Rabb Ji Aaye Ne
ਰੱਬ ਜੀ ਆਏ ਨੇ
ਰੱਬ ਜੀ ਆਏ ਨੇ
ਰੱਬ ਜੀ ਆਏ ਨੇ
ਰੱਬ ਜੀ ਆਏ ਨੇ
ਸੰਗਤ ਤੇ ਧਰਤੀ ਦੇ
ਸਹਾਰੇ ਗੁਰੂ ਨਾਨਕ ਜੀ
ਪਿਆਰੇ ਗੁਰੂ ਨਾਨਕ ਜੀ
ਪਿਆਰੇ ਗੁਰੂ ਨਾਨਕ ਜੀ
ਭੈਣ ਨਾਨਕੀ ਦੀ ਅੱਖਾਂ ਦੇ
ਤਾਰੇ ਗੁਰੂ ਨਾਨਕ ਜੀ
ਪਿਆਰੇ ਗੁਰੂ ਨਾਨਕ ਜੀ
ਪਿਆਰੇ ਗੁਰੂ ਨਾਨਕ ਜੀ
ਰੱਬ ਜੀ ਆਏ ਨੇ
ਰੱਬ ਜੀ ਆਏ ਨੇ
ਰੱਬ ਜੀ ਆਏ ਨੇ
ਰੱਬ ਜੀ ਆਏ ਨੇ
ਅੱਜ ਅੰਬਰ ਵੀ ਰੁਸ਼ਨਾ ਗਿਆ
ਖੁਦ ਆ ਗਿਆ ਆਪ ਅਵਤਾਰ
ਅੱਜ ਫਿਰਨ ਹਵਾਵਾਂ ਗਾਉਂਦੀਆਂ
ਅੱਜ ਨਾਵਾਂ ਜੇਹਾ ਤਿਓਹਾਰ
ਅੱਜ ਚੰਨ ਦਾ ਚੰਨਣ ਵੱਧ ਗਿਆ
ਲਏ ਰਾਤ ਨੇ ਬਾਲ ਸਵਾਰ
ਅੱਜ ਖੁਦ ਪ੍ਰਤੱਖ ਪ੍ਰਮਾਤਮਾ
ਆਇਆ ਹੈ ਦੇਣ ਦੀਦਾਰ
ਆਇਆ ਹੈ ਦੇਣ ਦੀਦਾਰ
ਅੱਜ ਧਰਤੀ ਮੱਥਾ ਟੇਕਦੀ
ਲਿਆ ਨਾਨਕ ਨੇ ਅਵਤਾਰ
ਅੱਜ ਧਰਤੀ ਮੱਥਾ ਟੇਕਦੀ
ਲਿਆ ਨਾਨਕ ਨੇ ਅਵਤਾਰ
ਗੁਰੂ ਨਾਨਕ ਨੇ ਅਵਤਾਰ
ਗੁਰੂ ਨਾਨਕ ਨੇ ਅਵਤਾਰ
ਅੱਜ ਜਾਗੇ ਭਾਗ ਸ੍ਰਿਸਟਿ ਦੇ
ਉਠ ਚੱਲਿਆ ਸਿਰ ਤੌ ਭਾਰ
ਅੱਜ ਓਹਨੇ ਦਸਤਕ ਦਿੱਤੀ
ਜਿੰਨੇ ਸਾਜੇ ਆ ਖੁਦ ਵਿਸਤਾਰ
ਅੱਜ ਭੈਣ ਨਾਨਕੀ ਖੁਸ਼ ਬੜੀ
ਜਾਏ ਵੀਰ ਦੇ ਸਿਰ ਤੌ ਵਾਰ
ਅੱਜ ਮਾਤਾ ਤ੍ਰਿਪਤਾ ਮਹਿਤਾ ਕਾਲੁ
ਚੁਣੇ ਗਏ ਪਰਿਵਾਰ
ਅੱਜ ਧਰਤੀ ਮੱਥਾ ਟੇਕਦੀ
ਲਿਆ ਨਾਨਕ ਨੇ ਅਵਤਾਰ
ਅੱਜ ਧਰਤੀ ਮੱਥਾ ਟੇਕਦੀ
ਲਿਆ ਨਾਨਕ ਨੇ ਅਵਤਾਰ
ਗੁਰੂ ਨਾਨਕ ਨੇ ਅਵਤਾਰ
ਗੁਰੂ ਨਾਨਕ ਨੇ ਅਵਤਾਰ
ਰੱਬ ਜੀ ਆਏ ਨੇ
ਰੱਬ ਜੀ ਆਏ ਨੇ
ਰੱਬ ਜੀ ਆਏ ਨੇ
