Phulkari [Khaao Piyo Aish Karo]
ਘਰਾਂ ਵਿੱਚ ਹੁੰਦੇ ਨੇ ਵਿਚਾਰ ਗੋਰੀਏ
ਮੈਨੂੰ ਲੱਗਦਾ ਚੜੂਗਾ ਸਿਰੇ ਪਿਆਰ ਗੋਰੀਏ
ਘਰਾਂ ਵਿੱਚ ਹੁੰਦੇ ਨੇ ਵਿਚਾਰ ਗੋਰੀਏ
ਮੈਨੂੰ ਲੱਗਦਾ ਚੜੂਗਾ ਸਿਰੇ ਪਿਆਰ ਗੋਰੀਏ
ਦਿਲ ਮੇਰਾ ਵੱਸ ਚ ਨਹੀਂ
ਦਿਲ ਮੇਰਾ ਵੱਸ ਚ ਨਹੀਂ
ਐ ਵੀ ਫਿਰਦਾ ਐ ਮਾਰਦਾ ਉਡਾਰੀਆਂ
ਮੈਂ ਵੀ ਹੁਣ ਦੇ ਦਿਤੇ ਕੁੜਤੇ ਸਿਵਾਉਣੇ
ਤੂੰ ਵੀ ਰੱਖ ਹਾਏ ਤਿਆਰ ਫੁਲਕਾਰੀਆਂ
ਮੈਂ ਵੀ ਹੁਣ ਦੇ ਦਿਤੇ ਕੁੜਤੇ ਸਿਵਾਉਣੇ
ਤੂੰ ਵੀ ਰੱਖ ਹਾਏ ਤਿਆਰ ਫੁਲਕਾਰੀਆਂ
ਯਾਰ ਬੈੱਲੀ ਸਾਰੇ Invite ਕਰ ਲੈ
ਤੂੰ ਵੀ ਸੱਧ ਲਈ ਸਹੇਲੀਆਂ ਨੂੰ
ਦਾਰੂ ਦੁਰੂ ਵਾਲਾ ਇੰਤਜ਼ਾਮ ਕਰਤਾ
ਨੀ ਮੈਂ ਤਾਂ ਯਾਰਾ ਬੈੱਲਿਆਂ ਨੂੰ
ਤੈਨੂੰ ਆਪਣੀ ਬਣਾਉਣਾ ਜਾਣੇ ਮੇਰੀਏ
ਆਪਣੀ ਬਣਾਉਣਾ ਜਾਣੇ ਮੇਰੀਏ
ਤੂੰ ਵੀ ਰੱਖ ਲਈ ਹਾਏ ਖਿੱਚ ਕੇ ਤਿਆਰੀਆਂ
ਮੈਂ ਵੀ ਹੁਣ ਦੇ ਦਿਤੇ ਕੁੜਤੇ ਸਿਵਾਉਣੇ
ਤੂੰ ਵੀ ਰੱਖ ਹਾਏ ਤਿਆਰ ਫੁਲਕਾਰੀਆਂ
ਮੈਂ ਵੀ ਹੁਣ ਦੇ ਦਿਤੇ ਕੁੜਤੇ ਸਿਵਾਉਣੇ
ਤੂੰ ਵੀ ਰੱਖ ਹਾਏ ਤਿਆਰ ਫੁਲਕਾਰੀਆਂ
ਮੇਰਿਆਂ ਸਰਾਣੇ ਥੱਲੇ ਹੋਣੀਆਂ
ਕੁੜੇ ਤੇਰੀ ਚੂੜੇ ਵਾਲੀ ਬਾਂਹ ਨੀ
ਸੋਚਦਾ ਹਾਂ ਜਦੋਂ ਐੱਸ ਗੱਲ ਨੂੰ
ਜਾਂਦੇ ਨਾ ਸੰਭਾਲੇ ਮੇਰੇ ਚਾਅ ਨੀ
ਖੁਲ ਕੇ ਡਿਮਾਂਡਾ ਕਰ ਗੋਰੀਏ
ਖੁਲ ਕੇ ਡਿਮਾਂਡਾ ਕਰ ਗੋਰੀਏ
ਪੂਰੀਆਂ ਕਰੂਗਾ ਜੱਟ ਸਾਰੀਆਂ
ਮੈਂ ਵੀ ਹੁਣ ਦੇ ਦਿਤੇ ਕੁੜਤੇ ਸਿਵਾਉਣੇ
ਤੂੰ ਵੀ ਰੱਖ ਹਾਏ ਤਿਆਰ ਫੁਲਕਾਰੀਆਂ
ਮੈਂ ਵੀ ਹੁਣ ਦੇ ਦਿਤੇ ਕੁੜਤੇ ਸਿਵਾਉਣੇ
ਤੂੰ ਵੀ ਰੱਖ ਹਾਏ ਤਿਆਰ ਫੁਲਕਾਰੀਆਂ