Kis Mod Tey

VIBHAS, DR. DEVENDRA KAFIR

ਮੌਲਾ ਮੇਰੇ ਸਾਈਆਂ ਮੈਂ ਮੌਲਾ ਮੇਰੇ
ਮੌਲਾ ਮੇਰੇ ਸਾਈਆਂ ਮੈਂ ਮੌਲਾ ਮੇਰੇ

ਕਿਸ ਮੋਡ ਤੇ ਲੇ ਆਯੋ ਰੱਬਾ
ਏ ਕਿਸ ਜੁਰੱਮ ਦੀਆਂ ਏ ਸਜ਼ਾਵਾ ਨੇ
ਹੋ ਰੋ ਰੋ ਕੇ ਹੰਜੂ ਪੁੱਛਦੇ ਨੇ
ਦਮ ਤੋਡ਼ ਗਈਆਂ ਕ੍ਯੋ
ਦੁਆਵਾ ਮੈ ਹਾਏ
ਕੀ ਛੱਡ ਚੱਲਿਆ
ਕੀ ਲੇ ਚੱਲਿਆ
ਇਹੋ ਸੋਚਦੇ ਆਂ
ਬਹਿਕੇ ਕੱਲਿਆਂ
ਹੋ ਜਿਸ ਅੱਗ ਵਿਚ ਮਾਰਕੇ ਬਲਦੇ ਨੇ
ਉਸ ਅੱਗ ਵਿਚ ਜੀਓਂਦੇ ਜੀ ਬੱਲੇਯਾ

ਮਾਏ ਨੀ ਮੈਂ ਕਿਦਰੇ ਜਾਵਾਂ
ਮਾਏ ਨੀ ਮੈਂ ਕਿਦਰੇ ਜਾਵਾਂ
ਕਿਦਰੇ ਜਾਵਾਂ
ਮਾਏ ਨੀ ਮੈਂ ਕਿਦਰੇ ਜਾਵਾਂ
ਮਾਏ ਨੀ ਮੈਂ ਕਿਦਰੇ ਜਾਵਾਂ
ਕਿਦਰੇ ਜਾਵਾਂ ਹਾਂ

ਮੈਂ ਵਿਛੜਿਆਂ ਆਪਣੇ ਆਪ ਤੋ
ਦੁਖ ਵਿਛੜਨ ਦਾ ਮੈਂ ਕੀ ਜਾਣਾ
ਰੂਹ ਰੋਂਦੀ ਏ ਕਰ ਲੌਂਦੀ ਏ
ਰੂਹ ਰੋਂਦੀ ਏ ਕਰ ਲੌਂਦੀ ਏ
ਰੱਬ ਦੀ ਮਰਜ਼ੀ ਮੈਂ ਕੀ ਜਾਣਾ
ਤੇਰੀ ਯਾਦ ਜਦੋ ਵੀ ਆਵੇਗੀ
ਸੋਨ ਰੱਬ ਦੀ ਬੜਾ ਰੁਵਾਏਗੀ
ਜੋ ਤੇਰੇ ਬੁੱਲਾ ਤੇ ਰਿਹ ਗਈ
ਓਹੋ ਗੱਲ ਨਾ ਕਦੇ ਭੂਲ ਪਾਵੇਗੀ

ਮਾਏ ਨੀ ਮੈਂ ਕਿਦਰੇ ਜਾਵਾਂ
ਮਾਏ ਨੀ ਮੈਂ ਕਿਦਰੇ ਜਾਵਾਂ
ਕਿਦਰੇ ਜਾਵਾਂ
ਮਾਏ ਨੀ ਮੈਂ ਕਿਦਰੇ ਜਾਵਾਂ
ਮਾਏ ਨੀ ਮੈਂ ਕਿਦਰੇ ਜਾਵਾਂ
ਕਿਦਰੇ ਜਾਵਾਂ ਹਨ

ਮੇਰੇ ਸਾਈਆਂ ਮੇਰੇ ਮੌਲਾ
ਮੇਰੇ ਸਾਈਆਂ ਹਾਏ

ਮੇਰੇ ਸਿਰ ਤੇ ਹੈ ਜਦ ਤਕ ਤੇਰੀ ਛਾਂ
ਤਦ ਤਕ ਸਲਾਮਤ ਮੇਰੀ ਜਾਂ
ਮੈਂ ਵਖ ਤੂਫ਼ਾਨਾਂ ਤੋਂ ਲੜਿਆ
ਬਸ ਨਾਮ ਤੇਰਾ ਲੇ ਲੇ ਕੇ ਮਯਾ ਆ

ਮਾਏ ਨੀ ਮੈਂ ਕਿਦਰੇ ਜਾਵਾਂ
ਮਾਏ ਨੀ ਮੈਂ ਕਿਦਰੇ ਜਾਵਾਂ
ਕਿਦਰੇ ਜਾਵਾਂ
ਮਾਏ ਨੀ ਮੈਂ ਕਿਦਰੇ ਜਾਵਾਂ
ਮਾਏ ਨੀ ਮੈਂ ਕਿਦਰੇ ਜਾਵਾਂ
ਕਿਦਰੇ ਜਾਵਾਂ ਹਾਂ

Wissenswertes über das Lied Kis Mod Tey von Ranjit Bawa

Wer hat das Lied “Kis Mod Tey” von Ranjit Bawa komponiert?
Das Lied “Kis Mod Tey” von Ranjit Bawa wurde von VIBHAS, DR. DEVENDRA KAFIR komponiert.

Beliebteste Lieder von Ranjit Bawa

Andere Künstler von Film score