Muklawa

Bir Singh

ਨਾ ਹੀ ਪਰਸੋ ਨਾ ਹੀ ਭਲਕੇ
ਘਰ ਨੂੰ ਘਰ ਬਣਾ ਹੁਣ ਚਲਕੇ
ਨਾ ਹੀ ਪਰਸੋ ਨਾ ਹੀ ਭਲਕੇ
ਘਰ ਨੂੰ ਘਰ ਬਣਾ ਹੁਣ ਚਲਕੇ

ਸੁਨਾ ਵੇਹੜਾ ਵੱਡ ਵੱਡ ਖਾ ਵੇ
ਲੈਣ ਮੁਕਲਾਵਾ ਆ ਗਿਆ
ਦੋ ਦਿਨ ਵੀ ਨਾ ਲੰਗੇ ਨੀ ਲੰਗਾਏ
ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ

ਨਾਲ ਨਾਲ ਤੇਰੇ ਵੀਰ ਦੇ
ਸਾਰਾ ਹੀ ਘਰ ਲੱਭਦਾ ਨੀ
ਬੇਬੇ ਚੇਤੇ ਕਰਦੀ ਰਹਿੰਦੀ
ਚਿੱਤ ਬਾਪੂ ਦਾ ਲੱਗਦਾ ਨੀ

ਭਾਬੀ ਉਡੀਕ ਦੇ ਅੰਮੀ ਦੇ ਜਾਏ
ਲੈਣ ਮੁਕਲਾਵਾ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ

ਕੱਲ ਹੀ ਅਜਾਣਾ ਸੀ ਮੈਂ
ਆਇਆ ਨਹੀਓ ਸੰਗ ਦਾ
ਇੱਕ ਪਾਸਾ ਸੁਣਾ ਕੁੜੇ
ਰੰਗਲੇ ਪਲੰਗ ਦਾ

ਤੇ ਅੱਖੀਂ ਨੀਂਦ ਪੋਰਾ ਨਾ ਆਵੇ
ਤੇ ਅੱਖੀਂ ਨੀਂਦ ਪੋਰਾ ਨਾ ਆਵੇ
ਲੈਣ ਮੁਕਲਾਵਾ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ

ਉੱਠ ਬਨ ਤੁਰ ਪੋਤਲੀ
ਕੁਵੇਲਾ ਕਾਹਤੋਂ ਕਰਨਾ
ਅਜੇ ਕੁਝ ਪੈਣਾ ਬੀਬਾ ਰੋਟੀ ਟੁੱਕ ਕਰਨਾ
ਤੇ ਦਿਨ ਚੜ੍ਹਿਆ ਡੁੱਬਐਂਦ ਜਾਵੇ

ਲੈਣ ਮੁਕਲਾਵਾ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ

ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ ਹਾਏ
ਮੈਂ ਲੈਣ ਮੁਕਲਾਵਾ ਆ ਗਿਆ

Wissenswertes über das Lied Muklawa von Ranjit Bawa

Wer hat das Lied “Muklawa” von Ranjit Bawa komponiert?
Das Lied “Muklawa” von Ranjit Bawa wurde von Bir Singh komponiert.

Beliebteste Lieder von Ranjit Bawa

Andere Künstler von Film score