Muchh

Mandeep Mavi

Desi Crew, Desi Crew
Desi Crew, Desi Crew

ਹੋ ਕੰਨ ਵਿਚ ਪਾਇਆ ਨਾ ਕੋਯੀ ਰੜਕੇ
ਜਿਥੇ ਖੜੇ ਹੋ ਜਾਈਏ
ਓ ਔਂਦੀ ਕੁੜੀ ਮੁਟਿਆਰ ਔਂਦੀ ਨੀਵੀ ਪਾ ਲਈਏ
ਯਾ ਪਾਰੇ ਹੋ ਜਾਈਏ
ਹੋ ਸੂਰਮਾ ਨੀ ਹੁੰਦਾ ਟੱਕੇ ਜੋ ਬੇਗਨਿਯਾਂ
ਸਚ ਵਿਰ੍ਲਾ ਪਚੌਂਦਾ ਹੁੰਦਾ ਕੌਡ਼ਾ ਹੀ ਬਡਾ
ਨੀ ਲੋਡ ਹਥਿਯਾਰ ਦੀ ਨਾ ਤੇਰੇ ਯਾਰ ਨੂ
ਨੀ ਵੈਰਿਆ ਲਈ ਮੁੱਛ ਦਾ ਮਰੋੜਾ ਹੀ ਬਡਾ
ਨੀ ਲੋਡ ਹਥਿਯਾਰ ਦੀ ਨਾ ਤੇਰੇ ਯਾਰ ਨੂ
ਨੀ ਵੈਰਿਆ ਲਈ ਮੁੱਛ ਦਾ ਮਰੋੜਾ ਹੀ ਬਡਾ

ਜੇ ਉੱਦ ਦੇ ਰਾਕਨੇ ਕੋਯੀ ਨਾ ਉੱਦ ਲੈਣ ਦੇ
ਨਵੇ ਨਵੇ ਫੁੱਟੇ ਆ ਨੀ ਖਾਂਬ ਓਹ੍ਨਾ ਦੇ
ਜੱਟ ਅੱਗੇ ਵੇਖੀਂ ਇਕ ਵੀ ਨਹੀ ਚਲਨਾ
ਮੈਂ ਸੁਨੇਯਾ ਯਾਰ ਬਡੇ ਬਮਬ ਓਹ੍ਨਾ ਦੇ
ਸੁਨੇਯਾ ਯਾਰ ਬਡੇ ਬਮਬ ਓਹ੍ਨਾ ਦੇ
ਹੋ ਕਯੀ ਵਾਰੀ ਡੂੰਘੀ ਸੱਤ ਮਰੇ ਮਵਿਯਾ
ਹੋ ਬੰਦਾ ਆਏ ਬੰਦਾ ਜਿਹਦਾ ਭੋਲਾ ਹੀ ਬਡਾ
ਨੀ ਲੋਡ ਹਥਿਯਾਰ ਦੀ ਨਾ ਤੇਰੇ ਯਾਰ ਨੂ
ਨੀ ਵੈਰਿਆ ਲਈ ਮੁੱਛ ਦਾ ਮਰੋੜਾ ਹੀ ਬਡਾ
ਨੀ ਲੋਡ ਹਥਿਯਾਰ ਦੀ ਨਾ ਤੇਰੇ ਯਾਰ ਨੂ
ਨੀ ਵੈਰਿਆ ਲਈ ਮੁੱਛ ਦਾ ਮਰੋੜਾ ਹੀ ਬਡਾ ਓ

ਹੋ ਪੌਂਦੇ ਨੀ ਗਾਨੰਣਾ ਔਂਦੇ ਗੋਲੀ ਵਾਂਗੂ ਨੀ
ਜਦੋਂ ਆੜ ਜਾਏ ਗਰਾਰੀ ਓਦੋਂ ਕੱਮ ਔਂਦੇ ਆ
ਦਿਲ ਦੇ ਆ ਭਲੇ ਬੱਸ ਭੁਖੇ ਪ੍ਯਾਰ ਦੇ
ਪੀਣ ਨਾ ਫ੍ਰੀ ਦੇ ਕੱਲੀ ਰਉਂ ਔਂਦੇ ਆ
ਪੀਣ ਨਾ ਫ੍ਰੀ ਦੇ ਕੱਲੀ ਰਉਂ ਔਂਦੇ ਆ
ਹੋ ਦੇਖ ਕੇ ਚਦਯੀ ਤੇਰੇ ਆਲੇ ਜੱਟ ਦੀ
ਹੋ ਅੰਤੀਯਾਂ ਨੂ ਖਾਯੀ ਜਾਂਦਾ ਝੂਰਾ ਹੀ ਬਡਾ
ਨੀ ਲੋਡ ਹਥਿਯਾਰ ਦੀ ਨਾ ਤੇਰੇ ਯਾਰ ਨੂ
ਨੀ ਵੈਰਿਆ ਲਈ ਮੁੱਛ ਦਾ ਮਰੋੜਾ ਹੀ ਬਡਾ
ਨੀ ਲੋਡ ਹਥਿਯਾਰ ਦੀ ਨਾ ਤੇਰੇ ਯਾਰ ਨੂ
ਨੀ ਵੈਰਿਆ ਲਈ ਮੁੱਛ ਦਾ ਮਰੋੜਾ ਹੀ ਬਡਾ ਓ

ਹੋ ਚਕਦਾ ਜਮਾਨਾ ਸੋਹੁਣ ਸਾਡੀ ਯਾਰੀ ਦੀ
ਸੱਪੇ ਦੇ ਨੇਯੋਲੇ ਜੇਯਾ ਵੈਰ ਰਖਦੇ
ਛੋਟੀ ਦਾ ਸ਼ਿਕਾਰੀ ਧੌਣ ਉੱਤੋਂ ਫਦੀਏ
ਨਾ ਦੁੱਕੀ ਟਿੱਕੀ ਨਾਲ ਸਾਡੇ ਸਿੰਗ ਫਸਦੇ
ਨਾ ਦੁੱਕੀ ਟਿੱਕੀ ਨਾਲ ਸਾਡੇ ਸਿੰਗ ਫਸਦੇ
ਹੋ ਜੱਟ ਦੇ ਸ਼ਿਕਾਰ ਉੱਤੇ ਮੰਨ ਕਾਵਾ ਨੂ
ਹੋ ਕੱਟਤੇ ਹੋਕੇ ਪੌਂਦੇ ਫਿਰ ਰੌਲਾ ਹੀ ਬਡਾ
ਨੀ ਲੋਡ ਹਥਿਯਾਰ ਦੀ ਨਾ ਤੇਰੇ ਯਾਰ ਨੂ
ਨੀ ਵੈਰਿਆ ਲਈ ਮੁੱਛ ਦਾ ਮਰੋੜਾ ਹੀ ਬਡਾ
ਨੀ ਲੋਡ ਹਥਿਯਾਰ ਦੀ ਨਾ ਤੇਰੇ ਯਾਰ ਨੂ
ਨੀ ਵੈਰਿਆ ਲਈ ਮੁੱਛ ਦਾ ਮਰੋੜਾ ਹੀ ਬਡਾ ਓ

Wissenswertes über das Lied Muchh von Ranjit Bawa

Wer hat das Lied “Muchh” von Ranjit Bawa komponiert?
Das Lied “Muchh” von Ranjit Bawa wurde von Mandeep Mavi komponiert.

Beliebteste Lieder von Ranjit Bawa

Andere Künstler von Film score