Sira

Kaptaan

ਹੋ ਖਿਲ਼ਰੇ ਸੀ ਫੁੱਲ ਭਾਵੈਂ ਥੋਡੇ ਜੱਟੀਏ
ਜ਼ਿਆਦਾ ਸਾਡੇ ਰਾਹਾਂ ਚ ਸੀ ਰੋਡੇ ਜੱਟੀਏ
ਖਿਲ਼ਰੇ ਸੀ ਫੁੱਲ ਭਾਵੈਂ ਥੋਡੇ ਜੱਟੀਏ
ਜ਼ਿਆਦਾ ਸਾਡੇ ਰਾਹਾਂ ਚ ਸੀ ਰੋਡੇ ਜੱਟੀਏ
ਕੱਠੇ ਕਿੱਤੇ ਥੋਡੇ ਥੋਡੇ ਥੋਡੇ ਜੱਟੀਏ
ਬਣਾਉਂਦਾ ਰਾਹ ਫਿਰਦੈ
ਸਿਰਾ ਨੀ ਥੀਓੰਦਾ ਸਾਡਾ
ਦੁਨੀਆਂ ਨੁੰ ਜਟ ਪਾਉਂਦਾ ਗਾਹ ਫਿਰਦੈ
ਦਿਮਾਗ ਚ ਨੇ ਵੈਰੀ
ਤੇਰਾ ਦਿਲ ਤੇ ਲਿਖਾਈ ਜਟ ਨਾਂਹ ਫਿਰਦੈ
ਸਿਰਾ ਨੀ ਥੀਓੰਦਾ ਸਾਡਾ
ਦੁਨੀਆਂ ਨੁੰ ਜਟ ਪਾਉਂਦਾ ਗਾਹ ਫਿਰਦੈ
ਦਿਮਾਗ ਚ ਨੇ ਵੈਰੀ
ਤੇਰਾ ਦਿਲ ਤੇ ਲਿਖਾਈ ਜਟ ਨਾਂਹ ਫਿਰਦੈ

Lets go Kunwar

ਹੋ ਵੈਰੀਆਂ ਲਈ ਘੂਰ ਪਰੀ
ਬੱਲੀਏ ਨੀ ਦੇਖ ਪੁੱਠੇ mode ਅੱਖ ਨਾ
Shoulder ਨਾਲ ਜੋੜ shoulder ਨੁੰ
ਨੀ ਤੁੱਰੇ ਜਟ ਨਾਲ
Shoulder ਨਾਲ ਜੋੜ shoulder ਨੁੰ
ਨੀ ਤੁੱਰੇ ਜਟ ਨਾਲ
ਜਿਹੜੇ ਉਸ ਪਾਰ ਸਭ ਸਾਡੇ ਚ ਲੈ ਆ
ਇਕਾ ਦੁੱਕੀ ਸਮਝੀ ਨਾ ਜਟ ਦੇਹਲੇ ਆ
ਨਾਮ ਕਪਤਾਨ ਕਪਤਾਨ ਫੇਲਿਆ
ਥਾਂ ਥਾਂ ਫਿਰਦੈ
ਸਿਰਾ ਨੀ ਥੀਓੰਦਾ ਸਾਡਾ
ਦੁਨੀਆਂ ਨੁੰ ਜਟ ਪਾਉਂਦਾ ਗਾਹ ਫਿਰਦੈ
ਦਿਮਾਗ ਚ ਨੇ ਵੈਰੀ
ਤੇਰਾ ਦਿਲ ਤੇ ਲਿਖਾਈ ਜਟ ਨਾਂਹ ਫਿਰਦੈ
ਸਿਰਾ ਨੀ ਥੀਓੰਦਾ ਸਾਡਾ
ਦੁਨੀਆਂ ਨੁੰ ਜਟ ਪਾਉਂਦਾ ਗਾਹ ਫਿਰਦੈ
ਦਿਮਾਗ ਚ ਨੇ ਵੈਰੀ
ਤੇਰਾ ਦਿਲ ਤੇ ਲਿਖਾਈ ਜਟ ਨਾਂਹ ਫਿਰਦੈ

