Gallan Bass Do Mithiye
ਬੁੱਲਾਂ ਚੋਂ ਪਤਾਸੇ ਤੇਰੇ ਕਿਰਦੇ
ਨੀ ਖੜ ਮੈਨੂੰ ਚੁੱਕ ਲੈਣਦੇ
ਜੇਲਸੀ ਕਿਊ ਫੂਲ ਤੈਥੋਂ ਕਰਦੇ
ਰਕਾਣੇ ਮੈਨੂੰ ਪੁੱਛ ਲੈਣਦੇ
ਚਨ ਦੀ ਡਿਮਾਂਡ ਹੋ ਗਈ ਘੱਟ ਗੋਰੀਏ
ਨੀ ਤੇਰੇ ਅਗੇ ਤਾਰੇ ਫਿੱਕੇ ਹੋ ਗਏ 7 ਗੋਰੀਏ
ਤੇਰੇ ਹੁਸਣ ਨੇ ਕਰ ਦਿੱਤੇ ਤਹਿ
ਨੀ ਗੱਲਾਂ ਬਸ ਦੋ ਮਿੱਠੀਏ
ਇਕ ਤੂੰ ਤੇ ਦੁੱਜਾ ਬਿੱਲੋ ਮੈਂ
ਗੱਲਾਂ ਬਸ ਦੋ ਮਿੱਠੀਏ
ਇਕ ਤੂੰ ਤੇ ਦੁੱਜਾ ਬਿੱਲੋ ਮੈਂ
ਗੱਲਾਂ ਬਸ ਦੋ ਮਿੱਠੀਏ
ਚਰਖੇ ਨੂੰ ਲੋੜ ਜਿੰਏ ਪੂਣੀਆਂ ਦੀ ਹੁੰਦੀ ਆ
ਸਾਧਾਂ ਨੂੰ ਵੀ ਲੋੜ ਜਿੰਏ ਧੁਨੀਆਂ ਦੀ ਹੁੰਦੀ ਆ
ਤੇਰੀ ਮੇਰੀ ਜੋੜੀ ਜਿਓ ਕੇਲਿਆਨ ਨਾਲ ਕਰੀਰ ਦੀ
ਦੁੱਧ ਬਿਨਾਂ ਜਿਮੇ ਪੂਰੀ ਹੁੰਦੀ ਨਾਇਓ ਖੀਰ ਨੀ
ਦਿਲ ਬਾਗੋ ਬਾਗ ਹੋਜੇ ਕੋਲੇ ਬਹਿ
ਨੀ ਗੱਲਾਂ ਬਸ ਦੋ ਮਿੱਠੀਏ
ਇਕ ਤੂੰ ਤੇ ਦੁੱਜਾ ਬਿੱਲੋ ਮੈਂ
ਗੱਲਾਂ ਬਸ ਦੋ ਮਿੱਠੀਏ
ਇਕ ਤੂੰ ਤੇ ਦੁੱਜਾ ਬਿੱਲੋ ਮੈਂ
ਗੱਲਾਂ ਬਸ ਦੋ ਮਿੱਠੀਏ
ਮਹਿਕ ਤੇਰੇ ਕੋਲੋਂ ਆਉਂਦੀ ਇਟਰ ਫਲੇਲਾ ਦੀ
ਤੇਰੇ ਨਾਲ ਬੰਨੇ ਜਿੰਏ ਟਾਹਣੀ ਨਾਲ ਵੇਲਾ ਦੀ
ਜਿੰਨੀ ਵਾਰੀ ਦੇਖਾ ਪੈਂਦਾ ਦਿਲ ਉੱਤੇ ਜ਼ੋਰ ਨੀ
ਇਕ ਝੱਟ ਮਾਰਨ ਅੱਖਾਂ ਮੰਗਦੀਆਂ ਹੋਰਾਂ ਨੀ
ਹੋ ਮੈਨੂੰ ਮੇਰੇ ਕੋਲੋਂ ਸਾਰਾ ਮੰਗ ਲੈ
ਨੀ ਗੱਲਾਂ ਬਸ ਦੋ ਮਿੱਠੀਏ
ਇਕ ਤੂੰ ਤੇ ਦੁੱਜਾ ਬਿੱਲੋ ਮੈਂ
ਗੱਲਾਂ ਬਸ ਦੋ ਮਿੱਠੀਏ
ਇਕ ਤੂੰ ਤੇ ਦੁੱਜਾ ਬਿੱਲੋ ਮੈਂ
ਗੱਲਾਂ ਬਸ ਦੋ ਮਿੱਠੀਏ