Good Luck [Remix]

Garry Sandhu

ਮੈਨੂ ਪਤਾ ਸੀ ਤੂ ਮੇਰੇ ਉੱਤੇ cheat ਕਰਦਾ
ਜੇ ਤੂੰ ਸਚਿ ਹੁੰਦੀ ਤਾਂ ਮੈ treat ਕਰਦਾ
ਮੈਨੂ ਪਤਾ ਸੀ ਤੂ ਮੇਰੇ ਉੱਤੇ cheat ਕਰਦਾ
ਤੇਰੀ ਪਿੱਠ ਪਿੱਛੇ ਹੋਰਾਂ ਨੂੰ ਨਾ meet ਕਰਦਾ
ਮੈਨੂ ਖੁਦ ਨੂ ਯਕੀਨ ਨਹੀਓ ਹੁੰਦਾ
ਵੇ ਮਾਰੀ ਕੈਸੀ ਸੱਟ ਵੈਰੀਆ
ਤੂੰ ਰੱਖ ਨਵੇ ਨਵੇ ਸੱਜਣਾਂ ਨਾਂ ਯਾਰੀਆਂ
ਜਾ ਤੈਨੂ good luck ਵੈਰੀਆ
ਓ ਰਖ ਨਵੇ ਨਵੇ ਯਾਰਾਂ ਨਾਲ ਯਾਰੀਆਂ
ਜਾ ਤੈਨੂ good luck ਵੈਰੀਆ
ਓ ਆਪੇ ਭਰ ਲਾਂਗੇ ਮਾਰੇ ਜੇੜੇ ਦਿੱਲ ਤੇ
ਵੇ ਡੂੰਗੇ ਡੂੰਗੇ ਫੱਟ ਵੈਰੀਆ
ਰੱਖ ਨਵੇ ਨਵੇ ਸੱਜਣਾਂ ਨਾਂ ਯਾਰੀਆਂ
ਜਾ ਤੈਨੂ good luck ਵੈਰੀਆ

ਹੋ ਤੈਨੂ ਵੀ ਪਤਾ ਏ ਤੂ ਤਾਂ ਸਿਰੇ ਦੀ ਏਂ
ਐਂਨੀ ਵੀ ਨੀ ਚੰਗੀ ਜਿੰਨੀ ਕਰਦੀ ਤੂ ਸ਼ੋ
ਏਕ ਟਾਇਮ ਵਿਚ 5-7 ਰਖਦਾ
ਇੰਨੀ ਵੱਡੀ ਗੱਲ ਕਿੱਦਾਂ ਲਏਂਗਾ ਲੁਕੋ
You know what I mean
You fu*ked up the scene
ਅਂਬਰਾਂ ਤੇ ਉੱਦ’ਦੀ ਸੀ ਭੁੱਲ ਕੇ ਜ਼ਮੀਨ
ਤੇਰੇ ਆਪਣੇ ਹੀ ਸਬ ਕੁਝ ਦੱਸ ਗਏ
ਜੋ ਲੱਗੀ ਤੈਨੂ ਲੱਤ ਵੈਰਨੇ
ਤੇਰੇ ਆਪਣੇ ਹੀ ਸਬ ਕੁਝ ਦੱਸ ਗਏ
ਜੋ ਲੱਗੀ ਤੈਨੂ ਲੱਤ ਵੈਰਨੇ
ਤੂੰ ਰੱਖ ਨਵੇ ਨਵੇ ਸੱਜਣਾਂ ਨਾਲ ਯਾਰੀਆਂ
ਜਾ ਤੈਨੂ good luck ਵੈਰਨੇ
ਓ ਰਖ ਨਵੇ ਨਵੇ ਯਾਰਾਂ ਨਾਲ ਯਾਰੀਆਂ
ਜਾ ਤੈਨੂ good luck ਵੈਰਨੇ
ਓ ਆਪੇ ਭਰ ਲਾਂਗੇ ਮਾਰੇ ਜੇੜੇ ਦਿੱਲ ਤੇ
ਵੇ ਡੂੰਗੇ ਡੂੰਗੇ ਫੱਟ ਵੈਰਨੇ
ਰੱਖ ਨਵੇ ਨਵੇ ਸੱਜਣਾਂ ਨਾਲ ਯਾਰੀਆਂ
ਜਾ ਤੈਨੂ good luck ਵੈਰਨੇ

ਤੇਰੀ ex ਸਹੇਲੀ ਭੇਤ ਸਬ ਖੋਲ ਗਯੀ
ਦਸ ਕਿੰਨਾ ਕ ਸੱਚ ਕਿੰਨਾ ਝੂਠ ਬੋਲ ਗਯੀ
ਜਿੱਦਾਂ ਮੈਨੂੰ ਤੂੰ ਦਿਖਾਏ ਸੀ ਝੂਠੇ ਸੁਪਨੇ
Same ਓਦੇ ਨਾਲ ਕੀਤਾ ਓਵੀ ਤਾਈਂ ਓ ਡੋਲ ਗਯੀ
ਹੁਣ ਖਤਮ ਕਹਾਣੀ ਮੈ ਕਰੁ ਦੁੱਧ ਦਾ ਪਾਣੀ
ਕਰੁ ਪਾਣੀ ਦਾ ਮੈ ਪਾਣੀ ਮੈਨੂੰ ਨਾ ਜਾਣੀ
ਨਈ ਓ ਨਿਭਦੇ ਪਿਆਰ ਝੂਠ ਜਿੱਥੇ
ਮੈਂ ਕੱਢੇ ਹੋਏ ਆ ਤੱਤ ਵੈਰੀਆ
ਨਈ ਓ ਨਿਭਦੇ ਪਿਆਰ ਝੂਠ ਜਿੱਥੇ
ਮੈਂ ਕੱਢੇ ਹੋਏ ਆ ਤੱਤ ਵੈਰੀਆ
ਤੂੰ ਰੱਖ ਨਵੇ ਨਵੇ ਸੱਜਣਾਂ ਨਾਂ ਯਾਰੀਆਂ
ਜਾ ਤੈਨੂ good luck ਵੈਰੀਆ
ਓ ਰਖ ਨਵੇ ਨਵੇ ਯਾਰਾਂ ਨਾਲ ਯਾਰੀਆਂ
ਜਾ ਤੈਨੂ good luck ਵੈਰੀਆ
ਓ ਮੈ ਤਾਂ ਭੋਲੀ ਜਿਹੀ ਸਮਝਦਾ ਸੀ ਤੈਨੂੰ
ਸੀ ਤੇਜ ਤੇਰੀ ਮਤ ਵੈਰਨੇ
ਰੱਖ ਨਵੇ ਨਵੇ ਸੱਜਣਾਂ ਨਾਂ ਯਾਰੀਆਂ
ਜਾ ਤੈਨੂ good luck ਵੈਰਨੇ

Wissenswertes über das Lied Good Luck [Remix] von Simiran Kaur Dhadli

Wer hat das Lied “Good Luck [Remix]” von Simiran Kaur Dhadli komponiert?
Das Lied “Good Luck [Remix]” von Simiran Kaur Dhadli wurde von Garry Sandhu komponiert.

Beliebteste Lieder von Simiran Kaur Dhadli

Andere Künstler von Electronic dance music (EDM)