ਰੱਬ ਜੀ ਆਏ ਨੇ
ਜਿਵੇਂ ਆਪ ਹੀ ਕਾਇਨਾਤ ਹੈ
ਸਭ ਇਹਦੇ ਹੀ ਵਿਚਕਾਰ
ਅੱਜ ਦੁਨੀਆਂ ਦਾ ਗੁਰੂ ਆ ਗਿਆ
ਕਰੁ ਆਪਣੀ ਲੀ ਤਿਆਰ
ਇਹ ਜੱਗ ਵਿਚ ਕਰੁ ਉਦਾਸੀਆਂ
ਤੇ ਸੱਚ ਦਾ ਹੀ ਪ੍ਰਚਾਰ
ਸੰਤ ਫ਼ਕੀਰ ਵੀ ਹੋਣਗੇ
ਇਹਦੇ ਆਸ਼ਿਕ਼ ਲੱਖ ਹਜ਼ਾਰ
ਇਹਦੇ ਲੰਗਰ ਚਲਣ ਰਹਿਣਗੇ
ਜਦ ਤੱਕ ਚਲੁ ਸੰਸਾਰ
ਇਹਨੂੰ ਸਭਣੇ ਆਪਣਾ ਆਖਣਾ
ਇਹਦਾ ਹਰ ਪਾਸੇ ਸਤਿਕਾਰ
ਇਹਦਾ ਹਰ ਪਾਸੇ ਸਤਿਕਾਰ
ਅੱਜ ਧਰਤੀ ਮੱਥਾ ਟੇਕਦੀ
ਲਿਆ ਨਾਨਕ ਨੇ ਅਵਤਾਰ
ਅੱਜ ਧਰਤੀ ਮੱਥਾ ਟੇਕਦੀ
ਲਿਆ ਨਾਨਕ ਨੇ ਅਵਤਾਰ
ਗੁਰੂ ਨਾਨਕ ਨੇ ਅਵਤਾਰ
ਗੁਰੂ ਨਾਨਕ ਨੇ ਅਵਤਾਰ
ਇੰਨੇ ਦੱਸ ਜਾਮੇ ਨੇ ਪਹਿਨਣੇ
ਸਿਖਾਉਂਦਾ ਪੈਰੋ ਕਾਰ
ਕਦੇ ਤੱਤੀ ਤਵੀ ਤੇ ਬੈਠਣਾ
ਕਦੇ ਚੱਕ ਲਉ ਤਲਵਾਰ
ਕਦੇ ਦੋਊ ਸ਼ਹਾਦਤ ਧਰਮ ਲਈ
ਯਾ ਚਾਂਦਨੀ ਚੌਕ ਵਿਚ ਗਾ
ਕਦੇ ਸਾਰੇ ਹੀ ਸਰਬੰਸ ਨੂੰ
ਖੁਦ ਆਪ ਦੇਉਗਾ ਵਾਰ
ਖੁਦ ਆਪ ਦੇਉਗਾ ਵਾਰ
ਇਹ ਦਸਵੇਂ ਜੰਮੇ ਅੰਕੇ
ਕਰੁ ਖਾਲਸਾ ਪੰਥ ਤਿਆਰ
ਜਦੋਂ 11ਵ ਜਾਮਾ ਪਹਿਨਿਆ
ਕੁੱਲ ਸੰਗਤ ਦੇ ਵਿਚਕਾਰ
ਫੇਰ ਗੁਰੂ ਮਾਨ ਓ ਗ੍ਰੰਥ ਜੀ
ਓਹਦਾ ਹੁਕਮ ਕਰੋ ਸਰਕਾਰ
ਅੱਜ ਧਰਤੀ ਮੱਥਾ ਟੇਕਦੀ
ਲਿਆ ਨਾਨਕ ਨੇ ਅਵਤਾਰ
ਅੱਜ ਧਰਤੀ ਮੱਥਾ ਟੇਕਦੀ
ਲਿਆ ਨਾਨਕ ਨੇ ਅਵਤਾਰ
ਅੱਜ ਧਰਤੀ ਮੱਥਾ ਟੇਕਦੀ
ਲਿਆ ਨਾਨਕ ਨੇ ਅਵਤਾਰ
ਅੱਜ ਧਰਤੀ ਮੱਥਾ ਟੇਕਦੀ
ਲਿਆ ਨਾਨਕ ਨੇ ਅਵਤਾਰ
ਗੁਰੂ ਨਾਨਕ ਨੇ ਅਵਤਾਰ
ਗੁਰੂ ਨਾਨਕ ਨੇ ਅਵਤਾਰ
ਗੁਰੂ ਨਾਨਕ ਨੇ ਅਵਤਾਰ