Jodiyan

Happy Raikoti

ਓਏ ਅੰਮੀ ਨਾਲ ਮਾਸੀਆਂ ਵੀ ਗਾਉਣ ਘੋੜੀਆਂ
ਸੁਣਿਆ ਬਣੋਂਦਾ ਸੱਚਾ ਰੱਬ ਜੋੜੀਆਂ
ਸੁਣਿਆ ਬਣੋਂਦਾ ਸੱਚਾ ਰੱਬ ਜੋੜੀਆਂ
ਮੈਂ ਵਾਰੇ ਵਾਰੇ ਜਾਵਾਂ ਸਚੇ ਰੱਬ ਦੇ
ਜਿਹਨੇ ਸਾਡੀ ਸੁਣ ਲਈ ਹੈ ਗਲ ਦਿਲ ਦੀ
ਪਿਛਲੇ ਜਨਮ ਪੁੰਨ ਕੀਤੇ ਹੋਣੇ ਮੈਂ
ਜਿਹੜੀ ਮੈਨੂੰ ਸੋਹਣੀਏ ਨੀਂ ਤੂੰ ਮਿਲ ਗੀ
ਪਿਛਲੇ ਜਨਮ ਪੁੰਨ ਕੀਤੇ ਹੋਣੇ ਮੈਂ
ਜਿਹੜੀ ਮੈਨੂੰ ਸੋਹਣੀਏ ਨੀਂ ਤੂੰ ਮਿਲ ਗੀ

ਤੇਰੀਆਂ ਖਵਾਇਸ਼ਾਂ ਦੇ ਜਹਾਜ ਬਿੱਲੋ ਚਾਢਤੇ
ਲਗੇ ਦੇਖ ਫੂਲ ਤੇਰੀ favorite car ਤੇ
ਤੇਰੀਆਂ ਖਵਾਇਸ਼ਾਂ ਦੇ ਜਹਾਜ ਬਿੱਲੋ ਚਾਢਤੇ
ਲਗੇ ਦੇਖ ਫੂਲ ਤੇਰੀ favorite car ਤੇ
ਉਹ ਹੱਸਦੀ ਹੀ ਰਿਹਾ ਕਰ ਮਿੱਠੀਏ
ਤੈਨੂੰ ਵੇਖ ਗੱਬਰੂ ਦੀ ਰੂਹ ਖਿਲਦੀ
ਪਿਛਲੇ ਜਨਮ ਪੁੰਨ ਕੀਤੇ ਹੋਣੇ ਮੈਂ
ਜਿਹੜੀ ਮੈਨੂੰ ਸੋਹਣੀਏ ਨੀਂ ਤੂੰ ਮਿਲ ਗੀ
ਪਿਛਲੇ ਜਨਮ ਪੁੰਨ ਕੀਤੇ ਹੋਣੇ ਮੈਂ
ਜਿਹੜੀ ਮੈਨੂੰ ਸੋਹਣੀਏ ਨੀਂ ਤੂੰ ਮਿਲ ਗੀ

ਓ ਸੇਵਾ ਤੇਰੀ ਵਾਸਤੇ ਮੈਂ ਚੱਕਰ ਵੀ ਰੱਖਤੇ
ਪਾਤੀ ਆ ਕਨਾਲ ਵਿਚ ਕੋਠੀ ਇਕ ਜੱਟ ਨੇ
ਓ ਸੇਵਾ ਤੇਰੀ ਵਾਸਤੇ ਮੈਂ ਚੱਕਰ ਵੀ ਰੱਖਤੇ
ਪਾਤੀ ਆ ਕਨਾਲ ਵਿਚ ਕੋਠੀ ਇਕ ਜੱਟ ਨੇ
ਉਹ ਹੀਰੇਆਂ ਦੇ ਨਾਲ ਤੈਨੂੰ ਤੋਲੂਗਾ
ਰੱਖੂਗਾ ਬਣਾਕੇ ਤੈਨੂੰ ਰਾਣੀ ਦਿਲ ਦੀ
ਪਿਛਲੇ ਜਨਮ ਪੁੰਨ ਕੀਤੇ ਹੋਣੇ ਮੈਂ
ਜਿਹੜੀ ਮੈਨੂੰ ਸੋਹਣੀਏ ਨੀਂ ਤੂੰ ਮਿਲ ਗੀ
ਪਿਛਲੇ ਜਨਮ ਪੁੰਨ ਕੀਤੇ ਹੋਣੇ ਮੈਂ
ਜਿਹੜੀ ਮੈਨੂੰ ਸੋਹਣੀਏ ਨੀਂ ਤੂੰ ਮਿਲ ਗੀ
ਪਿਛਲੇ ਜਨਮ ਪੁੰਨ ਕੀਤੇ ਹੋਣੇ ਮੈਂ
ਜਿਹੜੀ ਮੈਨੂੰ ਸੋਹਣੀਏ ਨੀਂ ਤੂੰ ਮਿਲ ਗੀ

Wissenswertes über das Lied Jodiyan von Ranjit Bawa

Wer hat das Lied “Jodiyan” von Ranjit Bawa komponiert?
Das Lied “Jodiyan” von Ranjit Bawa wurde von Happy Raikoti komponiert.

Beliebteste Lieder von Ranjit Bawa

Andere Künstler von Film score