Tutta Dil

Sharry Maan

ਹੱਸ ਕੇ ਉਹ ਕਹਿ ਗਏ ਨੇ
ਦਿਨ ਥੋਡੇ ਰਹਿ ਗਏ ਨੇ
ਹੱਸ ਕੇ ਉਹ ਕਹਿ ਗਏ ਨੇ
ਦਿਨ ਥੋਡੇ ਰਹਿ ਗਏ ਨੇ
ਕਾਰਡ ਹੱਜੇ ਛੱਪਣੇ ਨੇ
ਛੱਲੇ ਹੱਥੀ ਪੈ ਗਏ ਨੇ
ਕਾਰਡ ਹੱਜੇ ਛੱਪਣੇ ਨੇ
ਛੱਲੇ ਹੱਥੀ ਪੈ ਗਏ ਨੇ
ਤੇਰਾ ਛੱਲਾਂ ਅਜੇ ਖ਼ਵਾਬਾਂ ਚ ਸੀ
ਤੇਰਾ ਛੱਲਾਂ ਅਜੇ ਖ਼ਵਾਬਾਂ ਚ ਸੀ
ਜਿਹੜਾ ਤੈਨੂੰ ਪੌਣ ਲਈ ਸੀ ਮੈਂ ਜੋੜਿਆ
ਨੀ ਤੂੰ Gift ਚ ਦਿੱਤਾ ਕਿਸੇ ਹੋਰ ਨੂੰ
ਜਿਹੜਾ ਟੁੱਟਾ ਹੋਇਆ ਦਿਲ ਤੇਰਾ ਮੈਂ ਜੋੜਿਆ
ਨੀ ਤੂੰ Gift ਚ ਦਿੱਤਾ ਕਿਸੇ ਹੋਰ ਨੂੰ
ਜਿਹੜਾ ਟੁਟਾ ਹੋਇਆ ਦਿਲ ਤੇਰਾ ਮੈਂ ਜੋੜਿਆ

ਵਿਆਹ ਵਿਚ ਰਹਿੰਦਾ ਹੱਜੇ
Weak ਦੱਸ ਗਈ ਐ
ਜਗਹ ਨਈਓਂ ਦੱਸੀ ਤੇ
ਤਾਰੀਖ ਦੱਸ ਗਈ ਐ
ਵਿਆਹ ਵਿਚ ਰਹਿੰਦਾ ਹਜੇ
Weak ਦੱਸ ਗਈ ਐ
ਜਗਹ ਨਈਓਂ ਦੱਸੀ ਤੇ
ਤਾਰੀਖ ਦੱਸ ਗਈ ਐ
ਆਵੀਂ ਜਾਣਾ ਬੱਸ ਭੇਜੀ ਦੁਆ
ਆਵੀਂ ਜਾਣਾ ਬੱਸ ਭੇਜੀ ਦੁਆ
ਤੈਨੂੰ ਚੰਗਾ ਨਾਹਿਯੋ ਲੱਗਣਾ
ਜੋ ਸਭ ਹੋ ਰਿਹਾ
ਨੀ ਤੂੰ Gift ਚ ਦਿੱਤਾ ਕਿਸੇ ਹੋਰ ਨੂੰ
ਜਿਹੜਾ ਟੁੱਟਾ ਹੋਇਆ ਦਿਲ ਤੇਰਾ ਮੈਂ ਜੋੜਿਆ
ਨੀ ਤੂੰ Gift ਚ ਦਿੱਤਾ ਕਿਸੇ ਹੋਰ ਨੂੰ
ਜਿਹੜਾ ਟੁਟਾ ਹੋਇਆ ਦਿਲ ਤੇਰਾ ਮੈਂ ਜੋੜਿਆ

