Kudiyan Te Bussan [hip Hop]

SHARRY MANN, VINYL MASTER

ਹੋ ਇਕ ਨਿੱਕਲੀ ਤੇ ਇਕ ਹੋਰ ਆ ਗਈ
ਹਰ ਕੁੜੀ ਇਸ਼ਕ਼ੇ ਦੀ ਚੋਰ ਆ ਗਈ
ਹੋ ਇਕ ਨਿੱਕਲੀ ਤੇ ਇਕ ਹੋਰ ਆ ਗਈ
ਹਰ ਕੁੜੀ ਇਸ਼ਕ਼ੇ ਦੀ ਚੋਰ ਆ ਗਈ
ਵੇ ਮੈਂ ਗੱਲਾਂ ਸੱਚੀਆਂ ਨੇ ਕਿਹਨਿਆ
ਕੂਡਿਆ ਤੇ ਬੱਸਾਂ
ਯਾਰੋ ਔਂਦਿਆ ਹੀ ਰਿਹਣਿਆਂ
ਕੂਡਿਆ ਤੇ ਬੱਸਾਂ
ਯਾਰੋ ਔਂਦਿਆ ਹੀ ਰਿਹਣਿਆਂ
ਕੂਡਿਆ ਤੇ ਬੱਸਾਂ

ਸਾਡਾ ਕਾਲੇਜ ਬਣਾਆ ਓ ਯਾਰੋ GT ਰੋਡ ਉੱਤੇ
ਲੋਕਿ ਬੱਸਾਂ ਉੱਤੇ ਔਂਦੇ ਅੱਸੀ ਜਾਈਏ Ford ਉੱਤੇ
ਸਾਡਾ ਕਾਲੇਜ ਬਣਾਆ ਓ ਯਾਰੋ GT ਰੋਡ ਉੱਤੇ
ਲੋਕਿ ਬੱਸਾਂ ਉੱਤੇ ਔਂਦੇ ਅੱਸੀ ਜਾਈਏ Ford ਉੱਤੇ
ਲੋਕਿ ਬੱਸਾਂ ਉੱਤੇ ਔਂਦੇ ਅੱਸੀ ਜਾਈਏ Ford ਉੱਤੇ
ਸਾਡੇ ਪੀਸ਼ੇ ਕੂਡਿਆ ਵ ਅਔਣ ਬਾਲਿਆਂ
ਪੁਛ੍ਹ ਦਿਆਂ ਮੈਨੂੰ ਪਟਿਆਲੇ ਵਾਲਿਆਂ
ਸਾਡੇ ਪੀਸ਼ੇ ਕੂਡਿਆ ਵੀ ਅਔਣ ਬਾਲਿਆਂ
ਪੁਛ੍ਹ ਦਿਆਂ ਮੈਨੂੰ ਪਟਿਆਲੇ ਵਾਲਿਆਂ
ਗਲ ਗਲ ਨਾਲ ਕਿਹਨਿਆ ਕੂਡਿਆ ਤੇ ਬੱਸਾਂ
ਯਾਰੋ ਔਂਦਿਆ ਹੀ ਰਿਹਣਿਆਂ ਕੂਡਿਆ ਤੇ ਬੱਸਾਂ ...
ਯਾਰੋ ਔਂਦਿਆ ਹੀ ਰਿਹਣਿਆਂ ਕੂਡਿਆ ਤੇ ਬੱਸਾਂ ...

