Jigree

Lovepreet Sekhon

ਇੱਕ ਇੱਕ ਕਰਕੇ ਤੁੱਰ ਚੱਲੇ ਸਭ ਦਿਲ ਦੀਆਂ ਪੂਰੀਆਂ ਹੋ ਗਈਆਂ
ਇੱਕ ਇੱਕ ਕਰਕੇ ਤੁੱਰ ਚੱਲੇ ਸਭ ਦਿਲ ਦੀਆਂ ਪੂਰੀਆਂ ਹੋ ਗਈਆਂ
ਕੱਠੇ ਵਕਤ ਬਿਤਾਉਂਦੇ ਸੀ ਯਾਦਾਂ ਬੰਨ ਬੰਨ ਕੇ ਖੋ ਗਈਆਂ
ਮਾਨਾ ਤੂੰ ਕੱਲਾ ਰਹਿਗਿਆ ਉਏ ਹਾਏ ਝੱਲਾ ਰਹਿਗਿਆ ਉਏ
ਮਾਨਾ ਤੂੰ ਕੱਲਾ ਰਹਿਗਿਆ ਉਏ ਹਾਏ ਝੱਲਾ ਰਹਿਗਿਆ ਉਏ
ਰੋਟੀ ਦੀਆਂ chase’ਆਂ ਨੇ
ਸਭ ਰੋਟੀ ਦੀਆਂ chase’ਆਂ ਨੇ
ਸਾਰੇ ਹੀ ਜਿਗਰੀ ਯਾਰ ਮੇਰੇ
ਮੈਥੋਂ ਖੋ ਲਏ ਪ੍ਰਦੇਸਾਂ ਨੇ
ਮੈਥੋਂ ਖੋ ਲਏ ਪ੍ਰਦੇਸਾਂ ਨੇ
ਸਾਰੇ ਹੀ ਜਿਗਰੀ ਯਾਰ ਮੇਰੇ
ਮੈਥੋਂ ਖੋ ਲਏ ਪ੍ਰਦੇਸਾਂ ਨੇ
ਮੈਥੋਂ ਖੋ ਲਏ ਪ੍ਰਦੇਸਾਂ ਨੇ
ਬਚਪਨ ਤੋਂ ਮੇਰੇ ਨਾਲ ਪੜ੍ਹੇ
ਤਾਂਹੀ ਤਾਂ ਟੁਕੜੇ ਦਿਲ ਦੇ ਨੇ
ਬਚਪਨ ਤੋਂ ਮੇਰੇ ਨਾਲ ਪੜ੍ਹੇ
ਤਾਂਹੀ ਤਾਂ ਟੁਕੜੇ ਦਿਲ ਦੇ ਨੇ
ਕੱਠੇ ਮਹਿਫ਼ਿਲਾਂ ਲਾਉਂਦੇ ਸੀ
ਅੱਜ video call ਤੇ ਮਿਲਦੇ ਨੇ
ਅੱਜ video call ਤੇ ਮਿਲਦੇ ਨੇ
ਕੰਮ ਤੋਂ ਆਏ ਤੇ ਕੰਮ ਤੇ ਹੀ ਚੱਲੇ ਆਂ
ਕੰਮ ਤੋਂ ਆਏ ਤੇ ਕੰਮ ਤੇ ਹੀ ਚੱਲੇ ਆਂ
ਇਹੀ race’ਆਂ ਨੇ ਬੱਸ ਇਹੀ race’ਆਂ ਨੇ
ਸਾਰੇ ਹੀ ਜਿਗਰੀ ਯਾਰ ਮੇਰੇ
ਮੈਥੋਂ ਖੋ ਲਏ ਪ੍ਰਦੇਸਾਂ ਨੇ
ਮੈਥੋਂ ਖੋ ਲਏ ਪ੍ਰਦੇਸਾਂ ਨੇ
ਸਾਰੇ ਹੀ ਜਿਗਰੀ ਯਾਰ ਮੇਰੇ
ਮੈਥੋਂ ਖੋ ਲਏ ਪ੍ਰਦੇਸਾਂ ਨੇ
ਮੈਥੋਂ ਖੋ ਲਏ ਪ੍ਰਦੇਸਾਂ ਨੇ
ਕਹਿੰਦੇ ਸਭ ਕੁਝ ਠੀਕ ਠਾਕ ਪਰ ਅਸਲੀ ਗੱਲ ਮੈਂ ਬੁੱਝ ਲਈ ਐ
ਕਹਿੰਦੇ ਸਭ ਕੁਝ ਠੀਕ ਠਾਕ ਪਰ ਅਸਲੀ ਗੱਲ ਮੈਂ ਬੁੱਝ ਲਈ ਐ
