Chhaavan
AC ਆਂ ਤੋਂ ਮੰਨ ਜਦੋਂ ਅੱਕ ਜਾਏ
ਬੋਹੜਾ ਦਿਯਾ ਛਾਵਾਂ ਯਾਦ ਔਂਦੀਯਾ
AC ਆਂ ਤੋਂ ਮੰਨ ਜਦੋਂ ਅੱਕ ਜਾਏ
ਬੋਹੜਾ ਦਿਯਾ ਛਾਵਾਂ ਯਾਦ ਔਂਦੀਯਾ
ਏ highway ਵੀ ਰੁਖੇ-ਰੁਖੇ ਲਗਦੇ,
Highway ਵੀ ਰੁਖੇ-ਰੁਖੇ,
Highway ਵੀ ਰੁਖੇ-ਰੁਖੇ ਲਗਦੇ,
ਜਦੋਂ ਪਿੰਡ ਦਿਯਾ ਰਾਹਵਾਂ ਯਾਦ ਔਂਦੀਯਾ
AC ਆਂ ਤੋਂ ਮੰਨ ਜਦੋਂ ਅੱਕ ਜਾਏ
ਬੋਹੜਾ ਦਿਯਾ ਛਾਵਾਂ ਯਾਦ ਔਂਦੀਯਾ
AC ਆਂ ਤੋਂ ਮੰਨ ਜਦੋਂ ਅੱਕ ਜਾਏ
ਬੋਹੜਾ ਦਿਯਾ ਛਾਵਾਂ ਯਾਦ ਔਂਦੀਯਾ
ਹੱਡ ਤੋਂ ਮਿਹਨਤਾ ਨੇ ਕਰਦੇ
ਰਾਜੀ ਖੁਸ਼ੀ ਰਿਹਣ ਪਿਛੋ ਘਰਦੇ
ਲਖ ਪਰਦੇਸਾਂ ਵਿਚ ਔਕੜਾ
ਔਕੜਾ ਤੋਂ ਗਬਰੂ ਨਾ ਡਰਦੇ
ਹਥੀ ਜਦੋਂ ਪੈਂਦਾ ਆਟਾ ਗੁਨਨਾ
ਹਥੀ ਜਦੋਂ ਪੈਂਦਾ ਆਟਾ ਗੁਨਨਾ
ਫੇਰ ਭੈਣਾ ਮਾਵਾਂ ਯਾਦ ਔਂਦੀਯਾ
AC ਆਂ ਤੋਂ ਮੰਨ ਜਦੋਂ ਅੱਕ ਜਾਏ
ਬੋਹੜਾ ਦਿਯਾ ਛਾਵਾਂ ਯਾਦ ਔਂਦੀਯਾ
AC ਆਂ ਤੋਂ ਮੰਨ ਜਦੋਂ ਅੱਕ ਜਾਏ
ਬੋਹੜਾ ਦਿਯਾ ਛਾਵਾਂ ਯਾਦ ਔਂਦੀਯਾ
ਓ ਪਿੰਡ ਭਾਵੇ ਖੱਡੇ ਸੀ ਤੇ ਗੱਡੇ ਸੀ
ਪਰ ਚਿਤ ਨਈ ਸੀ ਡਿਕ-ਡੋਲੇ ਖਾਵਦਾ
ਬੰਦ ਕਾਰਾ ਵਿਚ ਵਾਲ ਵੀ ਨੀ ਹਿੱਲਦੇ
ਫੇਰ ਵੀ ਤਾ ਚੈਨ ਨਾਯੋ ਆਵਦਾ
ਮਾਪੇਯਾਨ ਦੇ ਸਿਰ ਮੌਜਾਂ ਮਾਨੀਯਾ
ਮਾਪੇਯਾਨ ਦੇ ਸਿਰ ਮੌਜਾਂ ਮਾਨੀਯਾ
ਕਿੱਦਾਂ ਮੈਂ ਭੁਲਾਵਾਂ ਯਾਦਾ ਔਂਦੀਯਾ
AC ਆਂ ਤੋਂ ਮੰਨ ਜਦੋਂ ਅੱਕ ਜਾਏ
