Viyah Da Cha

Ravi Raj

ਹੋ, ਦਿਣ ਅੱਜ ਦਾ ਕਰੋੜਾਂ ਤੋਂ ਵੀ ਮਹਿੰਗਾ ਨੀ
ਮੇਰੀ ਪੱਗ ਨਾਲ match ਤੇਰਾ ਲਹਿੰਗਾ ਨੀ
ਓਏ, ਆਪ ਫ਼ੁੱਲਾਂ ਨਾ' ਸਜਾ ਲਈ ਮੈਂ ਤਾਂ car ਨੀ
ਹੋਇਆ ਸਾਰਿਆਂ ਤੋਂ ਪਹਿਲਾ ਮੈਂ ਤਿਆਰ ਨੀ
ਓ, wait ਹੁੰਦੀ ਨਹੀਓਂ ਮੇਰੇ ਤੋਂ ਬਰਾਤ ਦੀ
ਵਿਆਹ ਦਾ ਮੈਨੂੰ ਚਾਅ ਚੜ੍ਹਿਆ (ਓ, ਜੱਟ)
ਓ, ਜੱਟ ਆਪਣੇ ਵਿਆਹ 'ਚ ਨੱਚੂ
ਆਪਣੀ ਵਿਆਹ ਦਾ ਮੈਨੂੰ ਚਾਅ ਚੜ੍ਹਿਆ
ਓ, ਜੱਟ ਆਪਣੇ ਵਿਆਹ 'ਚ ਨੱਚੂ
ਆਪਣੀ ਵਿਆਹ ਦਾ ਮੈਨੂੰ ਚਾਅ ਚੜ੍ਹਿਆ
ਵਿਆਹ ਦਾ ਮੈਨੂੰ ਚਾਅ ਚੜ੍ਹਿਆ, ਹੋਏ
ਹੋ, ਦਿਣ ਅੱਜ ਦਾ ਕਰੋੜਾਂ ਤੋਂ ਵੀ ਮਹਿੰਗਾ ਨੀ, ਓਏ

ਚੱਲੋ, ਛੇਤੀ-ਛੇਤੀ ਤੋਰ ਲਾਵੋ ਗੱਡੀਆਂ
ਜਿਹਦੀ ਹੋਈ ਨਹੀਂ ਤਿਆਰੀ ਉਹਨੂੰ ਛੱਡ ਦੋ ਘਰੇ
ਓ, ਮੇਰੇ ਵਾਸਤੇ ਬਣੀ ਐ ਟੋਟਾ ਚੰਨ ਦਾ
ਮੁੱਖ ਵੇਖਣੇ ਨੂੰ ਜੱਟ ਕਿੱਦਾਂ ਸਬਰ ਕਰੇ
ਓ, ਬੜੀ ਔਖੀ ਕੱਟੀ ਅੱਜ ਰਾਤ ਨੀ
ਵਿਆਹ ਦਾ ਮੈਨੂੰ ਚਾਅ ਚੜ੍ਹਿਆ (ਓ, ਜੱਟ)
ਓ, ਜੱਟ ਆਪਣੇ ਵਿਆਹ 'ਚ ਨੱਚੂ
ਆਪਣੀ ਵਿਆਹ ਦਾ ਮੈਨੂੰ ਚਾਅ ਚੜ੍ਹਿਆ
ਓ, ਜੱਟ ਆਪਣੇ ਵਿਆਹ 'ਚ ਨੱਚੂ
ਆਪਣੀ ਵਿਆਹ ਦਾ ਮੈਨੂੰ ਚਾਅ ਚੜ੍ਹਿਆ
ਵਿਆਹ ਦਾ ਮੈਨੂੰ ਚਾਅ ਚੜ੍ਹਿਆ, ਹੋਏ
ਹੋ, ਦਿਣ ਅੱਜ ਦਾ ਕਰੋੜਾਂ ਤੋਂ ਵੀ ਮਹਿੰਗਾ ਨੀ, ਓਏ

