Jor
ਸਾਡਾ ਜ਼ੋਰ ਸਾਡੇ ਯਾਰ , ਜਿਵੇਂ ਹਾਥੀ ਹਥਿਆਰ
ਅਸੀਂ ਮਾਰ ਲਲਕਾਰਾ ਕਰ ਲੈਣੇ ਆ ਸ਼ਿਕਾਰ
ਸਾਡਾ ਜ਼ੋਰ ਸਾਡੇ ਯਾਰ , ਜਿਵੇਂ ਹਾਥੀ ਹਥਿਆਰ
ਅਸੀਂ ਮਾਰ ਲਲਕਾਰਾ ਕਰ ਲੈਣੇ ਆ ਸ਼ਿਕਾਰ
ਓ ਪਾ ਸ਼ੇਰਾਂ ਦੇ ਵੀ ਨੱਕ ਵਿਚ ਨਾਥ ਲੈਣੇ ਆ
ਸ਼ੇਰਾ ਦੇ ਵੀ ਨੱਕ ਵਿਚ ਨਾਥ ਲੈਣੇ ਆ
ਉਹ ਤੂੰ ਪਾਲੀ ਚੱਲ ਵਹਿਮ ਨਾਲੇ ਕਹਿਣਾ ਜੇੜਾ time
ਅਸੀਂ ਬੰਨ ’ਦੇ ਨੀ ਛੋਟੇ ਵੀਰ ਚੱਕ ਲੈਣੇ ਆ
ਉਹ ਤੂੰ ਪਾਲੀ ਚੱਲ ਵਹਿਮ ਨਾਲੇ ਕਹਿਣਾ ਜੇੜਾ time
ਅਸੀਂ ਬੰਨ ’ਦੇ ਨੀ ਛੋਟੇ ਵੀਰ ਚੱਕ ਲੈਣੇ ਆ
ਚੱਕ ਲੈਣੇ ਆ ਹੋ ਚੱਕ ਲੈਣੇ ਆ
ਸਾਡੇ ਆਲੇ ਸਾਰੇ ਸਚੀ ਚਰਦੇ ਹੀ ਚੰਦ ਨੇ
ਚਾਂਉਦੀਆਂ ਨੇ ਹਿੱਕਾਂ ਅਤੇ ਡੱਬਾਨ ਵਿਚ ਸੰਦ ਨੇ
ਸਾਡੇ ਆਲੇ ਸਾਰੇ ਸਚੀ ਚਰਦੇ ਹੀ ਚੰਦ ਨੇ
ਚਾਂਉਦੀਆਂ ਨੇ ਹਿੱਕਾਂ ਅਤੇ ਡੱਬਾਨ ਵਿਚ ਸੰਦ ਨੇ
ਉਹ ਅਸੀਂ ਵਗਦੇ ਤੂਫ਼ਾਨਾਂ ਨੂੰ ਵੀ ਡਾਕਖਾਨਾ ਲੈਣੇ ਆ
ਵਗਦੇ ਤੂਫ਼ਾਨਾਂ ਨੂੰ ਵੀ ਡਾਕਖਾਨਾ ਲੈਣੇ ਆ
ਓ ਤੂੰ ਪਾਲੀ ਚੱਲ ਵਹਿਮ ਨਾਲ਼ੇ ਕਹਿਣਾ ਜੇੜਾ time
ਅਸੀਂ ਬੰਨ ਦੇ ਨੀ ਸ਼ੋਟੇ ਵੀਰ ਚੱਕ ਲੈਣੇ ਆ
ਓ ਤੂੰ ਪਾਲੀ ਚੱਲ ਵਹਿਮ ਨਾਲ਼ੇ ਕਹਿਣਾ ਜੇੜਾ time
ਅਸੀਂ ਬੰਨ ਦੇ ਨੀ ਸ਼ੋਟੇ ਵੀਰ ਚੱਕ ਲੈਣੇ ਆ
ਚੱਕ ਲੈਣੇ ਆ , ਹੋ ਚੱਕ ਲੈਣੇ ਆ
