Sade Hero

Vinaypal Buttar

ਆਪਣੇ ਧਿਆ ਪੁੱਤਾ ਨੂ
ਦੱਸੇਯਾ ਕਰੋ ਏ ਭੈਣੋ ਵੀਰੋ
ਆਪਣੇ ਧਿਆ ਪੁੱਤਾ ਨੂ
ਦੱਸੇਯਾ ਕਰੋ ਏ ਭੈਣੋ ਵੀਰੋ
ਕੇ ਹੈਰੀ ਪਾਟਰ ਨਈ
ਹਰੀ ਸਿੰਘ ਨਲੂਆ ਸਾਡਾ ਹੀਰੋ
ਕੇ ਹੈਰੀ ਪਾਟਰ ਨਈ
ਹਰੀ ਸਿੰਘ ਨਲੂਆ ਸਾਡਾ ਹੀਰੋ

ਕੌਣ ਸੀ ਚਾਰ ਸਾਹਿਬਜ਼ਾਡੇ
5 ਪ੍ਯਾਰੇ 40 ਮੁੱਕਦੇ
ਹਟਿਆ ਜਪਿਆ ਤਪੀਆ ਦਾ
ਨਾਮ ਕ੍ਯੂਂ ਗ੍ਰੰਥੀ ਸਿੰਘ ਦੇ ਮੁਖ ਤੇ
ਮਿਹਜ ਅਰਦਾਸ ਦੇ ਪਾਤਰ ਨਾ ਹਾਏ
ਗ੍ਰੰਥੀ ਸਿੰਘ
ਏ ਬਣਕੇ ਰਿਹ ਜਾਵਾਂ ਦਿਲਗੀਰੋ
ਆਪਣੇ ਧਿਆ ਪੁੱਤਾ ਨੂ
ਦੱਸੇਯਾ ਕਰੋ ਏ ਭੈਣੋ ਵੀਰੋ
ਕੇ ਹੈਰੀ ਪਾਟਰ ਨਈ
ਹਰੀ ਸਿੰਘ ਨਲੂਆ ਸਾਡਾ ਹੀਰੋ

ਕੌਣ ਜਿਹਦੇ ਚਰਖਦਿਆ ਛਡ ਗਏ
ਕੌਣ ਜਿੰਨਾ ਬੰਦ ਬੰਦ ਕਟਵਾਏ
ਕੌਣ ਜਿਹਦੇ ਦੇਗਾਂ ਵਿਚ ਉੱਬਾਲੇ
ਕੌਣ ਗਾਏ ਆਰਿਯਾ ਨਾਲ ਚਿੜਾਏ
ਜੇ ਦੱਸਿਯਾ ਸੁਨਿਯਾ ਨਾ ਹਾਏ
ਹਨ ਜੇ ਦੱਸਿਯਾ ਸੁਨਿਯਾ ਨਾ
ਤਾਂ ਇਤਹਾਸ ਹੋ ਜਾਣੇ ਜ਼ੀਰੋ
ਆਪਣੇ ਧਿਆ ਪੁੱਤਾ ਨੂ
ਦੱਸੇਯਾ ਕਰੋ ਏ ਭੈਣੋ ਵੀਰੋ
ਕੇ ਹੈਰੀ ਪਾਟਰ ਨਈ
ਹਰੀ ਸਿੰਘ ਨਲਵਾ ਸਾਡਾ ਹੀਰੋ
ਕੌਣ ਸਿਂਘਨਿਯਾ ਕੌੜਾ
ਕਿਹਦੀ ਸਿਹਨੀ ਮਾਂ ਦਿਆ ਜਾਇਆ ਹਾਏ
ਕੌਣ ਸਿਂਘਨਿਯਾ ਕੌੜਾ
ਕਿਹਦੀ ਸਿਹਨੀ ਮਾਂ ਦਿਆ ਜਾਇਆ
ਜਿੰਨਾ ਪੰਥ ਦੇ ਦੋਖੀਹਯਾ ਨੂ
ਸੁਹਦੇ ਲਾਏ ਸ਼ਹੀਦਿਆ ਪਾਇਆ
ਦੱਸੋ ਕੌਣ ਸੀ ਮਾਈ ਭਾਗੋ
ਦੱਸੋ ਕੌਣ ਸੀ ਮਾਈ ਭਾਗੋ
ਓ ਜਿਹਦੇ ਅੱਗ ਵਰਦੀ ਸ਼ਮਸ਼ੀਰੋ
ਆਪਣੇ ਧਿਆ ਪੁੱਤਾ ਨੂ
ਦੱਸੇਯਾ ਕਰੋ ਏ ਭੈਣੋ ਵੀਰੋ
ਕੇ ਹੈਰੀ ਪਾਟਰ ਨਈ
ਹਰੀ ਸਿੰਘ ਨਲੂਆ ਸਾਡਾ ਹੀਰੋ
ਕੇ ਹੈਰੀ ਪਾਟਰ ਨਈ
ਹਰੀ ਸਿੰਘ ਨਲੂਆ ਸਾਡਾ ਹੀਰੋ

Wissenswertes über das Lied Sade Hero von Ranjit Bawa

Wer hat das Lied “Sade Hero” von Ranjit Bawa komponiert?
Das Lied “Sade Hero” von Ranjit Bawa wurde von Vinaypal Buttar komponiert.

Beliebteste Lieder von Ranjit Bawa

Andere Künstler von Film score