ਸੋਚਣ ਦਾ ਟਾਈਮ ਹੀ ਨਹੀਂ ਮਿਲਦਾ ਐ ਜਿੰਦਗੀ ਏਨੀ ਰੁੱਝ ਗਈ ਐ
ਜਿੰਦਗੀ ਏਨੀ ਰੁੱਝ ਗਈ ਐ
ਔਖੇ ਸੌਖੇ ਜੇ ਹੋ ਹੋ ਕੇ
ਵੱਧ ਜਾਗ ਕੇ ਘੱਟ ਸੌਂ ਕੇ
ਔਖੇ ਸੌਖੇ ਜੇ ਹੋ ਹੋ ਕੇ
ਘਰ ਡਾਲਰ ਭੇਜਾਂਗੇ
ਘਰ ਡਾਲਰ ਭੇਜਾਂਗੇ
ਸਾਰੇ ਹੀ ਜਿਗਰੀ ਯਾਰ ਮੇਰੇ
ਮੈਥੋਂ ਖੋ ਲਏ ਪ੍ਰਦੇਸਾਂ ਨੇ
ਮੈਥੋਂ ਖੋ ਲਏ ਪ੍ਰਦੇਸਾਂ ਨੇ
ਸਾਰੇ ਹੀ ਜਿਗਰੀ ਯਾਰ ਮੇਰੇ
ਮੈਥੋਂ ਖੋ ਲਏ ਪ੍ਰਦੇਸਾਂ ਨੇ
ਮੈਥੋਂ ਖੋ ਲਏ ਪ੍ਰਦੇਸਾਂ ਨੇ
ਹੁਣ weekend ਤੇ ਵੀ ਕੰਮ ਕਰੀਏ
ਪਹਿਲਾ ਹਰ ਦਿਨ ਹੀ Sunday ਸੀ
ਹੁਣ weekend ਤੇ ਵੀ ਕੰਮ ਕਰੀਏ
ਪਹਿਲਾ ਹਰ ਦਿਨ ਹੀ Sunday ਸੀ
ਤੂੰ ਰੌਲਾ ਪਾਵੇ ਮਾਨ’ਆ ਉਏ
ਕੇ ਓਹੀ ਦਿਨ ਬੱਸ ਚੰਗੇ ਸੀ
ਕੇ ਓਹੀ ਦਿਨ ਬੱਸ ਚੰਗੇ ਸੀ
ਸੇਖੋਂ ਤੇਰੇ ਗੀਤ ਜੇ ਸੁਣ ਸੁਣ ਕੇ
ਸੇਖੋਂ ਇਹ ਗੀਤ ਜੇ ਸੁਣ ਸੁਣ ਕੇ
ਹਾਏ ਗੀਤ ਜੇ ਸੁਣ ਸੁਣ ਕੇ
ਹੁਣ ਵੱਜਦੀਆਂ ਠੇਸ ’ਆਂ ਨੇ
ਹੁਣ ਵੱਜਦੀਆਂ ਠੇਸ ’ਆਂ ਨੇ
ਸਾਰੇ ਹੀ ਜਿਗਰੀ ਯਾਰ ਮੇਰੇ
ਮੈਥੋਂ ਖੋ ਲਏ

ਮੈਥੋਂ ਖੋ ਲਏ ਪ੍ਰਦੇਸਾਂ ਨੇ
ਮੈਥੋਂ ਖੋ ਲਏ ਪ੍ਰਦੇਸਾਂ ਨੇ
ਸਾਰੇ ਹੀ ਜਿਗਰੀ ਯਾਰ ਮੇਰੇ
ਮੈਥੋਂ ਖੋ ਲਏ ਪ੍ਰਦੇਸਾਂ ਨੇ

Wissenswertes über das Lied Jigree von Sharry Mann

Wer hat das Lied “Jigree” von Sharry Mann komponiert?
Das Lied “Jigree” von Sharry Mann wurde von Lovepreet Sekhon komponiert.

Beliebteste Lieder von Sharry Mann

Andere Künstler von Folk pop