ਯਾਰੀਆਂ ਪੁਗਾਉਣੇ ਜਿਵੇਂ ਵੈਰ ਵੀ ਪੁਗਾਉਣੇ ਆ
ਇੱਕੀ ਪਾਉਣ ਵਾਲਿਆਂ ਨੂੰ ਕੱਟੀ ਰੋਜ਼ ਪਾਉਣੇ ਆ
ਯਾਰੀਆਂ ਪੁਗਾਉਣੇ ਜਿਵੇਂ ਵੈਰ ਵੀ ਪੁਗਾਉਣੇ ਆ
ਇੱਕੀ ਪਾਉਣ ਵਾਲਿਆਂ ਨੂੰ ਕੱਟੀ ਰੋਜ਼ ਪਾਉਣੇ ਆ
ਧੌਣ ਸਿਰੇ ਦਿਆਂ ਸਾਹਿਣਾ ਦੀ ਵੀ ਨੱਪ ਲੈਣੇ ਆ
ਸਿਰੇ ਦਿਆਂ ਸਾਹਿਣਾ ਦੀ ਵੀ ਨੱਪ ਲੈਣੇ ਆ
ਉਹ ਤੂੰ ਪਾਲੀ ਚੱਲ ਵਹਿਮ ਨਾਲੇ ਕਹਿਣਾ ਜੇੜਾ time
ਅਸੀਂ ਬੰਨ ’ਦੇ ਨੀ ਛੋਟੇ ਵੀਰ ਚੱਕ ਲੈਣੇ ਆ
ਉਹ ਤੂੰ ਪਾਲੀ ਚੱਲ ਵਹਿਮ ਨਾਲੇ ਕਹਿਣਾ ਜੇੜਾ time
ਅਸੀਂ ਬੰਨ ’ਦੇ ਨੀ ਛੋਟੇ ਵੀਰ ਚੱਕ ਲੈਣੇ ਆ
ਚੱਕ ਲੈਣੇ ਆ , ਹੋ ਚੱਕ ਲੈਣੇ ਆ
ਟੌਰ ਨਾਲ ਅਸੀਂ ਹੈ ਜਿਯੋਨੀ ਇਹੁ ਜ਼ਿੰਦਗੀ
ਮੌਤ ਕੋਲੋਂ ਡਰ ਨੀ ਲੰਘਉਣੀ ਇਹੁ ਜ਼ਿੰਦਗੀ
ਟੌਰ ਨਾਲ ਅਸੀਂ ਹੈ ਜਿਯੋਨੀ ਇਹੁ ਜ਼ਿੰਦਗੀ
ਮੌਤ ਕੋਲੋਂ ਡਰ ਨੀ ਲੰਘਉਣੀ ਇਹੁ ਜ਼ਿੰਦਗੀ
ਉਹ ਪਾ ਕਾਲ ਦੇ ਵੀ ਅੱਖ ਵਿਚ ਅੱਖ ਲੈਣੇ ਆ
ਕਾਲ ਦੇ ਵੀ ਅੱਖ ਵਿਚ ਅੱਖ ਲੈਣੇ ਆ
ਕਾਲ ਦੇ ਵੀ ਅੱਖ ਵਿਚ ਅੱਖ ਲੈਣੇ ਆ
ਓ ਤੂੰ ਪਾਲੀ ਚੱਲ ਵਹਿਮ , ਨਾਲ਼ੇ ਕਹਿਣਾ ਜੇੜਾ time
ਅਸੀਂ ਬੰਨ ਦੇ ਨੀ ਸ਼ੋਟੇ ਵੀਰ ਚੱਕ ਲੈਣੇ ਆ
ਓ ਤੂੰ ਪਾਲੀ ਚੱਲ ਵਹਿਮ ਨਾਲ਼ੇ ਕਹਿਣਾ ਜੇੜਾ time
ਅਸੀਂ ਬੰਨ ਦੇ ਨੀ ਸ਼ੋਟੇ ਵੀਰ ਚੱਕ ਲੈਣੇ ਆ
ਚੱਕ ਲੈਣੇ ਆ , ਹੋ ਚੱਕ ਲੈਣੇ ਆ