Dillagi
ਹੋ ਹੋ ਹੋ ਹੋ ਹੋ ਹੋ ਹੋ ਹੋ
ਏ ਦਿਲਲਗੀ ਯਾਰੋਂ
ਦਿਲ ਦੀ ਲਗੀ ਹੋ ਗਯੀ
ਏ ਦਿਲਲਗੀ ਯਾਰੋਂ
ਦਿਲ ਦੀ ਲਗੀ ਹੋ ਗਯੀ
ਮੈਂ ਜਦ ਦਾ ਤੱਕ ਬੈਠਾ
ਓਹਦੇ ਨੀਲੇ ਨੀਲੇ ਨੈਣ
ਓਹਨੂ ਲਭਦੀ ਰਿਹੰਦੀ ਏ
ਬੇਚੈਨ ਨਜ਼ਰ ਮੇਰੀ
ਰਾਹ ਓਹਦਾ ਤੱਕਦੀ ਏ
ਇਹਨੂ ਔਂਦਾ ਨਾਹੀਓ ਚੈਨ
ਏ ਦਿਲਲਗੀ ਯਾਰੋਂ
ਦਿਲ ਦੀ ਲਗੀ ਹੋ ਗਯੀ
ਮੈਂ ਜਦ ਦਾ ਤੱਕ ਬੈਠਾ
ਓਹਦੇ ਨੀਲੇ ਨੀਲੇ ਨੈਣ
ਏ ਦਿਲਲਗੀ ਯਾਰੋਂ ਓ
ਕਿਸ ਦੇਸ ਤੋਂ ਆਯੀ ਏ ਚਾਨਣ ਦੀ ਜਾਯੀ
ਬਰਾਤ ਮਿਹਕਾ ਦੀ ਮੇਰੇ ਸੁਪਨੇ ਵਿਚ ਆਯੀ
ਕਿਸ ਦੇਸ ਤੋਂ ਆਯੀ ਏ ਚਾਨਣ ਦੀ ਜਾਯੀ
ਬਰਾਤ ਮਿਹਕਾ ਦੀ ਮੇਰੇ ਸੁਪਨੇ ਵਿਚ ਆਯੀ
ਮੇਰੇ ਸੁਪਨੇ ਵਿਚ ਆਯੀ
ਜਦ ਛੋਹਣ ਲਗਦਾ ਹਨ
ਕਿਦਰੇ ਖੋ ਜਾਂਦੀ ਏ
ਇਹਨੂ ਤਿੜਾਏ
ਮੇਰੇ ਸੁਪਨੇ ਰੋਂਦੇ ਰਿਹਣ
ਏ ਦਿਲਲਗੀ ਯਾਰੋਂ
ਦਿਲ ਦੀ ਲਗੀ ਹੋ ਗਯੀ
ਮੈਂ ਜਦ ਦਾ ਤੱਕ ਬੈਠਾ
ਓਹਦੇ ਨੀਲੇ ਨੀਲੇ ਨੈਣ
ਏ ਦਿਲਲਗੀ ਯਾਰੋਂ
ਰੰਗ ਪਕਿਯਨ ਕਣਕਾਂ ਦਾ
ਓਹਨੇ ਵਾਲਾਂ ਤੇ ਮਲੇਯਾ
ਓਹਨੂ ਸ਼ੌਖੀ ਦੇ ਚੱਲਾ
ਜਦ ਸੂਰਜ ਏ ਢਾਲੇਯਾ
ਜਦ ਸੂਰਜ ਏ ਢਾਲੇਯਾ
ਜਦ ਸੂਰਜ ਏ ਢਾਲੇਯਾ
ਰੰਗ ਪਕਿਯਨ ਕਣਕਾਂ ਦਾ
ਓਹਨੇ ਵਾਲਾਂ ਤੇ ਮਲੇਯਾ
ਓਹਨੂ ਸ਼ੌਖੀ ਦੇ ਚੱਲਾ
ਜਦ ਸੂਰਜ ਏ ਢਾਲੇਯਾ
ਜਦ ਸੂਰਜ ਏ ਢਾਲੇਯਾ
ਨਾਲੇ ਤੱਕਦਾ ਰਿਹੰਦਾ ਹਨ
ਨਾਲੇ ਡਰਦਾ ਰਿਹੰਦਾ ਹਨ
ਓਹਦੀ ਹਸਰਤ ਕਰ ਬੈਠਾ
ਮੈਨੂ ਲੋਕੀ ਝੱਲਾ ਕਿਹਨ
ਏ ਦਿਲਲਗੀ ਯਾਰੋਂ
ਦਿਲ ਦੀ ਲਗੀ ਹੋ ਗਯੀ
ਮੈਂ ਜਦ ਦਾ ਤੱਕ ਬੈਠਾ
ਓਹਦੇ ਨੀਲੇ ਨੀਲੇ ਨੈਣ
ਏ ਦਿਲਲਗੀ ਯਾਰੋਂ
ਹਾਏ ਹਾਏ ਹਾਏ ਹਾਏ