Nanke Dadke

ARJAN VIRK, JASPREET SINGH

ਨੀ ਮੈਂ ਦਾਦਕੇ ਤੇ ਨਾਨਕੇ ਨੂ
ਜਾਣ ਦਿਤਾ ਨੀ ਉਲਾਮਾ
ਚਾਰ ਖੂਬਿਯਾ ਤੇ ਹੱਕ ਮਾਲਿਕਾਨਾ ਨੀ
ਪਿਹਲੀ ਸਾਫ ਦਿਲੀ ਦਿਲ ਦਾ ਖਜਾਨਾ ਨੀ
ਦੂਜਾ ਲਾਈ ਲਗ ਨੇਡੇ ਨਾਹੀਓ ਲਾਈਦਾ
ਤੀਜਾ ਬਾਬੇਯਾ ਦਾ ਨਿਤ ਸ਼ੁਕਰਾਨਾ ਨੀ
ਛੋਟਾ ਯਾਰੀ ਲਈ stand ਬਿੱਲੋ ਯਾਰਾ ਦੇ
ਹੱਕ ਫੈਸਲਾ ਕਰੋਂਦੇ ਗੱਲ ਛਿੜੀ ਦਾ
ਨੀ ਮੈਂ ਦਾਦਕੇ ਤੇ ਨਾਨਕੇ ਨੂ ਅਜ ਤਾਈ
ਜਾਣ ਦਿਤਾ ਨੀ ਉਲਾਮਾ ਕੁੜੀ ਚੀੜੀ ਦਾ
ਨੀ ਮੈਂ ਦਾਦਕੇ ਤੇ ਨਾਨਕੇ ਨੂ ਅਜ ਤਾਈ
ਜਾਣ ਦਿਤਾ ਨੀ ਉਲਾਮਾ ਕੁੜੀ ਚੀੜੀ ਦਾ

ਆਪਣੇ record ਨਾਹੀਓ ਬਲੀਏ
ਹੋ ਨਾਰਾ ਪਿਛੇ ਗੱਡੀਯਾ ਭਜੋਂ ਦੇ
ਏਕ ਦਿਲ ਥਾ ਥਾ ਤੇ ਵੰਡ ਕੇ
ਫੁਲ ਜਣੀ ਖਣੀ ਨੂ ਫੜੋ ਦੇ
ਖਾਨ ਪੀਣ ਦੀ ਤਾ ਗਲ ਪਹੁੰਚੀ ਹੌੂਗੀ
ਰੌਲਾ ਪਹੁੰਚੇਯਾ ਨੀ ਅੱਖ ਕਦੇ ਲਡਾਈ ਦਾ
ਓ ਮੈਂ ਦਾਦਕੇ ਤੇ ਨਾਨਕੇ ਨੂ ਅਜ ਤਾਈ
ਜਾਣ ਦਿਤਾ ਨੀ ਉਲਾਮਾ ਕੁੜੀ ਚੀੜੀ ਦਾ
ਓ ਨੀ ਮੈਂ ਦਾਦਕੇ ਤੇ ਨਾਨਕੇ ਨੂ ਅਜ ਤਾਈ
ਜਾਣ ਦਿਤਾ ਨੀ ਉਲਾਮਾ ਕੁੜੀ ਚੀੜੀ ਦਾ

ਓ ਯਾਰਾ ਨਾਲ ਐਵੇ ਲਾ ਕੇ ਸ਼ਰਤਾ
ਚਕੇਯਾ ਨੀ time ਕਦੇ ਨਾਰ ਦਾ
ਪੰਜੀਯਾ ਦਾ ਖੌਫ ਜਿਨਾ ਜੱਟ ਨੂ
ਡਰ ਓਹ੍ਨਾ ਹੈ ਨੀ ਹਥਿਯਾਰ ਦਾ
ਪੁੱਤੇ ਆ ਵੀ ਅਸੀ ਜ਼ੀਮੀਦਾਰਾ ਦੇ
ਐਵੇ ਨਾਰਾ ਪਿਛੇ ਲੜਦੇ ਨੀ ਫਿਰੀ ਦ
ਨੀ ਮੈਂ ਦਾਦਕੇ ਤੇ ਨਾਨਕੇ ਨੂ ਅਜ ਤਾਈ
ਜਾਣ ਦਿਤਾ ਨੀ ਉਲਾਮਾ ਕੁੜੀ ਚੀੜੀ ਦਾ
ਓ ਨੀ ਮੈਂ ਦਾਦਕੇ ਤੇ ਨਾਨਕੇ ਨੂ ਅਜ ਤਾਈ
ਜਾਣ ਦਿਤਾ ਨੀ ਉਲਾਮਾ ਕੁੜੀ ਚੀੜੀ ਦਾ

ਜੱਸੀ ਓਏ
ਦਾਦਕੇ ਤੇ ਨਾਨਕੇ ਨੂ ਦਿਤਾ ਨੀ ਉਲਾਮਾ ਕੁੜੀ ਚੀੜੀ ਦਾ

ਰੋਕ ਇਸ ਬਿੱਲੀ ਬਿੱਲੀ ਅੱਖ ਨੂ
ਪਾਰ ਹੋਣ ਦੀ ਜੋ ਕਰਦੀ ਤਯਾਰੀ ਨੀ
ਮੁੰਡਾ ਵੱਫਾ ਨਾਲ ਜੁਬਾਨ check ਕਰਦਾ
ਔਖੀ ਬਡੀ ਵੀਰ੍ਕ ਨਾਲ ਯਾਰੀ ਨੀ
ਗਲ ਕਮ ਦੀ ਏ ਕਮ ਤੇਰੇ ਆਊਗੀ
ਨੀ ਹੋ ਕੇ ਮੋਮ ਨਾਹੀਓ ਲਾਂਬੂਆ ਨਾਲ ਭਿੜੀ ਦਾ
ਨੀ ਮੈਂ ਦਾਦਕੇ ਤੇ ਨਾਨਕੇ ਨੂ ਅਜ ਤਾਈ
ਜਾਣ ਦਿਤਾ ਨੀ ਉਲਾਮਾ ਕੁੜੀ ਚੀੜੀ ਦਾ
ਨੀ ਮੈਂ ਦਾਦਕੇ ਤੇ ਨਾਨਕੇ ਨੂ ਅਜ ਤਾਈ
ਜਾਣ ਦਿਤਾ ਨੀ ਉਲਾਮਾ ਕੁੜੀ ਚੀੜੀ ਦਾ
ਨੀ ਮੈਂ ਦਾਦਕੇ ਤੇ ਨਾਨਕੇ ਨੂ
ਜਾਣ ਦਿਤਾ ਨੀ ਉਲਾਮਾ ਕੁੜੀ ਚੀੜੀ ਦਾ

Wissenswertes über das Lied Nanke Dadke von Ranjit Bawa

Wer hat das Lied “Nanke Dadke” von Ranjit Bawa komponiert?
Das Lied “Nanke Dadke” von Ranjit Bawa wurde von ARJAN VIRK, JASPREET SINGH komponiert.

Beliebteste Lieder von Ranjit Bawa

Andere Künstler von Film score