ਹੁਣ ਤੇਰੀ ਗੱਲ ਵਿਚ ਜੱਟ ਕਦੇ ਆਉਂਦਾ ਨਾ
ਇਸ਼ਕੇ ਦਾ ਰੋਡ ਲੰਮੀ ਕੱਚ ਕਦੇ ਆਉਂਦਾ ਨਾ
ਹੁਣ ਤੇਰੀ ਗੱਲ ਵਿਚ ਜੱਟ ਕਦੇ ਆਉਂਦਾ ਨਾ
ਇਸ਼ਕੇ ਦਾ ਰੋਡ ਲੰਮੀ ਕੱਚ ਕਦੇ ਆਉਂਦਾ ਨਾ
ਮੈ ਜੇ ਹੋਇਆ ਫੇਰ ਤੂੰ ਨਹੀਂ ਹੋਣਾ
ਇਸ਼ਕੇ ਦੀ ਰਾਹਵਾਂ ਤੇ ਯੂੰ ਨਹੀਂ ਹੋਣਾ
ਨਾ ਹੀ sorry ਨਾਲ ਜੁੜੇ
ਜੋ ਤੂੰ ਦਿਲ ਤੋੜਿਆ
ਨੀ ਤੂੰ Gift ਚ ਦਿੱਤਾ ਕਿਸੇ ਹੋਰ ਨੂੰ
ਜਿਹੜਾ ਟੁਟਾ ਹੋਇਆ ਦਿਲ ਤੇਰਾ ਮੈਂ ਜੋੜਿਆ
ਨੀ ਤੂੰ Gift ਚ ਦਿੱਤਾ ਕਿਸੇ ਹੋਰ ਨੂੰ
ਜਿਹੜਾ ਟੁਟਾ ਹੋਇਆ ਦਿਲ ਤੇਰਾ ਮੈਂ ਜੋੜਿਆ

ਯਾਦ ਰੱਖੀ ਇਕ ਦਿਨ ਆਉਂਦੀ ਅਤਾਰਾਤ ਨੂੰ
ਖੂਬ ਜਿਹੜੀ ਉੱਡ ਉੱਡ ਮਿਲੀ ਸੀ ਅਰਸ਼ ਨੂੰ
ਯਾਦ ਰੱਖੀ ਇਕ ਦਿਨ ਆਉਂਦੀ ਅਤਾਰਾਤ ਨੂੰ
ਖੂਬ ਜਿਹੜੀ ਉੱਡ ਉੱਡ ਮਿਲੀ ਸੀ ਅਰਸ਼ ਨੂੰ
ਮਾਰੂ ਥਾਲਾਂ ਵਿਚ ਹੋਵੇ ਸਾ ਸਾ
ਮਾਰੂ ਥਾਲਾਂ ਵਿਚ ਹੋਵੇ ਸਾ ਸਾ
ਤੇਰੀ ਲਈ ਜੋ ਬਣਾਈਆਂ
ਤਾਰਜ਼ਾਂ ਸੀ ਰੋ ਰਹੀਆਂ
ਨੀ ਤੂੰ Gift ਚ ਦਿੱਤਾ ਕਿਸੇ ਹੋਰ ਨੂੰ
ਜਿਹੜਾ ਟੁੱਟਾ ਹੋਇਆ ਦਿਲ ਤੇਰਾ ਮੈਂ ਜੋੜਿਆ
ਨੀ ਤੂੰ Gift ਚ ਦਿੱਤਾ ਕਿਸੇ ਹੋਰ ਨੂੰ
ਜਿਹੜਾ ਟੁੱਟਾ ਹੋਇਆ ਦਿਲ ਤੇਰਾ ਮੈਂ ਜੋੜਿਆ

Wissenswertes über das Lied Tutta Dil von Sharry Mann

Wer hat das Lied “Tutta Dil” von Sharry Mann komponiert?
Das Lied “Tutta Dil” von Sharry Mann wurde von Sharry Maan komponiert.

Beliebteste Lieder von Sharry Mann

Andere Künstler von Folk pop