Kinaare

Vinder Nathumajra, Inder Dhammu

ਭਾਵੇ ਤੋਡ਼ ਤੋਡ਼ ਰਹੀ ਸੁੱਟਦਾ
ਸਾਡੇ ਬੁੱਲਾਂ ਚੋ ਨਾ ਸੀ ਨਿਕਲੂ
ਤੇਰੇ ਲਯੀ ਹਨ ਚ ਹਾਜ਼ੀਰ ਹਨ
ਨਾ ਕਦੇ ਵੀ ਤਾਂ ਨੀ ਨਿਕਲੂ
ਕੁਝ ਤੇਰੇ ਵੀ ਫ਼ਰਜ਼ ਬੰਨਡੇ
ਕੁਝ ਤੇਰੇ ਵੀ ਫ਼ਰਜ਼ ਬੰਨਡੇ
ਭਾਵੇ ਥੋਡੇ ਬਹੁਤ ਸਮਝ ਲਯੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਉੱਦਾਂ ਨਾਲ ਨਾਲ ਮੇਰੇ ਤੂ ਰਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਉੱਦਾਂ ਨਾਲ ਨਾਲ ਮੇਰੇ ਤੂ ਰਹੀ
ਆਪਾ ਦੇਖਨ ਨੂ ਇਕ ਲਗੀਏ
ਭਾਵੇ ਲੜਦਾ ਹਜ਼ਾਰ ਬਾਰ ਰਹੀ

ਇਕ ਤੇਰਾ ਨਾਲ ਖਾਯਾ ਰੂਹ ਤੇ
ਇਕ ਤੇਰਾ ਨਾਲ ਖਾਯਾ ਰੂਹ ਤੇ
ਗੱਲ ਦਿਲ ਵਾਲੀ ਦੂਰ ਹੋਯੀ ਆ
ਤੇਰੇ ਖ੍ਯਲਂ ਚ ਦਿਮਾਗ ਰੁਝੇਯਾ
ਉਂਝ ਸੁੱਝ੍ਦੀ ਨਾ ਗੱਲ ਕੋਯੀ ਆ
ਤੇਰੇ ਖ੍ਯਲਂ ਚ ਦਿਮਾਗ ਰੁਝੇਯਾ
ਉਂਝ ਸੁੱਝ੍ਦੀ ਨਾ ਗੱਲ ਕੋਯੀ ਆ
ਤਾਂ ਹੀ ਅੱਖਾਂ ਸ਼ਾਵੇਈਂ ਚੌਂਦੀ ਰਖਣਾ
ਅੱਖਾਂ ਸ਼ਾਵੇਈਂ ਚੌਂਦੀ ਰਖਣਾ
ਦੂਰੀ ਜਾਂਦੀ ਨਹੀਓ ਪਲ ਦੀ ਸਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਉੱਦਾਂ ਨਾਲ ਨਾਲ ਮੇਰੇ ਤੂ ਰਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਉੱਦਾਂ ਨਾਲ ਨਾਲ ਮੇਰੇ ਤੂ ਰਹੀ
ਆਪਾ ਦੇਖਨ ਨੂ ਇਕ ਲਗੀਏ
ਭਾਵੇ ਲੜਦਾ ਹਜ਼ਾਰ ਬਾਰ ਰਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਉੱਦਾਂ ਨਾਲ ਨਾਲ ਮੇਰੇ ਤੂ ਰਹੀ
ਆਪਾ ਦੇਖਨ ਨੂ ਇਕ ਲਗੀਏ
ਭਾਵੇ ਲੜਦਾ ਹਜ਼ਾਰ ਬਾਰ ਰਹੀ
ਇਕ ਪੈਸੇ ਭਾਵੇ ਹੋ ਜਾਏ ਜਗ ਵੇ
ਇਕ ਪੈਸੇ ਭਾਵੇ ਹੋ ਜਾਏ ਜਗ ਵੇ
ਦੂਜੇ ਪਾਸੇ ਅੱਸੀ ਤੈਨੂ ਰਖ ਲੈਣਾ ਏ
ਨਾਥੁ ਮਾਜਰੇ ਨਾ ਲੋਡ ਕਿਸੇ ਦੀ
ਪੈਣੀ ਜਦੋਂ ਵੀ ਤੂ ਸਾਡਾ ਪਖ ਲੈਣਾ ਏ
ਤੇਰੇ ਬਿਨਾ ਨਾ ਸਹਾਰਾ ਬਿੰਦਰਾ
ਤੇਰੇ ਬਿਨਾ ਨਾ ਸਹਾਰਾ ਬਿੰਦਰਾ
ਗੱਲ ਪੱਥਰ ਤੇ ਲੀਕ ਆ ਕਯੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਉੱਦਾਂ ਨਾਲ ਨਾਲ ਮੇਰੇ ਤੂ ਰਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਉੱਦਾਂ ਨਾਲ ਨਾਲ ਮੇਰੇ ਤੂ ਰਹੀ
ਆਪਾ ਦੇਖਨ ਨੂ ਇਕ ਲਗੀਏ
ਭਾਵੇ ਲੜਦਾ ਹਜ਼ਾਰ ਬਾਰ ਰਹੀ

ਤੇਰੇ ਬਿਨਾ ਇੰਜ ਲੱਗੇ ਸੱਜਣਾ
ਤੇਰੇ ਬਿਨਾ ਇੰਜ ਲੱਗੇ ਸੱਜਣਾ
ਜਿਵੇਈਂ ਕਾਗਜ਼ਾਂ ਦੇ ਫੂਲ ਹੁੰਨੇ ਆ
ਜਦੋਂ ਪ੍ਯਾਰ ਨਾਲ ਹਥ ਫਡ’ਦੇ
ਅੱਸੀ ਹੀਰੇਯਾ ਤੇ ਤੁੱਲ ਹੁੰਨੇ ਆ
ਤੂ ਸਾਨੂ ਕਿੰਨਾ ਅਣਮੂਲਾ ਕਰਤਾ
ਕਿੰਨਾ ਅਣਮੂਲਾ ਕਰਤਾ
ਗੱਲ ਹੱਲੇ ਤਾਂ’ਹੀ ਨਾ ਸਮਝ ਪਯੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਉੱਦਾਂ ਨਾਲ ਨਾਲ ਮੇਰੇ ਤੂ ਰਹੀ
ਆਪਾ ਦੇਖਨ ਨੂ ਇਕ ਲਗੀਏ
ਭਾਵੇ ਲੜਦਾ ਹਜ਼ਾਰ ਬਾਰ ਰਹੀ
ਜਿੱਦਾਂ ਪਾਣੀ ਨਾਲ ਕਿਨਾਰੇ ਚਲਦੇ
ਉੱਦਾਂ ਨਾਲ ਨਾਲ ਮੇਰੇ ਤੂ ਰਹੀ

Wissenswertes über das Lied Kinaare von Sharry Mann

Wer hat das Lied “Kinaare” von Sharry Mann komponiert?
Das Lied “Kinaare” von Sharry Mann wurde von Vinder Nathumajra, Inder Dhammu komponiert.

Beliebteste Lieder von Sharry Mann

Andere Künstler von Folk pop