ਚੱਗਿਆਂ brooks ਦੇ ਬੈਠੇ ਆ
Brother ਨੀ ਨਾਲ ਗੋਰੀਏ
ਚੱਲਦੇ ਬਠਿੰਡੇ ਆਲੇ ਸਿੱਧੇ
ਕਿਹੜਾ ਕਰੂ ਵਿੰਗਾ ਵਾਲ ਗੋਰੀਏ
ਚੱਲਦੇ ਬਠਿੰਡੇ ਆਲੇ ਸਿੱਧੇ
ਕਿਹੜਾ ਕਰੂ ਵਿੰਗਾ ਵਾਲ ਗੋਰੀਏ
ਨੀ ਤੇਰੇ ਉੱਤੋਂ ਵਾਰੇ ਵਾਰੇ ਜਾਣਾ ਗੋਰੀਏ
ਹੋ ਤੇਰੇ ਗੁੱਟ ਬੰਨ ’ਨਾ ਐ ਗਾਣਾ ਗੋਰੀਏ
ਹੋ ਨਾ ਜਾਵੇ ਮੇਰੀ ਤੂੰ ਜ਼ਮਾਨਾ ਗੋਰੀਏ
ਨੀ ਲੱਉਂਦਾ ਬਾਂਹ ਫਿਰਦੈ
ਸਿਰਾ ਨੀ ਥੀਓੰਦਾ ਸਾਡਾ
ਦੁਨੀਆਂ ਨੁੰ ਜਟ ਪਾਉਂਦਾ ਗਾਹ ਫਿਰਦੈ
ਦਿਮਾਗ ਚ ਨੇ ਵੈਰੀ
ਤੇਰਾ ਦਿਲ ਤੇ ਲਿਖਾਈ ਜਟ ਨਾਂਹ ਫਿਰਦੈ
ਸਿਰਾ ਨੀ ਥੀਓੰਦਾ ਸਾਡਾ
ਦੁਨੀਆਂ ਨੁੰ ਜਟ ਪਾਉਂਦਾ ਗਾਹ ਫਿਰਦੈ
ਦਿਮਾਗ ਚ ਨੇ ਵੈਰੀ
ਤੇਰਾ ਦਿਲ ਤੇ ਲਿਖਾਈ ਜਟ ਨਾਂਹ ਫਿਰਦੈ

ਹੋ ਖੱਦਾਂ ਖਾਉਂਦੀ ਜਾਂਦੀ ਗੱਡ ਸੋਹਣੀਏ
ਨੀ ਦੇਖ ਸੱਪਣੀ ਦੇ ਰੰਗ ਦੀ
Minute minute ਪਿੱਛੋਂ ਤੇਰੇ ਯਾਰ ਦੀ
ਜਵਾਨੀ ਨਵਾਂ ਵੈਰ ਮੰਗਦੀ
Minute minute ਪਿੱਛੋਂ ਤੇਰੇ ਯਾਰ ਦੀ
ਜਵਾਨੀ ਨਵਾਂ ਵੈਰ ਮੰਗਦੀ
ਕੱਢਣੇ ਨੁੰ ਵਹਿਮ ਕੈਮ ਜੁੱਤੀ ਕਰੀ ਐ
ਮੁੱਕਦੀ ਆ ਗੱਲ ਧੱਕਾ ਮੁੱਕੀ ਕਰੀ ਐ
ਜਿਹਨੇ ਸਾਡੇ ਮੂਹਰੇ ਧੌਣ ਉੱਚੀ ਕਰੀ
ਕਰਦਾ ਸਵਾਹ ਫਿਰਦੈ
ਸਿਰਾ ਨੀ ਥੀਓੰਦਾ ਸਾਡਾ
ਦੁਨੀਆਂ ਨੁੰ ਜਟ ਪਾਉਂਦਾ ਗਾਹ ਫਿਰਦੈ
ਦਿਮਾਗ ਚ ਨੇ ਵੈਰੀ
ਤੇਰਾ ਦਿਲ ਤੇ ਲਿਖਾਈ ਜਟ ਨਾਂਹ ਫਿਰਦੈ
ਸਿਰਾ ਨੀ ਥੀਓੰਦਾ ਸਾਡਾ
ਦੁਨੀਆਂ ਨੁੰ ਜਟ ਪਾਉਂਦਾ ਗਾਹ ਫਿਰਦੈ
ਦਿਮਾਗ ਚ ਨੇ ਵੈਰੀ
ਤੇਰਾ ਦਿਲ ਤੇ ਲਿਖਾਈ ਜਟ ਨਾਂਹ ਫਿਰਦੈ

Wissenswertes über das Lied Sira von Sharry Mann

Wer hat das Lied “Sira” von Sharry Mann komponiert?
Das Lied “Sira” von Sharry Mann wurde von Kaptaan komponiert.

Beliebteste Lieder von Sharry Mann

Andere Künstler von Folk pop