ਬੋਹੜਾ ਦਿਯਾ ਛਾਵਾਂ ਯਾਦ ਔਂਦੀਯਾ
AC ਆਂ ਤੋਂ ਮੰਨ ਜਦੋਂ ਅੱਕ ਜਾਏ
ਬੋਹੜਾ ਦਿਯਾ ਛਾਵਾਂ ਯਾਦ ਔਂਦੀਯਾ
Peterbilt ਨਾਲੋ ਵਧ ਸੀ
ਮਿਤਰਾਂ ਨੂ ਸ਼ੋਕ ਨੀਲੇ ford ਦਾ
ਓ ਘਰਦੀ ਟਰਾਲੀ ਗੰਨੇ ਘਰ ਦੇ
ਪੰਗਾ dispatch ਦਾ ਨਾ load ਦਾ
ਨਵਾ ਸ਼ਹਿਰ ਧੂਰੀ mill ਪੀਤੀਆ
ਨਵਾ ਸ਼ਹਿਰ ਧੂਰੀ mill ਪੀਤੀਆ
ਮਿਤਰਾਂ ਨਾ’ ਚਾਹਵਾਂ ਯਾਦ ਔਂਦੀਯਾ
AC ਆਂ ਤੋਂ ਮੰਨ ਜਦੋਂ ਅੱਕ ਜਾਏ
ਬੋਹੜਾ ਦਿਯਾ ਛਾਵਾਂ ਯਾਦ ਔਂਦੀਯਾ
AC ਆਂ ਤੋਂ ਮੰਨ ਜਦੋਂ ਅੱਕ ਜਾਏ
ਬੋਹੜਾ ਦਿਯਾ ਛਾਵਾਂ ਯਾਦ ਔਂਦੀਯਾ
ਹਨ ਰੁਖੀ ਮਿਸੀ ਖਾ ਕੇ ਬੁੱਲੇ ਲੁੱਟਦੇ
ਪਿੰਡ ਚ ਪਧਾਨੇ ਪੂਰੀ ਠਕ ਸੀ
ਆਹ ਡਾਲਰ’ਆਂ ਦੀ ਚਮਕ ਨੇ ਤੋੜ ਤਾ
ਖਾਂਦੀ ਪਰਿਵਾਰ ਇਕ ਮੁਠ ਸੀ
ਸਾਂਝੇ ਚੁੱਲੇ ਸਾਝੀਯਨ ਹਵੇਲੀਯਾ
ਸਾਂਝੇ ਚੁੱਲੇ ਸਾਝੀਯਨ ਹਵੇਲੀਯਾ
ਮਝੀਯਾ ਤੇ ਗਾਵਾਂ ਯਾਦ ਔਂਦੀਯਾ
AC ਆਂ ਤੋਂ ਮੰਨ ਜਦੋਂ ਅੱਕ ਜਾਏ
ਬੋਹੜਾ ਦਿਯਾ ਛਾਵਾਂ ਯਾਦ ਔਂਦੀਯਾ
ਏ highway ਵੀ ਰੁਖੇ-ਰੁਖੇ ਲਗਦੇ,
Highway ਵੀ ਰੁਖੇ-ਰੁਖੇ,
Highway ਵੀ ਰੁਖੇ-ਰੁਖੇ ਲਗਦੇ,
ਜਦੋਂ ਪਿੰਡ ਦਿਯਾ ਰਾਹਵਾਂ ਯਾਦ ਔਂਦੀਯਾ
AC ਆਂ ਤੋਂ ਮੰਨ ਜਦੋਂ ਅੱਕ ਜਾਏ
ਬੋਹੜਾ ਦਿਯਾ ਛਾਵਾਂ ਯਾਦ ਔਂਦੀਯਾ
AC ਆਂ ਤੋਂ ਮੰਨ ਜਦੋਂ ਅੱਕ ਜਾਏ
ਬੋਹੜਾ ਦਿਯਾ ਛਾਵਾਂ ਯਾਦ ਔਂਦੀਯਾ