Rang Malak De
ਘਰੋਂ ਬਹਾਰਾਂ ਤਾਂ ਰੱਖ ਤੂੰ ਪੈਰਾਂ ਨੂ
ਚੱਲ ਸਫ਼ਰ ਬਣਾ ਲਈ ਸੇਰਾ ਨੂ
ਕਦੇ ਮਿਨਕੇ ਦੇਖ ਦੁਪਹਿਰਾਂ ਨੂ
ਦੇਖੀ ਕੁਦਰਤ ਭਾਰੂ ਗਵਾਹੀਆਂ ਵੇ
ਕੇਰਾਂ ਵੇਖ ਪੁੱਗਾ ਕੇ ਜਿੰਦਾ ਭਾਈ
ਫ਼ੇਰ ਮੰਜ਼ਿਲ ਮਿਲੁ ਨਾ ਕਿੱਦਾਂ ਭਾਈ
ਕਿਸਮਤ ਦਾ ਪਾਵਾੜੇ ਗਿਦਾ ਭਾਈ
ਦੇਖੀ ਨਾਚੂ ਵੰਗ ਸ਼ੁਧਾਈਆਂ ਦੇ
ਵੇਖੀ ਰੰਗ ਮਾਲਕ ਨਾਲ ਲਾਈਆਂ ਦੇ
ਚੱਕੀ ਫਿਰਨ ਝੂਠ ਦੀਆਂ ਪੰਡਆ ਨੂ
ਸੱਚ ਨਾਲ ਖੋਲ ਲਈ ਗੰਡਾਂ ਨੂ
ਜਰਾ ਸਮਜ਼ ਵਕਤ ਦੀਆਂ ਚੰਡਾਂ ਨੂ
ਕੰਮ ਕਰ ਲਈ ਲਾਕੇ ਜੀ ਮਿਤਰਾਂ
ਛੱਡ ਕਲ ਦੀਆਂ ਗੱਲਾਂ ਬੱਸੀਆਂ ਨੂ
ਨਾ ਪੜ੍ਹ ਤੂੰ ਕਲ ਦੀਆਂ ਰਾਸ਼ੀਆਂ ਨੂ
ਜਰਾ ਮੁਖ ਤੋਂ ਲਾ ਉਦਾਸੀਆਂ ਨੂ
ਪਹਿਲਾਂ ਅੱਜ ਤੂੰ ਰੱਜ ਕੇ ਜੀ ਮਿਤਰਾਂ
ਓਹ ਤੇਰੇ ਨਾਲ ਤੇਰੇ ਨੇ ਜੀ ਮਿਤਰਾਂ
ਵਿਚ ਮੈਦਾਨੇ ਵੱਢਣਾ ਪੈਂਦਾ
ਵੈਰੀ ਮੂਹਰੇ ਅੜਨਾ ਪੈਂਦਾ
ਯੁੱਧਨ ਦੇ ਵਿਚ ਲੜਨਾ ਪੈਂਦਾ
ਅੱਪੇ ਚੱਕ ਸ਼ਮਸ਼ੇਰਾਂ ਨੂ
ਪੈਰ ਪਿਛਣ ਨੂ ਧਰਦਿਉ ਨਈ
ਜਿੱਤਦੇ ਨੇ ਜੰਗਣ ਹਾਰਦੇ ਨਈ
ਲੜਦੇ ਨੇ ਜੋਧੇ ਮਾਰਦੇ ਨਈ
ਦਿੰਦੇ ਨੇ ਤੋੜ ਜ਼ਨਜੀਰਾਂ ਨੂ
ਦਿੰਦੇ ਨੇ ਤੋੜ ਜ਼ਨਜੀਰਾਂ ਨੂ
ਓਹ ਨਾਲੇ ਬਦਲ ਦੇਂ ਤਕਦੀਰਨ ਨੂ
ਚੱਲ ਖੁਦ ਨੂ motivate ਕਰ
ਨਾ underestimate ਕਰ
ਇਤਿਹਾਸ ਨਵਾਂ create ਕਰ
ਲੋਕੀ ਤੁਰਨ ਤੇਰੀਆਂ ਰਾਹਵਾਂ ਤੇ
ਛੱਡ ਪਰਾਨਾ depression ਨੂ
ਤੂੰ ਫੜ ਲਈ destination ਨੂ
ਚੱਲ ਦੱਸ ਨਵੀਂ generation ਨੂ
ਕਿਵੇਂ ਉੱਡੀਏ ਨਾਲ ਹਵਾਵਾਂ ਦੇ
ਓਹ ਖਾਭ ਖਿਲਾਰ ਲਈ ਚਾਵਨ ਦੇ
ਓਏ ਮਿੱਤਰਾ ਤੱਕਦਾ ਜੇਰਾ ਕਰ ਲਈ