Akhia Di Bhatkan
ਅੱਖਿਆ ਦੀ ਭਟਕਣ ਨੀ ਹਾਏ
ਅੱਖਿਆ ਦੀ ਭਟਕਣ ਨੀ
ਮੂਕੀ ਤੱਕ ਕੇ ਚਿਹਰੇ ਨੂ ਤੇਰੇ
ਨੀ ਰਖ ਲੈ ਤੂ ਸਾਂਭ ਗੋਰੀਏ
ਰਖ ਲੈ ਤੂ ਸਾਂਭ ਗੋਰੀਏ
ਦਿਲ ਅੱਜ ਤੋਂ ਹਵਾਲੇ ਤੇਰੇ
ਨੀ ਰਖ ਲੈ ਤੂ ਸਾਂਭ ਗੋਰੀਏ
ਫਿਰਦੇ ਨੇ ਰੋਜ਼ ਫੁੱਲਾਂ ਤੇ ਹਾਏ
ਫਿਰਦੇ ਨੇ ਰੋਜ਼ ਫੁੱਲਾਂ ਤੇ
ਭੌਰੇ ਮਾਰਦੇ ਲਖਾਂ ਹੀ ਗੇੜੇ ਵੇ
ਪਿਹਲੀ ਤੱਕਣੀ ਚ ਕਰਦੇ ਹਾਏ
ਪਿਹਲੀ ਤੱਕਣੀ ਚ ਕਰਦੇ
ਕਿਵੇਈਂ ਅੱਲ੍ਹਡ ਹਵਾਲੇ ਦਿਲ ਤੇਰੇ
ਵੇ ਫਿਰਦੇ ਨੇ ਰੋਜ਼ ਫੁੱਲਾਂ ਤੇ
ਚੜਦੇ ਦੀ ਲਾਲੀ ਜਿਹੀ ਮੁੱਖੜੇ ਤੇ ਆਪ ਏ
ਦੇਖ ਤੈਨੂ ਲੱਗੇ ਜਿਵੇਈਂ ਦੇਖੇਯਾ ਪੰਜਾਬ ਏ
ਦੇਖ ਤੈਨੂ ਲੱਗੇ ਜਿਵੇਈਂ ਦੇਖੇਯਾ ਪੰਜਾਬ ਏ
ਹੁੰਨ ਮੈਨੂ ਤੂ ਹੀ ਦਿੱਸਦੀ ਹਾਏ
ਹੁੰਨ ਮੈਨੂ ਤੂ ਹੀ ਦਿੱਸਦੀ
ਮੇਰੇ ਫਿਰਦੀ ਆਏ ਚਾਰ ਚੁਫੇਰੇ ਨੀ
ਰਖ ਲ ਤੂ ਸਾਂਭ ਗੋਰੀਏ
ਦਿਲ ਅੱਜ ਤੋਂ ਹਵਾਲੇ ਤੇਰੇ
ਨੀ ਰਖ ਲ ਤੂ ਸਾਂਭ ਗੋਰੀਏ
ਮਾਰ-ਮਾਰ ਗੱਲਾਂ ਦਿਨ ਰਾਤਾਂ ਨੂ ਬਨੌਣਾ ਏ
ਵੇਖ ਤੈਨੂ ਲੱਗੇ ਪਿੰਡੋਂ ਰਾਂਝੇ ਦੇ ਤੂ ਔਣਾ ਏ
ਸਾੜੇਗਾ ਜ਼ੁਬਾਨ ਆਪਣੀ ਹਾਏ
ਸਾੜੇਗਾ ਜ਼ੁਬਾਨ ਆਪਣੀ
ਹੈ ਨੀ ਸਬਰ ਰਾਤਾਂ ਵਿਚ ਤੇਰੇ ਵੇ
ਪਿਹਲੀ ਤਕਨੀ ਚ ਕਰਦੇ ਹਾਏ
ਪਿਹਲੀ ਤਕਨੀ ਚ ਕਰਦੇ
ਕਿਵੇਈਂ ਅੱਲ੍ਹਡ ਹਵਾਲੇ ਦਿਲ ਤੇਰੇ
ਫਿਰਦੇ ਨੇ ਰੋਜ਼ ਫੁੱਲਾਂ ਤੇ
ਮੂਕੀ ਤੱਕ ਕੇ ਚਿਹਰੇ ਨੂ ਤੇਰੇ
ਰਖ ਲ ਤੂ ਸਾਂਭ ਗੋਰੀਏ
ਰਖ ਲ ਤੂ ਸਾਂਭ ਗੋਰੀਏ
ਦਿਲ ਅੱਜ ਤੋਂ ਹਵਾਲੇ ਤੇਰੇ
ਨੀ ਰਖ ਲ ਤੂ ਸਾਂਭ ਗੋਰੀਏ
ਭੌਰੇ ਮਾਰਦੇ ਲਖਾਂ ਹੀ ਗੇੜੇ ਵੇ
ਪਿਹਲੀ ਤੱਕਣੀ ਚ ਕਰਦੇ
ਹਾਏ ਪਿਹਲੀ ਤੱਕਣੀ ਚ ਕਰਦੇ
ਕਿਵੇਈਂ ਅੱਲ੍ਹਡ ਹਵਾਲੇ ਦਿਲ ਤੇਰੇ
ਵੇ ਫਿਰਦੇ ਨੇ ਰੋਜ਼ ਫੁੱਲਾਂ ਤੇ