Jatt Da Dar
ਕਈਆ ਨੂ ਆ ਪਾਣੀ ਤੋਂ ਤੇ ਕਈਆ ਨੂ ਆ ਅੱਗ ਤੋਂ
ਕਈਆ ਨੂ ਆ ਖੁਦ ਤੋਂ ਤੇ ਕਈਆ ਨੂ ਹੈ ਜਗ ਤੋਂ
ਕਈਆ ਨੂ ਆ ਪਾਣੀ ਤੋਂ ਤੇ ਕਈਆ ਨੂ ਆ ਅੱਗ ਤੋਂ
ਕਈਆ ਨੂ ਆ ਖੁਦ ਤੋਂ ਤੇ ਕਈਆ ਨੂ ਹੈ ਜਗ ਤੋਂ
ਹੋ ਡਰ ਆਸ਼ਿਕ਼ਾਂ ਤੇ ਚੋਰਾ ਨੂ ਹੈ ਲੱਗਦਾ
ਚੰਨ ਪੁੰਨੇਯਾ ਦਾ ਅੰਬਰੀ ਚਢੇ
ਹੋ ਇਕ ਜੱਟ ਡਰਦਾ ਆ ਪਟਵਾਰੀ ਤੋਂ
ਦੂਜਾ ਗੜਿਆ ਦੀ ਮਾਰ ਤੋਂ ਡਰੇ
ਹੋ ਇਕ ਜੱਟ ਡਰਦਾ ਆ ਪਟਵਾਰੀ ਤੋਂ
ਦੂਜਾ ਗੜਿਆ ਦੀ ਮਾਰ ਤੋਂ ਡਰੇ
ਡਰ ਲੱਗਦਾ ਵਪਾਰੀ ਨੂ ਹੈ ਲੋਨ ਤੋਂ
ਮਾੜਾ ਡਰਦਾ ਵੱਡੇ ਦੀ ਪਾਯੀ ਧੌਂਸ ਤੋਂ
ਡਰ ਲੱਗਦਾ ਵਪਾਰੀ ਨੂ ਹੈ ਲੋਨ ਤੋਂ
ਮਾੜਾ ਡਰਦਾ ਵੱਡੇ ਦੀ ਪਾਯੀ ਧੌਂਸ ਤੋਂ
ਹੋ ਮਾਪੇ ਡਰਦੇ ਜਵਾਨ ਪੁੱਤ ਗਭਰੂ
ਹੋ ਮਾਪੇ ਡਰਦੇ ਜਵਾਨ ਪੁੱਤ ਗਭਰੂ
ਨਾ ਕੀਤੇ ਲੋਫਰਾ ਦੀ ਢਾਣੀ ਚ ਵੜੇ
ਹੋ ਇਕ ਜੱਟ ਡਰਦਾ ਆ ਪਟਵਾਰੀ ਤੋਂ
ਦੂਜਾ ਗੜਿਆ ਦੀ ਮਾਰ ਤੋਂ ਡਰੇ
ਹੋ ਇਕ ਜੱਟ ਡਰਦਾ ਆ ਪਟਵਾਰੀ ਤੋਂ
ਦੂਜਾ ਗੜਿਆ ਦੀ ਮਾਰ ਤੋਂ ਡਰੇ
ਦੂਜਾ ਲਿਡਰਾ ਨੂ ਖੌਫ ਕਾਲੇ ਧਨ ਦਾ
ਕਿਤੇ ਚੋਵੇ ਨਾ ਗਰੀਬੜੇ ਨੂ ਛੰਨ ਦਾ
ਦੂਜਾ ਲਿਡਰਾ ਨੂ ਖੌਫ ਕਾਲੇ ਧਨ ਦਾ
ਕਿਤੇ ਚੋਵੇ ਨਾ ਗਰੀਬੜੇ ਨੂ ਛੰਨ ਦਾ
ਵੀਰ ਡਰ੍ਦੇ ਜਵਾਨ ਹੋਯੀ ਭੈਣ ਤੋਂ
ਵੀਰ ਡਰ੍ਦੇ ਜਵਾਨ ਹੋਯੀ ਭੈਣ ਤੋਂ
ਨਾ ਕਿਤੇ ਹੀਰਾਂ ਵਾਲੀ ਲਾਇਨ ਚ ਖੜੇ
ਹੋ ਇਕ ਜੱਟ ਡਰਦਾ ਆ ਪਟਵਾਰੀ ਤੋਂ
ਦੂਜਾ ਗੜਿਆ ਦੀ ਮਾਰ ਤੋਂ ਡਰੇ
ਹੋ ਇਕ ਜੱਟ ਡਰਦਾ ਆ ਪਟਵਾਰੀ ਤੋਂ
ਦੂਜਾ ਗੜਿਆ ਦੀ ਮਾਰ ਤੋਂ ਡਰੇ
ਭੌ ਸਿੰਗੇਰਾ ਨੂ piracy ਦਾ ਮਾਰਦਾ
ਗੀਤ ਚੋਰੀ ਹੋਜੂ ਡਰ ਗੀਤਕਾਰ ਦਾ
ਭੌ ਸਿੰਗੇਰਾ ਨੂ piracy ਦਾ ਮਾਰਦਾ
ਗੀਤ ਚੋਰੀ ਹੋਜੂ ਡਰ ਗੀਤਕਾਰ ਦਾ
ਹੋ ਡਰੇ ਕਾਬਿਲ ਸਰੂਪ ਵਾਲੀ ਰੱਬ ਤੋਂ
ਹੋ ਡਰੇ ਕਾਬਿਲ ਸਰੂਪ ਵਾਲੀ ਰੱਬ ਤੋਂ
ਜਿਵੇ ਪੈਸੇ ਵਾਲਾ ਮੌਤ ਤੋਂ ਡਰੇ
ਹੋ ਇਕ ਜੱਟ ਡਰਦਾ ਆ ਪਟਵਾਰੀ ਤੋਂ
ਦੂਜਾ ਗੜਿਆ ਦੀ ਮਾਰ ਤੋਂ ਡਰੇ
ਹੋ ਇਕ ਜੱਟ ਡਰਦਾ ਆ ਪਟਵਾਰੀ ਤੋਂ
ਦੂਜਾ ਗੜਿਆ ਦੀ ਮਾਰ ਤੋਂ ਡਰੇ