Tere Gate Ch Jatti Ne

NICK DHAMMU, SHARRY MANN

ਹੁਣ ਮੈਂ ਨੀ ਕਹਿਣਾ ਦਾਰੂ ਛੱਡ ਦੇ ਯਾ ਮੈਨੂੰ ਛੱਡ ਦੇ
ਅੱਕ ਕੇ ਮੈਂ ਯਾਰੀ ਤੋਂ ਦੂੰ ,ਇਹੁ ਵੀ ਗੱਲ ਦਿਲ ਚੋਂ ਕੱਢ ਦੇ

ਵੇ ਯਾ ਤਾ ਮੈਂ ਵੀ ਵੇਲਾਂ ਹੋ ਜਾਉ
ਵੇ ਯਾ ਤਾ ਮੈਂ ਵੀ ਵੇਲਾਂ ਹੋ ਜਾਉ
ਯਾ ਤੈਨੂੰ ਸਾਧ ਬਣਾਉਣਾ ਤੇਰੇ ਗੇਟ ਚ ਜੱਟੀ ਨੇ
ਪੈਗ ਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ

ਤੇਰੇ ਸਬ ਨਾਲਦੇ ਵੈਲੀ ,ਹੋ ਗਏ ਘਰ ਬਾਹਰਣ ਵਾਲੇ
ਜੱਟੀ ਨੇ ਜਿਹੜੇ ਕਰ ਲਾਏ ,ਕੌਲ ਨੇ ਪਿਆਰ ’ਆਂ ਵਾਲੇ

ਵੇ ਮੈਂ ਵੇਲਾਂ ਬਣਕੇ ਨਾਲ ਖੜੁਗੀ
ਵੇ ਮੈਂ ਵੇਲਾਂ ਬਣਕੇ ਨਾਲ ਖੜੁਗੀ
ਮੇਥੋ ਪਿੱਛੇ ਮੁੜ ਨੀ ਹੋਣਾ , ਤੇਰੇ ਗੇਟ ਚ ਜੱਟੀ ਨੇ ,
ਪੈਗ ਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ
ਪੈਗ ਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ

ਸਾਰਾ ਦਿਨ ਫੋਨ ਨਾ ਕਰਦਾ ,ਰਾਤੀ ਤੂੰ ਯਾਦ ਕਰਿਨਾ ਐ
ਪੀ ਕੇ ਨਿਤ ਬੜਕਾਂ ਮਾਰੇਈਂ
ਸੋਫੀ ਫੜਿਆਦ ਕਰਿਨਾ ਐ

ਵੇ ਯਾ ਤਾ ਬੰਦਾ ਬਣ ਜਾ ਮਾਨਾ
ਵੇ ਯਾ ਤਾ ਬੰਦਾ ਬਣ ਜਾ ਮਾਨਾ
ਤੇਰੀ ਬੇਬੇ ਨੂੰ ਪਊ ਬੁਲਾਉਣਾ , ਤੇਰੇ ਗੇਟ ਚ ਜੱਟੀ ਨੇ
ਪੈਗ ਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ
ਪੈਗ ਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ

ਆਥਣ ਦੇ 7 ਵਜੇ ਤੋਹ ਪਿੱਛੋਂ ਮੈਂ ਡਰਦੀ ਬਾਹਲਾ
ਉਦੋਂ ਜੇ ਗੇਅਰ ਤੇਰਾ ਕੋਈ , ਪੈਂਦਾ ਬਠਿੰਡੇ ਵਾਲਾ

ਵੇ ਫੇਰ ਔਖਾ ਹੋਜੇ ਭੁੱਚੋ ਕੋਲੋਂ
ਵੇ ਫੇਰ ਔਖਾ ਹੋਜੇ ਭੁੱਚੋ ਕੋਲੋਂ
ਤੈਨੂੰ ਮੋੜਕੇ ਘਰੇ ਲਿਆਉਣਾ ,ਤੇਰੇ ਗੇਟ ਚ ਜੱਟੀ ਨੇ
ਪੈਗ ਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ
ਪੈਗ ਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ

ਕਿੰਨੀਆਂ ਸ਼ਾਮਾਂ ਤੇ ਕਿੰਨੇ ਦਿਨ ,ਤੇਰੀ ਦਾਰੂ ਖਾ ਗਈ
ਮੇਰੇ ਚਾਵਣ ਨੂੰ ਤੇਰੀ , ਬੜਕ ਕੋਈ ਮਾਰੂ ਖਾ ਗਈ

ਵੇ ਮੈਂ ਦਿਲ ਸੀ ਤੇਰੇ ਕੱਢਮੀਨ ਧਰਿਆ
ਵੇ ਮੈਂ ਦਿਲ ਸੀ ਤੇਰੇ ਕੱਢਮੀਨ ਧਰਿਆ
ਠੇਡਾ ਮਰਿਆ ਜਿਵੈਂ ਖਿਡਾਉਣਾ , ਤੇਰੇ ਗੇਟ ਚ ਜੱਟੀ ਨੇ
ਪੈਗ ਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ
ਪੈਗ ਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ
ਪੈਗ ਲਾ ਕੇ ਭੰਗੜਾ ਪਾਉਣਾ ਤੇਰੇ ਗੇਟ ਚ ਜੱਟੀ ਨੇ

Wissenswertes über das Lied Tere Gate Ch Jatti Ne von Sharry Mann

Wer hat das Lied “Tere Gate Ch Jatti Ne” von Sharry Mann komponiert?
Das Lied “Tere Gate Ch Jatti Ne” von Sharry Mann wurde von NICK DHAMMU, SHARRY MANN komponiert.

Beliebteste Lieder von Sharry Mann

Andere Künstler von Folk pop