Nikli Koi Gal

Gur Sidhu

ਨਿਕਲੀ ਜੇ ਤੇਰੀ ਕੋਈ ਗਲ ਮੁੰਡੇਯਾ
ਫੇਰ ਘਰ ਵਿਚੋਂ ਨਿਕਲੇਂਗਾ ਤੂ ਵੇ
ਨਿਕਲੀ ਜੇ ਤੇਰੀ ਕੋਈ ਗਲ ਹਾਨਿਯਾ
ਫੇਰ ਘਰ ਵਿਚੋਂ ਨਿਕਲੇਂਗਾ ਤੂ ਵੇ
ਗੱਲ ਗੱਲ ਉੱਤੇ ਮੈਨੂ ਝੂਠ ਬੋਲਦੇ
ਗੱਲ ਗੱਲ ਉੱਤੇ ਮੈਨੂ ਝੂਠ ਬੋਲਦੇ
ਜੇ ਆਖਾ ਤਾ ਬਣਾ ਲੈਂਦਾ ਮੂਹ ਵੇ
ਓ ਨਿਕਲੀ ਜੇ ਤੇਰੀ ਕੋਈ ਗਲ ਹਾਨਿਯਾ
ਫੇਰ ਘਰ ਵਿਚੋਂ ਨਿਕਲੇਂਗਾ ਤੂ ਵੇ
ਨਿਕਲੀ ਜੇ ਤੇਰੀ ਕੋਈ ਗਲ ਹਾਨਿਯਾ
ਫੇਰ ਘਰ ਵਿਚੋਂ ਨਿਕਲੇਂਗਾ ਤੂ ਵੇ

ਓ ਨਿਕਲੀ ਜੇ ਤੇਰੀ ਕੋਈ ਗਲ ਹਾਨਿਯਾ
ਓ ਨਿਕਲੀ ਜੇ ਤੇਰੀ ਕੋਈ ਗਲ ਹਾਨਿਯਾ

ਤੇਰਾ ਫੋਨ ਕਿਸੇ ਦਿਨ ਮੈਂ ਬਿਠਾ ਕੇ ਖੋਲਨਾ
ਤੇਰਿਯਾ ਹੀ ਆਖਾ ਨੂ ਮਿਲਾ ਕੇ ਖੋਲਨਾ
ਕੁੜੀ ਨਾਲ ਲੱਭ ਗਈ ਜੇ chat ਕੋਈ ਵੇ
ਫੇਰ ਤੇਰੇ ਘਰਦੇ ਭੁਲਾ ਕੇ ਖੋਲਨਾ
ਤੇਰਾ ਫੋਨ ਕਿਸੇ ਦਿਨ ਮੈਂ ਬਿਠਾ ਕੇ ਖੋਲਨਾ
ਤੇਰੀਆ ਹੀ ਅਖਾਂ ਨੂ ਮਿਲਾ ਕੇ ਖੋਲਨਾ
ਕੁੜੀ ਨਾਲ ਲੱਭ ਗਈ ਜੇ chat ਕੋਈ ਵੇ
ਫੇਰ ਤੇਰੇ ਘਰਦੇ ਭੁਲਾ ਕੇ ਖੋਲਨਾ
ਕੀਤੀ ਜੇ chatting ਫੇਰ ਕਰ ਲਈ packing
ਕੀਤੀ ਜੇ chatting ਫੇਰ ਕਰ ਲਈ packing
ਤੁਰ ਜੀ ਫੇਰ ਓਹਦੇ ਘਰ ਨੂ ਵੇ
ਨਿਕਲੀ ਜੇ ਤੇਰੀ ਕੋਈ ਗਲ ਹਾਨਿਯਾ
ਫੇਰ ਘਰ ਵਿਚੋਂ ਨਿਕਲੇਂਗਾ ਤੂ ਵੇ
ਨਿਕਲੀ ਜੇ ਤੇਰੀ ਕੋਈ ਗਲ ਹਾਨਿਯਾ
ਫੇਰ ਘਰ ਵਿਚੋਂ ਨਿਕਲੇਂਗਾ ਤੂ ਵੇ

ਇਕ ਮੇਰਾ ਹੋਰ ਏ ਸਵਾਲ ਮੁੰਡਿਆਂ
ਨਹੀ dinner ਤੇ ਗਏ ਹੋ ਗਏ ਸਾਲ ਮੁੰਡਿਆਂ
ਤੇਰੇ ਨਾਲ ਦੇ ਲਿਓਂਦੇ ਨਾਲ ਦਿਯਾ ਨਾਲ ਨੇ
ਤੂ ਕ੍ਯੋਂ ਲੈ ਜਾਂਦਾ ਨਹੀਓ ਨਾਲ ਮੁੰਡਿਆਂ
ਇਕ ਮੇਰਾ ਹੋਰ ਏ ਸਵਾਲ ਮੁੰਡੇਯਾ
ਨਹੀ dinner ਤੇ ਗਏ ਹੋ ਗਏ ਸਾਲ ਮੁੰਡਿਆਂ
ਤੇਰੇ ਨਾਲ ਦੇ ਲਿਓਂਦੇ ਨਾਲ ਦਿਯਾ ਨਾਲ ਨੇ
ਤੂ ਕ੍ਯੋਂ ਲੈ ਜਾਂਦਾ ਨਹੀਓ ਨਾਲ ਮੁੰਡਿਆਂ
ਆਖਦੇ ਨੇ ਲੋਕ ਮੈਨੂ ਬੱਬੂ ਨੂ ਤੂ ਰੋਕ
ਆਖਦੇ ਨੇ ਲੋਕ ਮੈਨੂ ਬੱਬੂ ਨੂ ਤੂ ਰੋਕ
ਗਲ ਓਹਨਾ ਦੀ ਨਾ ਹੋ ਜਾਵੇ true ਵੇ
ਨਿਕਲੀ ਜੇ ਤੇਰੀ ਕੋਈ ਗਲ ਹਾਨਿਯਾ
ਫੇਰ ਘਰ ਵਿਚੋਂ ਨਿਕਲੇਂਗਾ ਤੂ ਵੇ
ਨਿਕਲੀ ਜੇ ਤੇਰੀ ਕੋਈ ਗਲ ਹਾਨਿਯਾ
ਫੇਰ ਘਰ ਵਿਚੋਂ ਨਿਕਲੇਂਗਾ ਤੂ ਵੇ

Wissenswertes über das Lied Nikli Koi Gal von Ranjit Bawa

Wer hat das Lied “Nikli Koi Gal” von Ranjit Bawa komponiert?
Das Lied “Nikli Koi Gal” von Ranjit Bawa wurde von Gur Sidhu komponiert.

Beliebteste Lieder von Ranjit Bawa

Andere Künstler von Film score