ਮੇਰੇ ਨਾਲ-ਨਾਲ ਰਿਹੋ ਯਾਰੋ ਬੇਲੀਓਂ
ਕਿਤੇ ਬਹੁਤਾ ਵੀ ਨਾ ਸਾਲੀਆਂ 'ਚ ਵੱਜਦੇ ਰਿਹੋ
ਭਾਵੇਂ ਪੈ ਜਾਣ ਪੱਟਾ ਉਤੇ ਖਲੀਆਂ
ਤੁਸੀਂ ਬੋਲੀਆਂ ਦੀ ਕਿੱਲੀ ਅੱਜ ਗੱਡਦੇ ਰਿਹੋ
ਹੁੰਦਾ ਭੰਗੜਾ dance ਨੂੰ ਵੇਖੀ ਮਾਪ ਨੀ
ਵਿਆਹ ਦਾ ਮੈਨੂੰ ਚਾਅ ਚੜ੍ਹਿਆ (ਓ, ਜੱਟ)
ਓ, ਜੱਟ ਆਪਣੇ ਵਿਆਹ 'ਚ ਨੱਚੂ
ਆਪਣੀ ਵਿਆਹ ਦਾ ਮੈਨੂੰ ਚਾਅ ਚੜ੍ਹਿਆ
ਓ, ਜੱਟ ਆਪਣੇ ਵਿਆਹ 'ਚ ਨੱਚੂ
ਆਪਣੀ ਵਿਆਹ ਦਾ ਮੈਨੂੰ ਚਾਅ ਚੜ੍ਹਿਆ
ਵਿਆਹ ਦਾ ਮੈਨੂੰ ਚਾਅ ਚੜ੍ਹਿਆ, ਹੋਏ
ਹੋ, ਦਿਣ ਅੱਜ ਦਾ ਕਰੋੜਾਂ ਤੋਂ ਵੀ ਮਹਿੰਗਾ ਨੀ, ਓਏ

ਓ, ਦਿਲ ਕਰੇ ਝੱਟ-ਪੱਟ ਲੈ ਲਵਾਂ ਲਾਵਾਂ
ਮੁੱਕਰ ਨਾ ਜਾਣ ਸਹੁਰੇ ਦੇਣ ਤੋਂ ਕੁੜੀ
ਓ, I Love You ਹੈ ਰੱਬ ਜੀ ਨੂੰ ਰੱਜ ਕੇ
ਨੇੜੇ ਹੋਕੇ ਜਿੰਨਾ ਹੈ ਗਰੀਬ ਦੀ ਸੁਣੀ
ਓ, ਇੱਕ ਜਣਮ ਨਾ ਛੱਡੂ ਤੇਰਾ ਸਾਥ ਨੀ
ਵਿਆਹ ਦਾ ਮੈਨੂੰ ਚਾਅ ਚੜ੍ਹਿਆ (ਓ, ਜੱਟ)
ਓ, ਜੱਟ ਆਪਣੇ ਵਿਆਹ 'ਚ ਨੱਚੂ
ਆਪਣੀ ਵਿਆਹ ਦਾ ਮੈਨੂੰ ਚਾਅ ਚੜ੍ਹਿਆ
ਓ, ਜੱਟ ਆਪਣੇ ਵਿਆਹ 'ਚ ਨੱਚੂ
ਆਪਣੀ ਵਿਆਹ ਦਾ ਮੈਨੂੰ ਚਾਅ ਚੜ੍ਹਿਆ
ਵਿਆਹ ਦਾ ਮੈਨੂੰ ਚਾਅ ਚੜ੍ਹਿਆ, ਹੋਏ

ਓ, ਜੱਟ ਆਪਣੇ ਵਿਆਹ 'ਚ ਨੱਚੂ
ਆਪਣੀ ਵਿਆਹ 'ਚ ਨੱਚੂ
ਆਪਣੀ ਵਿਆਹ 'ਚ ਨੱਚੂ
ਵਿਆਹ ਦਾ ਮੈਨੂੰ ਚਾਅ ਚ...
ਹੋ, ਦਿਣ ਅੱਜ ਦਾ ਕਰੋੜਾਂ ਤੋਂ ਵੀ ਮਹਿੰਗਾ ਨੀ, ਓਏ

Wissenswertes über das Lied Viyah Da Cha von Ranjit Bawa

Wer hat das Lied “Viyah Da Cha” von Ranjit Bawa komponiert?
Das Lied “Viyah Da Cha” von Ranjit Bawa wurde von Ravi Raj komponiert.

Beliebteste Lieder von Ranjit Bawa

Andere Künstler von Film score