ਕਾਲੇਜ ਦੇ ਮੁੰਡੇ ਤਿੰਨ ਧਾਰੇਆ ਨ ਚ ਹੋਏ
ਨਿੱਤ ਪੇਂਡਿਆਂ ਲੜਾਈਆਂ ਕੋਈ ਹੱਸੇ ਕੋਈ ਰੋਏ
ਕਾਲੇਜ ਦੇ ਮੁੰਡੇ ਤਿੰਨ ਧਾਰੇਆ ਨ ਚ ਹੋਏ
ਨਿੱਤ ਪੇਂਡਿਆਂ ਲੜਾਈਆਂ ਕੋਈ ਹੱਸੇ ਕੋਈ ਰੋਏ
ਨਿੱਤ ਪੇਂਡਿਆਂ ਲੜਾਈਆਂ ਕੋਈ ਹੱਸੇ ਕੋਈ ਰੋਏ
ਨਸ਼ੇਆ ਨ ਚ ਜਦੋ ਮੁੰਡਾ ਸੁੱਕ ਚਲੇਆ
ਕਿਸੇ ਹਥ ਕੂਦੀ ਨੇ ਸਨੇਹਾ ਘਲੇਆਂ
ਨਸ਼ੇਆ ਨ ਚ ਜਦੋ ਮੁੰਡਾ ਸੁੱਕ ਚਲੇਆ
ਕਿਸੇ ਹਥ ਕੂਦੀ ਨੇ ਸਨੇਹਾ ਘਲੇਆਂ
ਹੁਣ ਨੀ ਨੇੜਰੇ ਹੋਕੇ ਬੇਹਨਿਆਂ ਕੂਡਿਆ ਤੇ ਬੱਸਾਂ
ਯਾਰੋ ਔਂਦਿਆ ਹੀ ਰਿਹਣਿਆਂ ਕੂਡਿਆ ਤੇ ਬੱਸਾਂ
ਯਾਰੋ ਔਂਦਿਆ ਹੀ ਰਿਹਣਿਆਂ ਕੂਡਿਆ ਤੇ ਬੱਸਾਂ

ਆਇਆ ਪਾਪੇੜਾਂ ਦਾ ਵੇਲਾ ਤੇ ਮੈਂ ਮੂਹਾਂ ਵੱਲ ਵੇਖਾ
ਪਿਹਲੇਆ ਸਵਾਲਾ ਉੱਤੇ ਯਾਰੋ ਲੱਗਿਆਂ ਬਰੇਕਾ
ਆਇਆ ਪਾਪੇੜਾਂ ਦਾ ਵੇਲਾ ਤੇ ਮੈਂ ਮੂਹਾਂ ਵੱਲ ਵੇਖਾ
ਪਿਹਲੇਆ ਸਵਾਲਾ ਉੱਤੇ ਯਾਰੋ ਲੱਗਿਆਂ ਬਰੇਕਾ
ਪਿਹਲੇਆ ਸਵਾਲਾ ਉੱਤੇ ਯਾਰੋ ਲੱਗਿਆਂ ਬਰੇਕਾ
ਓਸ ਵੇਲੇ ਕੁੜੀ ਨੇ ਸਵਾਲ ਪੁਸ਼ੇਆ
ਉਂਜ ਨਇਓ ਕਦੇ ਮੇਰਾ ਹਾਲ ਪੁਸ਼ੇਆ
ਓਸ ਵੇਲੇ ਕੁੜੀ ਨੇ ਸਵਾਲ ਪੁਸ਼ੇਆ
ਉਂਜ ਨਇਓ ਕਦੇ ਮੇਰਾ ਹਾਲ ਪੁਸ਼ੇਆ
ਏ ਨੇ ਆਪਣੇ ਮਤਲਬ ਲੈਨਿਆ ਕੂਡਿਆ ਤੇ ਬੱਸਾਂ
ਯਾਰੋ ਔਂਦਿਆ ਹੀ ਰਿਹਣਿਆਂ ਕੂਡਿਆ ਤੇ ਬੱਸਾਂ ...
ਯਾਰੋ ਔਂਦਿਆ ਹੀ ਰਿਹਣਿਆਂ ਕੂਡਿਆ ਤੇ ਬੱਸਾਂ ...
ਯਾਰੋ ਔਂਦਿਆ ਹੀ ਰਿਹਣਿਆਂ ਕੂਡਿਆ ਤੇ ਬੱਸਾਂ ...
ਯਾਰੋ ਔਂਦਿਆ ਹੀ ਰਿਹਣਿਆਂ ਕੂਡਿਆ ਤੇ ਬੱਸਾਂ ...
ਯਾਰੋ ਔਂਦਿਆ ਹੀ ਰਿਹਣਿਆਂ ਕੂਡਿਆ ਤੇ ਬੱਸਾਂ ...
ਯਾਰੋ ਔਂਦਿਆ ਹੀ ਰਿਹਣਿਆਂ ਕੂਡਿਆ ਤੇ ਬੱਸਾਂ ...

Wissenswertes über das Lied Kudiyan Te Bussan [hip Hop] von Sharry Mann

Wer hat das Lied “Kudiyan Te Bussan [hip Hop]” von Sharry Mann komponiert?
Das Lied “Kudiyan Te Bussan [hip Hop]” von Sharry Mann wurde von SHARRY MANN, VINYL MASTER komponiert.

Beliebteste Lieder von Sharry Mann

Andere Künstler von Folk pop