Retro

Deol Harman

ਸੋਹਣੇ ਸੋਹਣੇ ਹੱਥ ਤੇਰੇ ਤੇ ਸਿਲਕੀ ਜਾਏ ਵਾਲ ਨੀਂ
ਆਜਾ ਚਨ ਦੀ ਸੈਰ ਕਰਾਵਾਂ ਆਜਾ ਮੇਰੇ ਨਾਲ ਨੀਂ
ਗੋਰਾ ਰੰਗ ਤੇ ਸੱਜੀ ਗੱਲ ਚ ਟੋਆਂ ਨੀਂ
ਛੱਡ ਸ਼ਿਮਲੇ ਨੂੰ ਤੈਨੂੰ ਲੈ ਚਲਾ ਗੋਵਾਂ ਨੀਂ
ਸੱਚੀ ਹੋਜਾਓਗੀ ਕਮਾਲ ਨੀਂ
ਪਿਆਰ ਦੀ ਨਿਸ਼ਾਨੀ ਹਾਏ ਨੀਂ ਰੱਖ ਲੈ
ਜੱਟ ਦਾ ਰੁਮਾਲ
ਪਿਆਰ ਦੀ ਨਿਸ਼ਾਨੀ ਹਾਏ ਨੀਂ ਰੱਖ ਲੈ
ਜੱਟ ਦਾ ਰੁਮਾਲ
ਜੱਟ ਦਾ ਰੁਮਾਲ ਨੀ

ਡਲਦੇ ਸੂਰਜ ਵਰਗੀ ਲਾਲੀ ਅੱਖ ਤੇਰੀ ਵਿਚ ਨਾਰੇ ਨੀਂ
ਕੰਨਾਂ ਵਿਚ ਲਟਕਾ ਦਯਾ ਤੇਰੇ ਅਰਸ਼ੋਂ ਤੋੜ ਕੇ ਤਾਰੇ ਨੀਂ
ਕੋਈ ਨਾ ਕੋਈ ਤੇ ਪੱਕਾ ਤੇਰਾ ਪਰਿਆ ਦੇ ਨਾਲ ਨਾਤਾ ਨੀਂ
Heel ਤੇਰੀ ਦਾ ਸ਼ੋਰ ਰਕਾਨੇ ਨੀਂਦ ਉਡਾਵੇ ਰਾਤਾ ਦੀ
ਹੁਸਨ ਤੇਰਾ ਕਿਆ ਬਾਤਾਂ ਨੀਂ
ਗਲ ਸੁਣ ਮੇਰੀ phone ਹਿੱਕ ਤੇ ਲਾ ਕੇ ਨੀਂ
ਮੇਰੇ ਬਾਰੇ ਦਿਲ ਨਾਲ ਗਲ ਚਲਾ ਕੇ ਨੀਂ
ਦੱਸ ਦੇਵੀ ਕੀ ਖਿਆਲ ਨੀਂ
ਪਿਆਰ ਦੀ ਨਿਸ਼ਾਨੀ ਹਾਏ ਨੀਂ ਰੱਖ ਲੈ
ਜੱਟ ਦਾ ਰੁਮਾਲ
ਪਿਆਰ ਦੀ ਨਿਸ਼ਾਨੀ ਹਾਏ ਨੀਂ ਰੱਖ ਲੈ
ਜੱਟ ਦਾ ਰੁਮਾਲ
ਜੱਟ ਦਾ ਰੁਮਾਲ ਨੀ

ਦੇਖੇ ਤੈਨੂੰ ਚੋਰੀ ਚੋਰੀ ਤੱਕ ਕੇ ਖਿੜ ਦੇ ਫੁੱਲ ਨੀਂ ਮੈਂ
ਚੇਤੇ ਰੱਖੇ Harman ਨੂੰ ਜੇ ਦੁਨੀਆ ਜਾਵਾ ਭੁੱਲ ਨੀਂ ਮੈਂ
ਸੁੱਚ ਦੱਸਾਂ ਨੀਂ ਦਿਲ ਤੇ ਚਲਿਆ ਜਾਦੂ ਤੇਰਿਆਂ ਤੋਰਾ ਦਾ
ਸੌਂਹ ਲੱਗੇ ਨੀਂ ਮੈਨੂੰ ਕਈ ਵਾਰੀ ਪਿਆ ਭੁਲੇਖਾ ਮੋਰਾਂ ਦਾ
ਰੱਬ ਰੱਬ ਗਏ ਤੈਨੂੰ ਦੇਖ ਦੇਖ ਕੇ ਜੀਨੇ ਆ
ਚਲ ਬਹਿ ਕੇ ਕਰੀਏ ਗੱਲਾਂ ਤੇ ਚਾਹ ਪੀਣੇ ਆ
ਤੈਨੂੰ ਏਡੀ ਕਾਦੀ ਕਾਲ ਨੀਂ
ਪਿਆਰ ਦੀ ਨਿਸ਼ਾਨੀ ਹਾਏ ਨੀਂ ਰੱਖ ਲੈ
ਜੱਟ ਦਾ ਰੁਮਾਲ
ਪਿਆਰ ਦੀ ਨਿਸ਼ਾਨੀ ਹਾਏ ਨੀਂ ਰੱਖ ਲੈ
ਜੱਟ ਦਾ ਰੁਮਾਲ
ਜੱਟ ਦਾ ਰੁਮਾਲ ਨੀ

Wissenswertes über das Lied Retro von Ranjit Bawa

Wer hat das Lied “Retro” von Ranjit Bawa komponiert?
Das Lied “Retro” von Ranjit Bawa wurde von Deol Harman komponiert.

Beliebteste Lieder von Ranjit Bawa

Andere Künstler von Film score