Nazraan [Remix]

Simiran Kaur Dhadli

ਬੇਸ਼ਕ ਹੋਣੇ ਖਾਸ
ਜਨਾਬ ਜਿਹਨਾ ਦੇ ਪਖ ਦੇ ਨੇ
ਖੈਰ ਅੱਸੀ ਤਾਂ ਖੁਸ਼ ਤੋਨੂ ਰਖ ਨੀ ਸਕੇ
ਪਰ ਖੁਸ਼ ਹਨ ਕੇ ਓ ਰਖਦੇ ਨੇ

DMXON

ਸਾਡੀ ਆ ਜ੍ਰਾ ਨੂ ਵੱਡ ਕੇ
ਦੱਸ ਕੀਤੇ ਬੂਟੇ ਲੌਣੇ ਵੇ
ਸਾਡੇ ਕੋਲੋਂ ਨਜ਼ਰਾਂ ਚੁਰੌਨੇ
ਗ਼ੈਰਾ ਨਾਲ ਮਿਲੌਣੇ ਵੇ
ਸਾਡੇ ਕੋਲੋਂ ਨਜ਼ਰਾਂ ਚੁਰੌਨੇ
ਗ਼ੈਰਾ ਨਾਲ ਮਿਲੌਣੇ ਵੇ
ਸਾਡੇ ਕੋਲੋਂ ਨਜ਼ਰਾਂ ਚੁਰੌਨੇ
ਗ਼ੈਰਾ ਨਾਲ ਮਿਲੌਣੇ ਵੇ
ਸਾਡੇ ਕੋਲੋਂ ਨਜ਼ਰਾਂ ਚੁਰੌਨੇ
ਗ਼ੈਰਾ ਨਾਲ ਮਿਲੌਣੇ ਵੇ
ਸਾਡੇ ਕੋਲੋਂ ਨਜ਼ਰਾਂ ਚੁਰੌਨੇ
ਗ਼ੈਰਾ ਨਾਲ ਮਿਲੌਣੇ ਵੇ
ਝੂਠ ਤੋਂ ਇਲਾਵਾ ਕਦੇ ਕੁਝ ਵੀ ਕਿਹਣ ਨਾ
ਬੁੱਲਾਂ ਦਾ ਵੇ ਸਾਥ ਤੇਰੇ ਦੇਣ ਨੈਣ ਨਾ
ਬੁੱਲਾਂ ਦਾ ਵੇ ਸਾਥ ਤੇਰੇ ਦੇਣ ਨੈਣ ਨਾ
ਜ਼ਿੰਦਗੀ ਚੋਂ ਹਿੱਸਾ ਸਾਡਾ ਕ੍ਡ ਕੇ
ਦੱਸ ਕੀਹਦੇ ਹਿੱਸੇ ਔਣਾ ਵੇ
ਸਾਡੇ ਕੋਲੋਂ ਨਜ਼ਰਾਂ ਚੁਰੌਨੇ
ਗ਼ੈਰਾ ਨਾਲ ਮਿਲੌਣੇ ਵੇ
ਸਾਡੇ ਕੋਲੋਂ ਨਜ਼ਰਾਂ ਚੁਰੌਨੇ
ਗ਼ੈਰਾ ਨਾਲ ਮਿਲੌਣੇ ਵੇ

ਹਮਨੇ ਉਮਰ ਸਾਰੀ ਫਰੇਬੋਂ ਮੇ ਗੁਜ਼ਾਰੀ
ਅਬ ਕਿਹ ਭੀ ਦੋ ਸਚ ਕਬ੍ਰੇ ਬੇਚੈਨ ਹੈ ਹ੍ਮਾਰੀ
ਤੁਮ ਸਿਤਮ ਕਰਤੇ ਹੋ ਹਮ ਮੁਹੱਬਤ ਕਰਤੇ ਹੈਂ
ਤੁਮ ਫਾਸ੍ਲੇ ਰਖਤੇ ਹੋ ਹਮ ਉਨ੍ਹੀ ਸੇ ਡਰਤੇ ਹੈਂ
ਤੁਮਨੇ ਲਬ ਨਹੀ ਖੋਲੇ ਹੁਮ੍ਨੇ ਆਖੇ ਪੜ ਲੀ
ਤੁਮ ਹਾਰੇ ਦਿਨ ਮਸ਼ਰੂਫ ਹੁਏ ਤੋ ਹੁਮ੍ਨੇ ਰਾਤੇ ਕਰ ਲੀ
ਤੁਮ ਕਭੀ ਤੋ ਆਓਗੇ ਹਮ ਇੰਤੇਜ਼ਾਰ ਕਰਤੇ ਹੈਂ
ਤੁਮ ਜ਼ਿੰਦਗੀ ਜੀਤੇ ਹੋ ਹਮ ਰੋਜ਼ ਮਰਤੇ ਹੈਂ
ਸਬ ਵਕ਼ਤ ਕਿ ਬਾਤ ਹੈ ਔਰ ਵਕ਼ਤ ਤੁਮ ਹਾਰਾ ਹੈ
ਵਰਨਾ ਯੇਹ ਅਧੂਰੀ ਮੌਤ ਹੁਮੇ ਕਹਾਂ ਗਵਾ ਰਾ ਹੈ

ਤੇਰੇ ਨਾ ਦਾ ਗਾਣਾ ਬਣ’ਨਾ ਸੀ
ਅੱਸੀ ਖਯਾਲ ਹੀ ਛਡ ਦਿੱਤੇ
ਤੇਰੇ ਸਦਕੇ ਬੋਹੁਤੇਯਾ ਚੰਗੇਯਾ
ਮਾਹਿਦੇ ਦਿਲ ਚੋਂ ਕੱਡ ਸਿੱਟੇ
ਤੇਰੇ ਸਦਕੇ ਬੋਹੁਤੇਯਾ ਚੰਗੇਯਾ
ਮਾਹਿਦੇ ਦਿਲ ਚੋਂ ਕੱਡ ਸਿੱਟੇ
ਸਾਰੇ ਹੱਕ ਸਾਡੇ ਕੋਲੋਂ ਖੋਕੇ ਵੇ
ਹੁੰਨ ਕੀਹਦੇ ਤੇ ਜਤੌਣਾ ਵੇ
ਗ਼ੈਰਾ ਨਾਲ ਮਿਲੌਣੇ ਵੇ
ਸਾਡੇ ਕੋਲੋਂ ਨਜ਼ਰਾਂ ਚੁਰੌਨੇ
ਗ਼ੈਰਾ ਨਾਲ ਮਿਲੌਣੇ ਵੇ
ਸਾਡੇ ਕੋਲੋਂ ਨਜ਼ਰਾਂ ਚੁਰੌਨੇ
ਗ਼ੈਰਾ ਨਾਲ ਮਿਲੌਣੇ ਵੇ
ਸਾਡੇ ਕੋਲੋਂ ਨਜ਼ਰਾਂ ਚੁਰੌਨੇ
ਗ਼ੈਰਾ ਨਾਲ ਮਿਲੌਣੇ ਵੇ
ਸਾਡੇ ਕੋਲੋਂ ਨਜ਼ਰਾਂ ਚੁਰੌਨੇ
ਗ਼ੈਰਾ ਨਾਲ ਮਿਲੌਣੇ ਵੇ

DMXON

Beliebteste Lieder von Simiran Kaur Dhadli

Andere Künstler von Electronic dance music (EDM)