਲੇ ਲਈ ਲਈ ਸੂਰਮਿਆ
ਖੂਨ ਖੌਲ ਦਾ ਐ
ਹੋ ਗਿਣ ਗਿਣ ਬਦਲੇ ਲਈ ਲਈ ਸੂਰਮਿਆ
ਖੂਨ ਖੌਲ ਦਾ ਐ

ਓਏ ਅੰਖਾਂ ਦੇ ਵਿਚ ਰੜਕਦੇ ਨੇ
ਜੋ ਵਰਖਾ ਬੰਨ ਕੇ
ਓਹਨਾ ਮੁੱਦੇ ਖੜ ਜਾਵੀ
ਤੂੰ ਚਾਤੀ ਤੰਨ ਕੇ
ਓਹਨਾ ਮੁੱਦੇ ਖੜ ਜਾਵੀ
ਤੂੰ ਚਾਤੀ ਤੰਨ ਕੇ
Happy Raikoti ਵੈਰ ਦੌਲਿਆ ਨਾਲ ਤੋਲ ਦਾ ਐ
ਹੋ ਗਿਣ ਗਿਣ ਬਦਲੇ ਲੈ ਲਈ ਸੂਰਮਿਆ
ਖੂਨ ਖੌਲ ਦਾ ਐ
ਹੋ ਗਿਣ ਗਿਣ ਬਦਲੇ ਲੈ ਲਈ ਸੂਰਮਿਆ
ਖੂਨ ਖੌਲ ਦਾ ਐ
ਹੋ ਗਿਣ ਗਿਣ ਬਦਲੇ ਲੈ ਲਈ ਸੂਰਮਿਆ
ਖੂਨ ਖੌਲ ਦਾ ਐ

Wissenswertes über das Lied Badla von Ranjit Bawa

Wer hat das Lied “Badla” von Ranjit Bawa komponiert?
Das Lied “Badla” von Ranjit Bawa wurde von Happy Raikoti, Jatinder Shah komponiert.

Beliebteste Lieder von Ranjit Bawa

Andere Künstler von Film score