Taqdeere
ਜ਼ਿੰਦਗੀ ਫਡ ਫਡ ਸੁੱਟਦੀ ਫੂੰਜੇ
ਹੋ ਜੱਦ ਗੇਹਦ ਮਗਲ ਵਲ ਗਿਰਦੇ ਨੇ
ਹੋ ਅੰਨਾ ਹੋ ਜਾਂਦਾ ਹੈ ਬੰਦਾ
ਜੱਦ ਸੁਪਨੇ ਨੈਨਿ ਤੀਡ'ਦੇ ਨੇ
ਕਿਸ ਮੋਡ ਤੇ ਲੁੱਟੇਆ ਆਏ
ਜੱਟ ਨੂ ਤਕ਼ਦੀਰੇ
ਕਿਸ ਮੋਡ ਤੇ ਲੁੱਟੇਆ ਆਏ
ਜੱਟ ਨੂ ਤਕ਼ਦੀਰੇ
ਮੇਰੇ ਜਖਮ ਸੁਖਕੇ ਤੂ
ਮੇਰੇ ਜਖਮ ਸੁਖਕੇ ਹਾਏ
ਮੇਰੇ ਜਖਮ ਸੁਖਕੇ ਤੂ
ਓ ਖੁਦ ਹਥੀ ਜੀਰੇ
ਹਥੀ ਜੀਰੇ ਹਥੀ ਜੀਰੇ
ਕਿਸ ਮੋਡ ਤੇ ਲੁੱਟੇਆ ਆਏ
ਜੱਟ ਨੂ ਤਕ਼ਦੀਰੇ
ਕਿਸ ਮੋਡ ਤੇ ਲੁੱਟੇਆ ਆਏ
ਜੱਟ ਨੂ ਤਕ਼ਦੀਰੇ
ਓ ਸਾਡੇ ਦਰ ਨੂ ਛੱਡ ਕੇ ਨੀ
ਕਿਸ ਬੂਹੇ ਵੱਡ ਗਯੀ ਏ
ਹੋ ਰਾਜੇ ਜੱਟ ਨਾ ਰਾਨੀਏ ਨੀ
ਤੂ ਦੋਖਾ ਕਰ ਗਯੀ ਏ
ਓ ਸਾਡੇ ਦਰ ਨੂ ਛੱਡ ਕੇ ਨੀ
ਕਿਸ ਬੂਹੇ ਵੱਡ ਗਯੀ ਏ
ਹੋ ਰਾਜੇ ਜੱਟ ਨਾ ਰਾਨੀਏ ਨੀ
ਤੂ ਦੋਖਾ ਕਰ ਗਯੀ ਏ
ਹਾਓ ਕਕਛ ਵਿਚ ਬਦਲ ਗਏ
ਹਾਓ ਕਕਛ ਵਿਚ ਬਦਲ ਗਏ
ਓ ਸਾਡੇ ਲਬੇ ਹੀਰੇ
ਲਬੇ ਹੀਰੇ ਲਬੇ ਹੀਰੇ
ਕਿਸ ਮੋਡ ਤੇ ਲੁੱਟੇਆ ਆਏ
ਜੱਟ ਨੂ ਤਕ਼ਦੀਰੇ ਨੀ
ਕਿਸ ਮੋਡ ਤੇ ਲੁੱਟੇਆ ਆਏ
ਜੱਟ ਨੂ ਤਕ਼ਦੀਰੇ
ਹਾਏ ਫੁੱਲ ਚੁਗਦੇਯਾ ਚੁਗਦੇਯਾ
ਝੋਲੀ ਪੇਜ ਰੋਡੇ ਨੀ
ਓ ਏਸ ਤਾਰਿਕੇ ਦੇਸੀ ਜੱਟ ਦੇ
ਸੁਪਨੇ ਤੋਡ਼ੇ ਨੀ
ਹਾਏ ਫੁੱਲ ਚੁਗਦੇਯਾ ਚੁਗਦੇਯਾ
ਝੋਲੀ ਪੇਜ ਰੋਡੇ ਨੀ
ਹੋ ਏਸ ਤਾਰਿਕੇ ਦੇਸੀ ਜੱਟ ਦੇ
ਸੁਪਨੇ ਤੋਡ਼ੇ ਨੀ
ਹੋ ਜਿਵੇਈਂ ਸਜ਼ਰੀ ਦੁਲਹਨ ਦੇ
ਜਿਵੇਈਂ ਸਜ਼ਰੀ ਦੁਲਹਨ ਦੇ
ਓ ਕੋਈ ਬਨੇਖ ਨੀ ਰੇ
ਬਨੇਖ ਨੀ ਰੇ ਬਨੇਖ ਨੀ ਰੇ
ਕਿਸ ਮੋਡ ਤੇ ਲੁੱਟੇਆ ਆਏ
ਜੱਟ ਨੂ ਤਕ਼ਦੀਰੇ
ਕਿਸ ਮੋਡ ਤੇ ਲੁੱਟੇਆ ਆਏ
ਜੱਟ ਨੂ ਤਕ਼ਦੀਰੇ