Jean

Pinder Randhawa

ਓ ਅਸੀ ਸਿਧੇ ਸਾਦੇ ਜਿਹੇ ਪੇਂਡੂ ਜੱਟ ਨੀ
ਤੂ facebook ਦੇ ਸਹਾਰੇ ਲਏ ਪੱਟ ਨੀ
ਓ ਅਸੀ ਸਿਧੇ ਸਾਦੇ ਜਿਹੇ ਪੇਂਡੂ ਜੱਟ ਨੀ
ਤੂ facebook ਦੇ ਸਹਾਰੇ ਲਏ ਪੱਟ ਨੀ

ਓ ਤੇਰੇ ਹੱਥਾਂ ਚ mobile
ਤੇ ਨਾਲੇ ਮੁਖ ਤੇ smile
ਬੱਤੀ ਕਰ ਗਈ green ਕੁੜੀਏ
ਨੀ ਸਾਰੀ family ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ jean ਕੁੜੀਏ
ਓ ਸਾਰੇ ਟੱਬਰ ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ jean ਕੁੜੀਏ, ਹੋ

ਵੰਡਿਆ ਘਰਾਂ ਚ ਜੱਮੀ ਪੱਲੀ ਤੂ
ਵੱਡੇ ਓ ਸੁਣੀ ਦਾ ਬੜੇ ਲੋਕ ਨੇ
ਅਸੀ ਪਿੰਡਾਂ ਵਾਲੇ ਸਿਧੇ ਸਾਦੇ ਜਿਹੇ
Simple ਜਿਹੇ ਸਾਡੇ ਬਿੱਲੋ ਸ਼ੌਂਕ ਨੇ
ਹੋ ਨੀ ਮੈਂ ਤਾ ਗੁਰੂ ਘਰੇ ਜਾਵਾ
ਹੋ ਤੂ ਤੇ cinema ਨੂ ਜਾਵੇ, ਹੋ
ਰੱਟੇ ਕੱਲੇ ਕੱਲੇ scene ਕੁੜੀਏ
ਨੀ ਸਾਰੀ family ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ jean ਕੁੜੀਏ
ਹੋ ਸਾਰੇ ਟੱਬਰ ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ jean ਕੁੜੀਏ, ਹੋ

ਹੋ ਨੀ ਤੂ ਕਰਦੀ trekking ਪਹਾੜਾ ਤੇ
ਸਾਡੀ ਲੰਘ ਜਾਣੀ ਜਿੰਦ ਬਿੱਲੋ ਆੜਾ ਤੇ
ਕਰਦੀ trekking ਪਹਾੜਾ ਤੇ
ਸਾਡੀ ਲੰਘ ਜਾਣੀ ਜਿੰਦ ਬਿੱਲੋ ਆੜਾ ਤੇ
ਮੈਂ ਤਾ ਸਾਬਣ ਨਾ ਨਾਵਾਂ ਹੋ
ਤੇਲ ਸਿਰ ਵਿਚ ਲਾਵਾਂ ਹੋ
ਤੇਰੀ ਮਿਹੰਗੀ ਆ cream ਕੁੜੀਏ
ਨੀ ਸਾਰੀ family ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ jean ਕੁੜੀਏ
ਨੀ ਸਾਰੇ ਟੱਬਰ ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ jean ਕੁੜੀਏ, ਹੋ

ਹੋ Guess, Gap, Gucci, ਜਾਂ ਹੋਵੇ Tommy ਨੀ
ਤੂ ਸਾਰੇ ਸਿਰੇ ਦੇ brand ਬਿੱਲੋਂ ਪੌਂਦੀ ਨੀ
Gap, Gucci, ਜਾਂ ਹੋਵੇ Tommy ਨੀ
ਤੂ ਸਾਰੇ ਸਿਰੇ ਦੇ brand ਬਿੱਲੋਂ ਪੌਂਦੀ ਨੀ
ਓ ਤੈਨੂ ਆਪਣੀ ਬਨੌਣਾ ਹਾਂ
ਨੀ ਜਿੰਦ 'ਬਾਵੇ' ਦੀ ਵਿਯੌਹੁਣਾ ਹੋ
ਨੀ ਤੂ ਸਿਰੇ ਦੀ ਹਸੀਨ ਕੁੜੀਏ
ਨੀ ਸਾਰੀ family ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ jean ਕੁੜੀਏ
ਹੋ ਸਾਰੇ ਟੱਬਰ ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ jean ਕੁੜੀਏ, ਹੋ
ਨੀ ਸਾਰੀ family ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ jean ਕੁੜੀਏ
ਨੀ ਸਾਰੀ family ਦੇ ਕੱਪੜੇ ਆ ਜਾਂਦੇ
ਜਿੰਨੇ ਦੀ ਤੇਰੀ jean ਕੁੜੀਏ, ਐ ਐ ਹੋ ਹੋ

Wissenswertes über das Lied Jean von Ranjit Bawa

Wer hat das Lied “Jean” von Ranjit Bawa komponiert?
Das Lied “Jean” von Ranjit Bawa wurde von Pinder Randhawa komponiert.

Beliebteste Lieder von Ranjit Bawa

Andere Künstler von Film score