Yaar Te Paisa(Sher)

Sharry Mann

ਏ ਸ਼ਿਕਵਾ ਰੱਬਾ ਨਾਲ ਤੇਰੇ
ਏ ਯਾਰਿਆ ਉੱਤੇ ਮਾਰ ਪਯੀ
ਜਦ ਯਾਰ ਹੁੰਦੇ ਸੀ ਪੈਸਾ ਨਈ
ਪੈਸਾ ਆਯਾ ਤਾ ਯਾਰ ਨਹੀ
ਦਿਲ ਚੌਂਦਾ ਓਹਨੂ ਮਰ ਗਯਾ ਸੀ
ਦਿਲ ਚੌਂਦਾ ਓਹਨੂ ਮਰ ਗਯਾ ਸੀ
ਓ ਕਹਿੰਦੀ ਤੇਰੇ ਕੋਲ ਕਾਰ ਨਈ
ਅੱਜ ਕਾਰ ਆ ਵਾਲੇ ਹੋ ਗਏ ਆ
ਪਰ ਮਿਲਿਯਾ ਓਹਦਾ ਪ੍ਯਾਰ ਨਹੀ
ਪਰ ਮਿਲਿਯਾ ਓਹਦਾ ਪ੍ਯਾਰ ਨਹੀ

Beliebteste Lieder von Sharry Mann

Andere Künstler von Folk pop