Koka
Desi Crew , Desi Crew , Desi Crew , Desi Crew
ਜਾਨ ਵਾਰ ਗਯਾ ਮੁੰਡਾ ਨੀ ਤੇਰੇ ਕਾਤਿਲ ਹੱਸੇ ਤੋਂ
ਨੰਗੇ ਰਖੇ clip ਵਾਲੇ ਵਾਲਾਂ ਦੇ ਪਸੇ ਤੋਂ
ਕਿਥੇ ਪਿਛੇ ਮੁੜਦੇ
ਕਿਥੇ ਪਿਛੇ ਮੁੜਦੇ ਹੁਣ ਯਾਰਾਂ ਦੇ ਟੋਕੇ ਤੋਂ
ਮੁੰਡਾ ਦਿਲ ਜਿਹਾ ਵਾਰਦਾ
ਹੋ ਮੁੰਡਾ ਦਿਲ ਜਿਹਾ ਵਾਰਦਾ ਫਿਰਦੇ ਨੀ ਤੇਰੇ ਨੱਕ ਦੇ ਕੋਕੇ ਤੋਂ

ਤੇਰੀ ਤੋਰ ਵੇਖਣੀ ਏ ਨੀ ਮੈਂ ਹੋਰ ਵੇਖਣੀ ਏ
ਆਂ ਤੇਰੀ ਤੋਰ ਵੇਖਣੀ ਏ ਨੀ ਮੈਂ ਹੋਰ ਵੇਖਣੀ ਏ
ਵੇਖ ਤੇਰੀ ਖੂਬਸੂਰਤੀ ਨੂੰ ਮੈਂ ਚੜ ਦੀ ਲੋਰ ਵੇਖਣੀ ਏ
ਆਪੇ judgement ਕਰ ਲੇ
ਆਪੇ judgement ਕਰ ਲੇ ਨੀ ਮੇਰੇ ਦਿਲ ਦੇ ਹੋਕੇ ਤੋਂ
ਮੁੰਡਾ ਦਿਲ ਜਿਹਾ ਵਾਰਦਾ
ਹੋ ਮੁੰਡਾ ਦਿਲ ਜਿਹਾ ਵਾਰਦਾ ਫਿਰਦੇ ਨੀ ਤੇਰੇ ਨੱਕ ਦੇ ਕੋਕੇ ਤੋਂ
ਮੁੰਡਾ ਦਿਲ ਜਿਹਾ ਵਾਰਦਾ ਫਿਰਦੇ ਨੀ ਤੇਰੇ ਨੱਕ ਦੇ ਕੋਕੇ ਤੋਂ
ਹੋ ਮੁੰਡਾ ਮਰ ਨਾ ਜਾਵੇ ਨੀ ਕੀਤੇ ਕੁਝ ਕਰ ਨਾ ਜਾਵੇ ਨੀ

ਐਵੇ ਝਿੜਕ ਮਾਰਦੀ ਨਾ ਇਸ਼੍ਕ਼ ਵਿਚ ਡਰ ਨਾ ਜਾਵੇ ਨੀ
ਓਹਦਾ ਹਿੱਕ ਤਾਣ ਕੇ ਖੜ ਦੇ ਹਿੱਕ ਤਾਣ ਖੜ ਦੇ
ਆ ਬਸ ਡਰਦਾ ਧੋਖੇ ਤੋਂ
ਮੁੰਡਾ ਦਿਲ ਜਿਹਾ ਵਾਰਦਾ
ਹੋ ਮੁੰਡਾ ਦਿਲ ਜਿਹਾ ਵਾਰਦਾ ਫਿਰਦੇ ਨੀ ਤੇਰੇ ਨੱਕ ਦੇ ਕੋਕੇ ਤੋਂ
ਮੁੰਡਾ ਦਿਲ ਜਿਹਾ ਵਾਰਦਾ ਫਿਰਦੇ ਨੀ ਤੇਰੇ ਨੱਕ ਦੇ ਕੋਕੇ ਤੋਂ
ਮਹਿੰਗੇ ਸੂਟ designer ਨੇ ਨੀ ਤੇਰੇ ਅੱਖ ਦੇ liner ਨੇ

ਹੋ ਦਿਲ ਤੋੜਨੇ ਮੁੰਡਿਆ ਦੇ ਤੇਰੇ ਲਈ ਮਸਲੇ minor ਨੇ
ਹੋ ਪਰ ਬੈਂਸ ਬੈਂਸ ਫਿਰੇ ਉੱਡਿਯਾ
ਬੈਂਸ ਬੈਂਸ ਫਿਰੇ ਉੱਡਿਯਾ ਤੇਰੇ ਵੱਲੋਂ ਹੋ ਗਏ ok ਤੋਂ