Maidan Fateh
ਸਾਡੇ ਖੂਨ ਖੋਲਦੇ ਚੋਬਰਾ ਸਾਨੂ ਪਵੇ ਜਦੋ ਬੰਗਾਰ
ਸਾਨੂ ਵਿਰਸੇ ਮਿਲਿਯਾ ਗੁੜਤੀਆਂ
ਓ ਸਾਨੂ ਵਿਰਸੇ ਮਿਲਿਯਾ ਗੁੜਤੀਆਂ ਤੇ ਕਦੇ ਨਾ ਮੰਨੀ ਹਾਰ
ਸਾਡੇ ਪੈਰਾ ਥੱਲੇ ਸਰਕੜੇ
ਓ ਸਾਡੇ ਪੈਰਾ ਥੱਲੇ ਸਰਕੜੇ
ਤੇ ਸਿਰ ਉੱਤੇ ਅੰਗਾਰ
ਤੇ ਓ ਅੰਬਰ ਪਾਲੇ ਨੀਵੀਆਂ
ਤੇ ਓ ਅੰਬਰ ਪਾਲੇ ਨੀਵੀਆਂ
ਸਾਡੀ ਸੁਣੇ ਜਦੋ ਲਲਕਾਰ
ਤੇ ਓ ਅੰਬਰ ਪਾਲੇ ਨੀਵੀਆਂ
ਉਡ ਦੇ ਜਦੋ ਨੇ ਜਿਗਰੇਯਾ ਵਾਲੇ ਕਰਦੇ ਨੇ ਮੈਦਾਨ ਫਤਿਹ
ਇਕ ਦਿਨ ਕੀ ਇਤਿਹਾਸ ਲਿਖਗੇ ਕਰਕੇ ਏ ਮੈਦਾਨ ਫਤਿਹ
ਓ ਦਿਲ ਦੀ ਹਿਮੰਗ ਕੋਡੇਯਾ
ਜ਼ਿੰਦਗੀ ਦੇ ਏ ਰੰਗ ਕੋਡੇਯਾ
ਓ ਜਿੱਤ ਕੇ ਤੂ ਬਾਜ਼ ਕੋਡੇਯਾ
ਓ ਦੁਨਿਯਾ ਕਰਦੇ ਤੰਗ ਕੋਡੇਯਾ
ਹੋ ਸਾਡੇ ਮੁੜਕੇ ਮਿਹਕਾ ਮਾਰਦੇ
ਸਾਨੂ ਚੜ੍ਹਿਆ ਰਵੇ ਸਰੂਰ
ਇਥੋ ਪਿਛੇ ਮੂਡ ਜਾਂ ਹੋਨਿਯਾ
ਹੋ ਇਥੋ ਪਿਛੇ ਮੂਡ ਜਾਂ ਹੋਨਿਯਾ
ਸਾਨੂ ਹੋਣ ਨਾ ਜੇ ਮੰਜੂਰ
ਹਿੰਮਤਾਂ ਅੱਗੇ ਪੋਣੇ ਜਾਪਦੇ
ਹੋ ਹਿੰਮਤਾਂ ਅੱਗੇ ਪੋਣੇ ਜਾਪਦੇ
ਇਹੀ ਦੁਨਿਯਾ ਦਸਤੂਰ
ਸਾਡੀ ਮਿੱਟੀ ਜੰਮਦੀ ਸੂਰਮੇ
ਓ ਸਾਡੀ ਮਿੱਟੀ ਜੰਮਦੀ ਸੂਰਮੇ
ਜਿਲਾ ਯੋਢੇਯਾ ਦਾ ਸੰਗਰੂਰ
ਸਾਡੀ ਮਿੱਟੀ ਜੰਮਦੀ ਸੂਰਮੇ
ਹੋ ਲੇਂਦੇ ਮੇਉਸਲ ਬਾਟੇ ਸੋਹਣੇਯਾ
ਸਾਡੇ ਸਿੰਨੇ ਵਿਚ ਤੁਫਾਨ
ਜਿਹੜੇ ਦਿਲ ਵਿਚ ਰਡਕਾਂ ਰਖਦੇ
ਓ ਜਿਹੜੇ ਦਿਲ ਵਿਚ ਰਡਕਾਂ ਰਖਦੇ
ਓਹੋ ਰਗੜੇ ਵਿਚ ਮੈਦਾਨ
ਸਾਡੀ ਛਾਤੀ ਦੇ ਨਾਲ ਬੱਜਕੇ
ਓ ਸਾਡੀ ਛਾਤੀ ਦੇ ਨਾਲ ਬੱਜਕੇ
ਨਾਹੀਓ ਉਠਦੇ ਖੱਬੀ ਖਾਨ
ਚਪੇ ਚੱਪੇ ਪੈੜਾ ਸਾਡੀਆਂ
ਓ ਚਪੇ ਚੱਪੇ ਪੈੜਾ ਸਾਡੀਆਂ
ਕੀ ਧਰਤੀ ਕੀ ਆਸਮਾਨ
ਚਪੇ ਚੱਪੇ ਪੈੜਾ ਸਾਡੀਆਂ
ਉਡ ਦੇ ਜਦੋ ਨੇ ਜਿਗਰੇਯਾ ਵੇਲ ਕਰਦੇ ਨੇ ਮੈਦਾਨ ਫਤਿਹ
ਇਕ ਦਿਨ ਕੀ ਇੱਤਹਾਸ ਲਿਖਗੇ ਕਰਕੇ ਏ ਮੈਦਾਨ ਫਤਿਹ
ਓ ਦਿਲ ਦੀ ਉਮੰਗ ਕੋਡੇਯਾ
ਜ਼ਿੰਦਗੀ ਦੇ ਏ ਰੰਗ ਕੋਡੇਯਾ
ਓ ਜਿੱਤ ਕੇ ਤੂ ਬਾਜ਼ ਕੋਡੇਯਾ
ਓ ਦੁਨਿਯਾ ਕਰਦੇ ਤੰਗ ਕੋਡੇਯਾ